Punjab Police SI Syllabus 2024: ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਪੰਜਾਬ ਪੁਲਿਸ ਦੀਆਂ 150 ਅਸਾਮੀਆਂ ਲਈ ਆਗਾਮੀ ਨੋਟੀਫਿਕੇਸ਼ਨ ਜਲਦੀ ਹੀ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਸਾਰੇ ਉਮੀਦਵਾਰ ਜੋ ਇਸ ਅਸਾਮੀ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ ਕਿਉਂਕਿ ਜਲਦੀ ਹੀ ਉਮੀਦਵਾਰ SI ਦੀ ਅਸਾਮੀਆਂ ਲਈ ਅਪਲਾਈ ਕਰ ਸਕਣਗੇ। ਇਸ ਲਈ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਇਸ ਭਰਤੀ ਦੇ ਸਿਲੇਬਸ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਆਉ ਇਸ ਲੇਖ ਵਿੱਚ ਪੰਜਾਬ ਪੁਲਿਸ SI ਦੇ ਪੂਰੇ ਸਿਲੇਬਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ।
Punjab Police SI Syllabus 2024
ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਪੰਜਾਬ ਪੁਲਿਸ SI ਦੀਆਂ 150 ਅਸਾਮੀਆਂ ਲਈ ਆਗਾਮੀ ਨੋਟੀਫਿਕੇਸ਼ਨ ਜਲਦੀ ਹੀ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਇਸ ਲਈ ਇਸ ਲੇਖ ਵਿੱਚ ਉਮੀਦਵਾਰ ਸਬ ਇੰਸਪੈਕਟਰ ਦੇ ਸਿਲੇਬਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਸਿਲੇਬਸ ਕਿਸੇ ਵੀ ਪੇਪਰ ਨੂੰ ਪਾਸ ਕਰਨ ਲਈ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਨਾਲ ਉਮੀਦਵਾਰ ਇਹ ਪਤਾ ਕਰ ਸਕਦੇ ਹਨ ਕਿ ਕਿਹੜਾ ਵਿਸ਼ਾ ਜ਼ਿਆਦਾ ਮਹੱਤਵਪੂਰਨ ਹੈ ਅਤੇ ਕਿਸ ਵਿਸ਼ੇ ਵਿੱਚੋਂ ਪੇਪਰ ਵਿੱਚ ਪ੍ਰਸ਼ਨ ਨਹੀਂ ਪੁੱਛੇ ਜਾਣਗੇ। ਸਿਲੇਬਲ ਨਾਲ ਉਮੀਦਵਾਰ ਆਪਣਾ ਬਹੁਤ ਸਾਰਾ ਸਮਾਂ ਬਚਾ ਸਕਦੇ ਹਨ ਜੋ ਉਹਨਾਂ ਨੂੰ ਹੋਰਨਾਂ ਵਿਸ਼ਿਆਂ ਦੀ ਤਿਆਰੀ ਚੰਗੇ ਢੰਗ ਨਾਲ ਕਰਨ ਵਿੱਚ ਮਦਦ ਕਰੇਗਾ। ਹਾਲਾਂ ਕਿ ਪੰਜਾਬ ਪੁਲਿਸ ਦੁਆਰਾ 2024 ਦਾ ਸਿਲੇਬਸ ਜਾਰੀ ਨਹੀ ਕੀਤਾ ਗਿਆ ਹੈ, ਇਸ ਲਈ 2024 ਦੀ ਭਰਤੀ ਲਈ ਪਿਛਲੇ ਸਾਲ ਦਾ ਹੀ ਸਿਲੇਬਸ ਹੋਣ ਦਾ ਅਨੁਮਾਣ ਕੀਤਾ ਜਾਂਦਾ ਹੈ। ਜੇਕਰ 2024 ਦੇ ਸਿਲੇਬਸ ਵਿੱਚ ਕੋਈ ਵੀ ਬਦਲਾਵ ਹੁੰਦਾ ਹੈ ਤਾਂ ਇਸ ਲੇਖ ਵਿੱਚ ਤੁਰੰਤ ਅਪਡੇਟ ਕਰ ਦਿੱਤਾ ਜਾਵੇਗਾ।
Punjab Police SI Syllabus 2024 Overview
Punjab Police SI Syllabus 2024: ਪੰਜਾਬ ਪੁਲਿਸ SI ਪ੍ਰੀਖਿਆ 2024 ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਪੰਜਾਬ ਪੁਲਿਸ ਸਬ-ਇੰਸਪੈਕਟਰ ਸਿਲੇਬਸ ਦੇ ਨਾਲ-ਨਾਲ ਪ੍ਰੀਖਿਆ ਪੈਟਰਨ ਬਾਰੇ ਵੀ ਜਾਨਣਾ ਚਾਹੀਦਾ ਹੈ। ਇਹ ਪੰਜਾਬ ਪੁਲਿਸ ਸਬ-ਇੰਸਪੈਕਟਰ ਪ੍ਰੀਖਿਆ 2024 ਦੀ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰੇਗਾ। ਹੇਠਾਂ ਦਿੱਤੀ ਸਾਰਣੀ ਵਿੱਚ ਉਮੀਦਵਾਰ ਪੰਜਾਬ ਪੁਲਿਸ ਸਬ-ਇੰਸਪੈਕਟਰ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਦੀ ਸੰਖੇਪ ਵਿੱਚ ਜਾਣਕਾਰੀ ਦੇਖ ਸਕਦੇ ਹਨ।
