Punjab govt jobs   »   Punjab Police SI   »   ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023
Top Performing

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023 ਜਾਰੀ ਚੈਕ ਸ਼੍ਰੇਣੀ ਅਨੁਸਾਰ ਕੱਟ ਆਫ

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023: ਪੰਜਾਬ ਪੁਲਿਸ ਸਬ-ਇੰਸਪੈਕਟਰ ਦੇ ਅਹੁਦੇ ਲਈ ਫਾਈਨਲ ਕਟ ਆਫ 2023 ਫਾਈਨਲ ਪ੍ਰੀਖਿਆ ਤੋਂ ਬਾਅਦ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਪੁਲਿਸ ਸਬ-ਇੰਸਪੈਕਟਰ ਦਾ ਅੰਤਿਮ ਨਤੀਜਾ 14 ਮਈ 2023 ਨੂੰ ਹੀ ਐਲਾਨਿਆ ਜਾ ਚੁੱਕਿਆ ਹੈ। ਜਿਹੜੇ ਉਮੀਦਵਾਰ 2021 ਵਿੱਚ 560 ਅਸਾਮੀਆਂ ਲਈ ਆਯੋਜਿਤ PST/DV ਵਿੱਚ ਸ਼ਾਮਲ ਹੋਏ ਹਨ, ਉਹ ਪੰਜਾਬ ਪੁਲਿਸ ਦੇ ਫਾਈਨਲ ਕੱਟ-ਆਫ ਅੰਕਾਂ ਦੀ ਜਾਂਚ ਕਰ ਸਕਦੇ ਹਨ। ਉਮੀਦਵਾਰ ਰੋਜ਼ਾਨਾ ਅੱਪਡੇਟ ਲਈ ਨਿਯਮਿਤ ਤੌਰ ‘ਤੇ Adda247 ਵੈੱਬਸਾਈਟ ‘ਤੇ ਜਾ ਸਕਦੇ ਹਨ।

Punjab Police Sub Inspector

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023 ਸੰਖੇਪ ਵਿੱਚ ਜਾਣਕਾਰੀ

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023: ਪੰਜਾਬ ਪੁਲਿਸ ਦੁਆਰਾ ਪੰਜਾਬ ਪੁਲਿਸ ਸਬ ਇੰਸਪੈਕਟਰ ਭਰਤੀ 2021 ਦੀ ਪ੍ਰੀਖਿਆ ਤੋਂ ਬਾਅਦ ਅੰਤਿਮ ਕੱਟ ਆਫ ਸੂਚੀ ਆਪਣੀ ਅਧਿਕਾਰਤ ਸਾਈਟ ਤੇ ਜਾਰੀ ਕਰ ਦਿੱਤੀ ਗਈ ਹੈ। ਜਿਨ੍ਹਾਂ ਉਮੀਦਵਾਰਾਂ ਸਬ ਇੰਸਪੈਕਟਰ ਭਰਤੀ 2021 ਲਈ ਪ੍ਰੀਖਿਆ ਅਤੇ ਬਾਕੀ ਹੋਰ ਟੈਸਟ ਦਿੱਤੇ ਸਨ ਉਹ ਕੱਟ ਆਫ ਲਿਸਟ ਚੈੱਕ ਸਕਦੇ ਹਨ। ਇਸ ਲੇਖ ਵਿੱਚ ਉਮੀਦਵਾਰ ਕੱਟ ਆਫ ਲਿਸਟ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023 ਸੰਖੇਪ ਵਿੱਚ ਜਾਣਕਾਰੀ
ਪ੍ਰੀਖਿਆ ਦਾ ਨਾਮ ਪੰਜਾਬ ਪੁਲਿਸ ਸਬ ਇੰਸਪੈਕਟਰ ਭਰਤੀ 2021
ਸੰਚਾਲਨ ਬੋਰਡ ਪੰਜਾਬ ਪੁਲਿਸ
ਪੰਜਾਬ ਪੁਲਿਸ SI ਭਰਤੀ 2021 ਅਸਾਮੀਆਂ 560+
ਪੰਜਾਬ ਪੁਲਿਸ SI ਭਰਤੀ 2021 ਯੋਗਤਾ ਗ੍ਰੈਜੂਏਸ਼ਨ, ਪੰਜਾਬੀ ਵਿਸ਼ੇ ਨਾਲ ਮੈਟ੍ਰਿਕ
ਅਧਿਕਾਰਤ ਵੈੱਬਸਾਈਟ punjabpolice.gov.in