Punjab Police SI Syllabus 2024 Overview | |
Recruitment Organization | Punjab Police (PP) |
Post Name | Sub-Inspector |
Vacancies | 150 |
Last to Apply | Released Soon |
Apply mode | Online |
Salary/ Pay Scale | Rs.35400/- |
Selection Process | Written Exam, PMT& PST, and Document verification |
Category | Syllabus |
Job Location | Punjab |
Official website | punjabpolice.gov.in |
Punjab Police SI Syllabus 2024 Subject Wise Details
Punjab Police SI Syllabus: ਜਿਹੜੇ ਉਮੀਦਵਾਰ ਪੰਜਾਬ ਪੁਲਿਸ ਸਬ-ਇੰਸਪੈਕਟਰ ਪ੍ਰੀਖਿਆ 2024 ਲਈ ਤਿਆਰੀ ਕਰ ਰਹੇ ਹਨ, ਉਨ੍ਹਾਂ ਨੂੰ ਪ੍ਰੀਖਿਆ ਦਾ ਸਿਲੇਬਸ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਉਮੀਦਵਾਰ ਪੰਜਾਬ ਪੁਲਿਸ ਸਬ-ਇੰਸਪੈਕਟਰ ਸਿਲੇਬਸ 2023 ਵਿੱਚ ਸ਼ਾਮਲ ਵਿਸ਼ਿਆਂ ਨੂੰ ਇੱਥੇ ਦੇਖ ਸਕਦੇ ਹਨ। ਹੇਠਾਂ ਦਿੱਤੇ ਵੇਰਵੇ ਉਹਨਾਂ ਵਿਸ਼ਿਆਂ ਦੇ ਨਮੂਨੇ ਹਨ ਜੋ ਪ੍ਰੀਖਿਆ ਵਿੱਚ ਪੁੱਛੇ ਜਾ ਸਕਦੇ ਹਨ। ਹਾਲਾਂ ਕਿ ਪੰਜਾਬ ਪੁਲਿਸ ਦੁਆਰਾ 2024 ਦਾ ਸਿਲੇਬਸ ਜਾਰੀ ਨਹੀ ਕੀਤਾ ਗਿਆ ਹੈ, ਇਸ ਲਈ 2024 ਦੀ ਭਰਤੀ ਲਈ ਪਿਛਲੇ ਸਾਲ ਦਾ ਹੀ ਸਿਲੇਬਸ ਹੋਣ ਦਾ ਅਨੁਮਾਨ ਕੀਤਾ ਜਾਂਦਾ ਹੈ। ਜੇਕਰ 2024 ਪ੍ਰੀਖਿਆ ਦੇ ਸਿਲੇਬਸ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਵ ਕੀਤਾ ਜਾਂਦਾ ਹੈ ਤਾਂ ਤੁਰੰਤ ਹੀ ਇਸ ਲੇਖ ਵਿੱਚ ਅਪਡੇਟ ਕਰ ਦਿੱਤਾ ਜਾਵੇਗਾ।
Punjab Police SI Syllabus | |
Subject | Syllabus Topics |
General Awareness |
|
Quantitative Aptitude & Numerical Skills
|
|
Punjabi |
|
Logical & Analytical Reasoning Data Interpretation
|
|
Digital Literacy & Awareness |
|
English |
|
Punjab Police SI Exam Pattern 2024
Punjab Police SI Exam Pattern 2024: ਉਮੀਦਵਾਰ ਪੰਜਾਬ ਪੁਲਿਸ ਸਬ-ਇੰਸਪੈਕਟਰ ਪ੍ਰੀਖਿਆ ਪੈਟਰਨ ਦੀ ਜਾਂਚ ਕਰ ਸਕਦੇ ਹਨ। ਇਹ ਉਮੀਦਵਾਰਾਂ ਨੂੰ ਪੰਜਾਬ ਪੁਲਿਸ SI ਦੀ ਪ੍ਰੀਖਿਆ ਲਈ ਤਿਆਰ ਕਰਨ ਵਿੱਚ ਮਦਦ ਕਰੇਗਾ। ਪੰਜਾਬ ਪੁਲਿਸ ਸਬ-ਇੰਸਪੈਕਟਰ ਪ੍ਰੀਖਿਆ ਪੈਟਰਨ ਲਈ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰੋ।
PART (A) Punjab Police SI Exam Pattern