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023 ਜ਼ਿਲ੍ਹਾ ਪੁਲਿਸ ਕਾਡਰ

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023: ਪੰਜਾਬ ਪੁਲਿਸ ਸਬ-ਇੰਸਪੈਕਟਰ ਦਾ ਨਤੀਜਾ ਘੋਸ਼ਿਤ ਕਰਨ ਤੋਂ ਬਾਅਦ ਆਖਰੀ ਉਮੀਦਵਾਰ ਦੁਆਰਾ ਪ੍ਰਾਪਤ ਕੀਤੇ ਅੰਕਾਂ ਦੀ ਕਾਟ-ਆਫ ਲਿਸਟ ਬਣਾ ਕੇ ਉਸਨੂੰ ਮੈਰਿਟ ਸੂਚੀ ਵਿੱਚ ਸ਼ਾਮਲ ਕਰਕੇ ਆਪਣੀ ਸਾਈਟ ਤੇ ਅਪਲੋਡ ਕਰ ਦਿੱਤਾ ਗਿਆ ਹੈ। ਜੇਕਰ ਤੁਸੀ ਆਉਣ ਵਾਲੇ ਪੇਪਰ ਵਿਚ ਕੱਟ ਆਫ ਅੰਕਾਂ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਅਗਲੇ ਕਦਮ ਵਿੱਚ ਬੁਲਾਉਣ ਲਈ ਮੈਰਿਟ ਸੂਚੀ ਵਿੱਚ ਤੁਹਾਡਾ ਨਾਮ ਅਤੇ ਰੋਲ ਨੰਬਰ ਤੁਹਾਨੂੰ ਦੇਖਣ ਨੂੰ ਮਿਲੇਗਾ। ਹੇਠਾਂ ਦਿੱਤੀ ਸਾਰਣੀ ਵਿੱਚ ਵੱਖ-ਵੱਖ ਸ਼੍ਰੇਣੀਆਂ ਲਈ ਕੱਟ-ਆਫ ਸ਼ਾਮਿਲ ਹਨ।

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023 ਜ਼ਿਲ੍ਹਾ ਪੁਲਿਸ ਕਾਡਰ
ਸ਼੍ਰੇਣੀ ਕੁੱਲ ਕੱਟ ਅੱਫ ਇਸਤਰੀਆਂ ਦੀ ਕੱਟ ਆਫ
ਆਮ/ਖੁੱਲ੍ਹਾ/ਅਣਰਾਖਵਾਂ 642 588
ਅਨੁਸੂਚਿਤ ਜਾਤੀ ਬਾਲਮੀਕੀ/ਮਜ਼੍ਹਬੀ ਸਿੱਖ, ਪੰਜਾਬ 545 483
ਅਨੁਸੂਚਿਤ ਜਾਤੀਆਂ ਰਾਮਦਾਸੀਆ ਅਤੇ ਹੋਰ, ਪੰਜਾਬ 603 547
ਪਛੜੀਆਂ ਸ਼੍ਰੇਣੀਆਂ, ਪੰਜਾਬ 603 551
ਈਐਸਐਮ ਜਨਰਲ, ਪੰਜਾਬ 524
ਸਾਬਕਾ ਸੈਨਿਕ (ESM) ਅਨੁਸੂਚਿਤ ਜਾਤੀ ਬਾਲਮੀਕੀ/ਮਜ਼੍ਹਬੀ ਸਿੱਖ, ਪੰਜਾਬ 440
ਸਾਬਕਾ ਸੈਨਿਕ (ESM) ਅਨੁਸੂਚਿਤ ਜਾਤੀਆਂ ਰਾਮਦਾਸੀਆ ਅਤੇ ਹੋਰ, ਪੰਜਾਬ 494
ਸਾਬਕਾ ਸੈਨਿਕ (ESM) ਪਛੜੀਆਂ ਸ਼੍ਰੇਣੀਆਂ, ਪੰਜਾਬ 504
ਪੁਲਿਸ ਕਰਮਚਾਰੀਆਂ ਦੇ ਵਾਰਡ 591
EWS, ਪੰਜਾਬ 636 567
ਆਜ਼ਾਦੀ ਘੁਲਾਟੀਆਂ ਦੇ ਵਾਰਡ, ਪੰਜਾਬ 339

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023 ਹਥਿਆਰ ਬੰਦ ਪੁਲਿਸ ਕਾਡਰ

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023: ਪੰਜਾਬ ਪੁਲੀਸ ਸਬ ਇੰਸਪੈਕਟਰ ਹਥਿਆਰ ਬੰਦ ਪੁਲਿਸ ਕਾਡਰ ਦੀ ਕੱਟ ਔਫ ਜਾਰੀ ਕਰ ਦਿੱਤੀ ਗਈ ਹੈ। ਜਿਵੇਂ ਹੀ ਇਸ ਦਾ ਨਤੀਜਾ ਘੋਸ਼ਿਤ ਹੋਇਆ ਹੈ ਤਾਂ ਨਾਲ ਦੀ ਨਾਲ ਹੀ ਇਸ ਦੀ ਕੱਟ ਔਫ ਵੀ ਇਸ ਲੇਖ ਵਿੱਚ ਅਪਲੋਡ ਕਰ ਦਿੱਤੀ ਗਈ ਹੈ।ਵਿਦਿਆਰਥੀ ਇਸ ਭਰਤੀ ਦੀ ਕੱਟ ਔਫ ਇਸ ਆਰਟਿਕਲ ਵਿੱਚ ਦੇਖ ਸਕਦੇ ਹਨ। ਇਮਤਿਹਾਨ ਹੋਣ ਤੋਂ ਬਾਅਦ ਉਮੀਦਵਾਰ ਆਪਣੇ ਅੰਕ ਦੇਖ ਸਕਦੇ ਹਨ ਅਤੇ ਇਸ ਤੋਂ ਇਹ ਵੀ ਪਤਾ ਲੱਗੇਗਾ ਕਿ ਫਾਇਨਲ ਸਿਲੇਕਸ਼ਨ ਵਿੱਚ ਉਹਨਾਂ ਦਾ ਨਾਮ ਆਏਗਾ ਜਾ ਨਹੀ। ਉਮੀਦਵਾਰ ਆਪਣੀ ਕੈਟਾਗਰੀ ਦੇ ਅਨੁਸਾਰ ਵੀ ਆਪਣੀ ਲਿਸਟ ਚੈਕ ਕਰ ਸਕਦੇ ਹਨ।

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023 ਜ਼ਿਲ੍ਹਾ ਪੁਲਿਸ ਕਾਡਰ
ਸ਼੍ਰੇਣੀ ਕੁੱਲ ਕੱਟ ਅੱਫ ਇਸਤਰੀਆਂ ਦੀ ਕੱਟ ਆਫ
ਆਮ/ਖੁੱਲ੍ਹਾ/ਅਣਰਾਖਵਾਂ 623 570
ਅਨੁਸੂਚਿਤ ਜਾਤੀ ਬਾਲਮੀਕੀ/ਮਜ਼੍ਹਬੀ ਸਿੱਖ, ਪੰਜਾਬ 539 448
ਅਨੁਸੂਚਿਤ ਜਾਤੀਆਂ ਰਾਮਦਾਸੀਆ ਅਤੇ ਹੋਰ, ਪੰਜਾਬ 596 540
ਪਛੜੀਆਂ ਸ਼੍ਰੇਣੀਆਂ, ਪੰਜਾਬ 619 546
ਈਐਸਐਮ ਜਨਰਲ, ਪੰਜਾਬ 487
ਸਾਬਕਾ ਸੈਨਿਕ (ESM) ਅਨੁਸੂਚਿਤ ਜਾਤੀ ਬਾਲਮੀਕੀ/ਮਜ਼੍ਹਬੀ ਸਿੱਖ, ਪੰਜਾਬ 395
ਸਾਬਕਾ ਸੈਨਿਕ (ESM) ਅਨੁਸੂਚਿਤ ਜਾਤੀਆਂ ਰਾਮਦਾਸੀਆ ਅਤੇ ਹੋਰ, ਪੰਜਾਬ 429
ਸਾਬਕਾ ਸੈਨਿਕ (ESM) ਪਛੜੀਆਂ ਸ਼੍ਰੇਣੀਆਂ, ਪੰਜਾਬ 450
ਪੁਲਿਸ ਕਰਮਚਾਰੀਆਂ ਦੇ ਵਾਰਡ 513
EWS, ਪੰਜਾਬ 613 562
ਆਜ਼ਾਦੀ ਘੁਲਾਟੀਆਂ ਦੇ ਵਾਰਡ, ਪੰਜਾਬ 607

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023 ਜਾਂਚ ਕਾਡਰ

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023: ਪੰਜਾਬ ਪੁਲਿਸ ਸਬ-ਇੰਸਪੈਕਟਰ ਜਾਂਚ ਕਾਡਰ ਦੇ ਨਤੀਜਾ ਦੀ ਕੱਟ ਆਫ ਲਿਸਟ ਪੰਜਾਬ ਪੁਲਿਸ ਦੁਆਰਾ ਜਾਰੀ ਕਰ ਦਿੱਤੀ ਗਈ ਹੈ। ਕੱਟ ਔਫ ਆਉਣ ਤੋਂ ਬਾਅਦ ਤੁਸੀ ਸਭ ਤੋਂ ਪਹਿਲਾਂ ਇਸ ਨੂੰ ਸਾਡੀ ਸਾਇਟ ਤੇ ਦੇਖ ਸਕਦੇ ਹੋ। ਉੱਤਰ ਦੀ ਲਿਸਟ ਇੱਕ ਵਾਰ ਜਾਰੀ ਹੋਣ ਤੋਂ ਬਾਅਦ  ਸਹੀ ਉੱਤਰਾਂ ਦੀ ਜਾਂਚ ਉਮੀਦਵਾਰ ਦੁਆਰਾ ਕੀਤੀ ਜਾ ਸਕਦੀ ਹੈ ਅਤੇ ਆਪਣੇ ਲਈ ਅੰਕਾਂ ਦੀ ਗਿਣਤੀ ਵੀ ਕਰ ਸਕਦੇ ਹਨ।

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023 ਜ਼ਿਲ੍ਹਾ ਪੁਲਿਸ ਕਾਡਰ
ਸ਼੍ਰੇਣੀ ਕੁੱਲ ਕੱਟ ਅੱਫ ਇਸਤਰੀਆਂ ਦੀ ਕੱਟ ਆਫ
ਆਮ/ਖੁੱਲ੍ਹਾ/ਅਣਰਾਖਵਾਂ 635 603
ਅਨੁਸੂਚਿਤ ਜਾਤੀ ਬਾਲਮੀਕੀ/ਮਜ਼੍ਹਬੀ ਸਿੱਖ, ਪੰਜਾਬ 563 488
ਅਨੁਸੂਚਿਤ ਜਾਤੀਆਂ ਰਾਮਦਾਸੀਆ ਅਤੇ ਹੋਰ, ਪੰਜਾਬ 601 564
ਪਛੜੀਆਂ ਸ਼੍ਰੇਣੀਆਂ, ਪੰਜਾਬ 623 581
ਈਐਸਐਮ ਜਨਰਲ, ਪੰਜਾਬ 497
ਸਾਬਕਾ ਸੈਨਿਕ (ESM) ਅਨੁਸੂਚਿਤ ਜਾਤੀ ਬਾਲਮੀਕੀ/ਮਜ਼੍ਹਬੀ ਸਿੱਖ, ਪੰਜਾਬ 384
ਸਾਬਕਾ ਸੈਨਿਕ (ESM) ਅਨੁਸੂਚਿਤ ਜਾਤੀਆਂ ਰਾਮਦਾਸੀਆ ਅਤੇ ਹੋਰ, ਪੰਜਾਬ 426
ਸਾਬਕਾ ਸੈਨਿਕ (ESM) ਪਛੜੀਆਂ ਸ਼੍ਰੇਣੀਆਂ, ਪੰਜਾਬ 478
ਪੁਲਿਸ ਕਰਮਚਾਰੀਆਂ ਦੇ ਵਾਰਡ 587 478
EWS, ਪੰਜਾਬ 620 593
ਆਜ਼ਾਦੀ ਘੁਲਾਟੀਆਂ ਦੇ ਵਾਰਡ, ਪੰਜਾਬ 589

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023 ਖੁਫੀਆ ਕਾਡਰ

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023: ਪੰਜਾਬ ਪੁਲਿਸ ਸਬ-ਇੰਸਪੈਕਟਰ ਖੁਫੀਆ ਕਾਡਰ ਦੇ ਨਤੀਜਾ ਦੀ ਕੱਟ ਆਫ ਲਿਸਟ ਪੰਜਾਬ ਪੁਲਿਸ ਦੁਆਰਾ ਜਾਰੀ ਕਰ ਦਿੱਤੀ ਗਈ ਹੈ। ਕੱਟ ਔਫ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਿਲੇਕਸਨ ਲਈ ਨਾਮ ਆਉਗਾ ਜਾਂ ਨਹੀਂ। ਕੱਟ ਔਫ ਆਉਣ ਤੋਂ ਬਾਅਦ ਉਮੀਦਵਾਰ ਨੂੰ ਅੱਗੇ ਦੀ process ਲਈ ਬੁਲਾਇਆ ਜਾਂਦਾ ਹੈ। ਕੱਟ ਔਫ ਆਉਣ ਤੋਂ ਬਾਅਦ ਤੁਸੀ ਸਭ ਤੋਂ ਪਹਿਲਾਂ ਇਸ ਨੂੰ ਸਾਡੀ ਸਾਇਟ ਤੇ ਦੇਖ ਸਕਦੇ ਹੋ।

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023 ਜ਼ਿਲ੍ਹਾ ਪੁਲਿਸ ਕਾਡਰ
ਸ਼੍ਰੇਣੀ ਕੁੱਲ ਕੱਟ ਅੱਫ ਇਸਤਰੀਆਂ ਦੀ ਕੱਟ ਆਫ
ਆਮ/ਖੁੱਲ੍ਹਾ/ਅਣਰਾਖਵਾਂ 628 598
ਅਨੁਸੂਚਿਤ ਜਾਤੀ ਬਾਲਮੀਕੀ/ਮਜ਼੍ਹਬੀ ਸਿੱਖ, ਪੰਜਾਬ 547 477
ਅਨੁਸੂਚਿਤ ਜਾਤੀਆਂ ਰਾਮਦਾਸੀਆ ਅਤੇ ਹੋਰ, ਪੰਜਾਬ 617 556
ਪਛੜੀਆਂ ਸ਼੍ਰੇਣੀਆਂ, ਪੰਜਾਬ 618 575
ਈਐਸਐਮ ਜਨਰਲ, ਪੰਜਾਬ 443
ਸਾਬਕਾ ਸੈਨਿਕ (ESM) ਅਨੁਸੂਚਿਤ ਜਾਤੀ ਬਾਲਮੀਕੀ/ਮਜ਼੍ਹਬੀ ਸਿੱਖ, ਪੰਜਾਬ 280
ਸਾਬਕਾ ਸੈਨਿਕ (ESM) ਅਨੁਸੂਚਿਤ ਜਾਤੀਆਂ ਰਾਮਦਾਸੀਆ ਅਤੇ ਹੋਰ, ਪੰਜਾਬ 423
ਸਾਬਕਾ ਸੈਨਿਕ (ESM) ਪਛੜੀਆਂ ਸ਼੍ਰੇਣੀਆਂ, ਪੰਜਾਬ 414
ਪੁਲਿਸ ਕਰਮਚਾਰੀਆਂ ਦੇ ਵਾਰਡ 474
EWS, ਪੰਜਾਬ 613 600
ਆਜ਼ਾਦੀ ਘੁਲਾਟੀਆਂ ਦੇ ਵਾਰਡ, ਪੰਜਾਬ 556

ਡਾਊਨਲੋਡ ਲਿੰਕ: ਪੰਜਾਬ ਪੁਲਿਸ ਸਬ ਇੰਸਪੈਕਟਰ ਕੱਟ ਆਫ 2023

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023 Steps To Download | ਪੰਜਾਬ ਪੁਲਿਸ ਸਬ ਇੰਸਪੈਕਟਰ ਕੱਟ ਆਫ 2023 ਡਾਊਨਲੋਡ ਕਰਨ ਲਈ ਕਦਮ

ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023: ਪੰਜਾਬ ਪੁਲਿਸ ਸਬ-ਇੰਸਪੈਕਟਰ ਨਤੀਜੇ ਦੀ ਕੱਟ ਆਫ ਨੂੰ Download ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ ਜਿਸ ਰਾਹੀ ਉਮੀਦਵਾਰ ਆਸਾਨੀ ਨਾਲ ਕੱਟ ਆਫ ਡਾਊਨਲੋਡ ਕਰ ਸਕਣ। ਉਮੀਦਾਵਰ ਨੂੰ ਹੋਰ ਜਿਆਦਾ ਅਪਡੇਟ ਲਈ Adda247 ਦੀ ਸਾਇਟ ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ।

  1. ਸਭ ਤੋ ਪਹਿਲਾ ਪੰਜਾਬ ਪੁਲਿਸ ਸਬ-ਇੰਸਪੈਕਟਰ punjabpolice.gov.in ਦੀ ਅਧਿਕਾਰਤ ਵੈਬਸਾਇਟ ਤੇ ਜਾਓ।
  2. ਫਿਰ Website ਦੇ ਹੋਮਪੇਜ ਦੇ ਭਰਤੀ ਤੇ ਕਲਿੱਕ ਕਰੋ।
  3. ਫਿਰ ਪੰਜਾਬ ਪੁਲਿਸ ਸਬ-ਇੰਸਪੈਕਟਰ ਦੇ ਨਤੀਜੇ ਵਾਲੇ ਲਿੰਕ ਤੇ ਕਲਿੱਕ ਕਰੋ।
  4.  ਜਰੂਰੀ ਜਾਣਕਾਰੀ ਦਾਖਲ ਕਰਨ ਤੋਂ ਬਾਅਦ, “Submit” ਬਟਨ ਤੇ ਕਲਿੱਕ ਕਰੋ।
  5. ਹੁਣ ਤੁਹਾਨੂੰ ਰੋਲ ਨੰਬਰ ਲਈ ਬੇਨਤੀ ਕੀਤੀ ਜਾਵੇਗੀ। ਰੋਲ ਨੰਬਰ ਤੁਹਾਡੇ ਕੋਲ ਤਿਆਰ ਹੋਣਾ ਚਾਹੀਦਾ ਹੈ।
  6. ਬਟਨ ਤੇ ਕਲਿੱਕ ਕਰਕੇ ਲਗਾਤਾਰ ਵਿਕਲਪ ਤੇ ਜਾਉ। ਤੁਹਾਡੀ ਜਾਣਕਾਰੀ ਦੇ ਮੁਤਾਬਿਕ ਫਿਰ ਤੁਹਾਡਾ ਨਤੀਜਾ ਆ ਜਾਵੇਗਾ।
  7. ਨਤੀਜਾ ਸੁਰੱਖਿਅਤ ਕਰੋ ਜਾਂ ਇਸ ਨੂੰ ਡਾਊਨਲੋਡ ਕਰੋ ਅਤੇ ਇਸ ਨੂੰ ਸੰਭਾਲ ਕੇ ਰੱਖੋ।

Enroll Yourself: Punjab Da Mahapack Online Live Classes

Related Articles
Punjab Police Sub Inspector Recruitment 2023 Punjab Police Sub Inspector Eligibility Criteria 2023
Punjab Police Sub Inspector Apply Online 2023 Punjab Police Sub Inspector Selection Process 2023
Punjab Police Sub Inspector Syllabus and Exam Pattern 2023 Punjab Police Sub Inspector Salary 2023
Punjab Police Sub Inspector Exam date 2023 Punjab Police Sub Inspector Admit Card 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App here to get the latest updates
ਪੰਜਾਬ ਪੁਲਿਸ ਸਬ-ਇੰਸਪੈਕਟਰ ਕੱਟ ਆਫ 2023 ਜਾਰੀ ਚੈਕ ਸ਼੍ਰੇਣੀ ਅਨੁਸਾਰ ਕੱਟ ਆਫ_3.1

FAQs

ਪੰਜਾਬ ਪੁਲਿਸ ਸਬ-ਇੰਸਪੈਕਟਰ ਪ੍ਰੀਖਿਆ 2023 ਦੇ ਕਟ ਆਫ ਮਾਰਕ ਕੀ ਹਨ?

ਪੰਜਾਬ ਪੁਲਿਸ ਦੁਆਰਾ ਪੰਜਾਬ ਪੁਲਿਸ ਸਬ-ਇੰਸਪੈਕਟਰ ਪ੍ਰੀਖਿਆ 2023 ਦੇ ਕੱਟ ਆਫ ਅੰਕ ਜਾਰੀ ਕਰ ਦਿੱਤੀ ਗਈ ਹੈ।

ਕੀ ਪੰਜਾਬ ਪੁਲਿਸ ਸਬ-ਇੰਸਪੈਕਟਰ ਦੀ ਕੱਟ ਆਫ ਜਾਰੀ ਹੋ ਗਈ ਹੈ?

ਹਾਂ, ਪੰਜਾਬ ਪੁਲਿਸ ਸਬ-ਇੰਸਪੈਕਟਰ ਦੀ ਕੱਟ ਆਫ ਜਾਰੀ ਕਰ ਦਿੱਤੀ ਗਈ ਹੈ।

About the Author

Hi! I’m Sunil Kumar Goyal, a content writer at Adda247, specializing in Vernacular State exams. My aim is to simplify complex topics, blending clarity with depth to help you turn your exam goals into success. Let’s tackle this journey together!