Paper | Topic | Marks | Question |
Paper 1 | General Awareness | 400 | 120 mins |
Quantitative Aptitude | |||
Punjabi | |||
Paper 2 | Logical & Analytical Reasoning Data Interpretation | 400 | 120 mins |
Digital Literacy & Awareness | |||
English | |||
Paper 3 | Mandatory Qualifying Paper for the Punjabi Language | 50 | 1 Hour |
PART (B) Punjab Police SI PST
Cadre | Candidate | Events in PST |
District Police & Armed Police Cadres | For Male Candidates (except ESM above 35 years) | 1600m Run in 7 mins (only 1 chance) |
Long Jump 3.65 ft (3 chances) | ||
High Jump 1.1 ft (3 chances) | ||
For Females Candidates | 800m Run in 5 mins (only 1 chance) | |
Long Jump 2.75 ft (3 chances) | ||
High Jump 0.90 ft (3 chances) | ||
For EXSM Male Candidates | 1400m walk & run in 12 minutes (1 chance) | |
10 full squats within 3 mins |
Punjab Police SI Syllabus Download PDF
Punjab Police SI Syllabus 2024: ਉਮੀਦਵਾਰ ਪੰਜਾਬ ਪੁਲਿਸ ਸਬ-ਇੰਸਪੈਕਟਰ ਸਿਲੇਬਸ 2023 ਦੀ ਅਧਿਕਾਰਤ ਨੋਟੀਫਿਕੇਸ਼ਨ PDF ਡਾਊਨਲੋਡ ਕਰ ਸਕਦੇ ਹਨ। ਹਾਲਾਂ ਕਿ ਅਜੇ ਤੱਕ ਪੰਜਾਬ ਪੁਲਿਸ ਵੱਲੋਂ 2024 ਦੀ ਪ੍ਰੀਖਿਆ ਦਾ ਸਿਲੇਬਸ ਜਾਰੀ ਨਹੀ ਕੀਤਾ ਗਿਆ ਹੈ ਪਰ ਇਸ ਦਾ ਸਿਲੇਬਸ ਪਿਛਲੇ ਸਾਲ ਦੀ ਤਰ੍ਹਾਂ ਹੀ ਹੋਣ ਦਾ ਅਨੁਮਾਨ ਹੈ। ਜੇਕਰ ਸਿਲੇਬਸ ਪ੍ਰਤੀ ਕੋਈ ਵੀ ਅਪਡੇਟ ਹੁੰਦੀ ਹੈ ਤਾਂ ਇਸ ਲੇਖ ਵਿੱਚ ਸਿਲੇਬਸ ਤੁਰੰਤ ਜਾਰੀ ਕਰ ਦਿੱਤਾ ਜਾਵੇਗਾ। ਇਸ ਲਈ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਲੇਖ ਨੂੰ ਸਮੇਂ-ਸਮੇਂ ਤੇ ਚੈੱਕ ਕਰਦੇ ਰਹਿਣ। ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਉਮੀਦਵਾਰ ਨੋਟੀਫਿਕੇਸ਼ਨ ਦਾ PDF ਡਾਊਨਲੋਡ ਕਰ ਸਕਦੇ ਹਨ।
Notification PDF: Punjab Police Sub Inspector Recruitment Notification PDF
Punjab Police SI Syllabus 2023 Tips & Tricks
Punjab Police SI Syllabus 2024: ਪੰਜਾਬ ਪੁਲਿਸ ਸਬ-ਇੰਸਪੈਕਟਰ ਸਿਲੇਬਸ 2024 ਦੇ ਸੁਝਾਅ ਅਤੇ ਚਾਲ ਹੇਠਾਂ ਲਿਖੇ ਹਨ:
- ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵਿੱਚੋਂ ਆਸਾਨ ਪ੍ਰਸ਼ਨ ਲੱਭਣ ਦੀ ਕੋਸ਼ਿਸ਼ ਕਰੋ ਅਤੇ ਪਹਿਲਾਂ ਉਨ੍ਹਾਂ ਨੂੰ ਹੱਲ ਕਰੋ।
- ਮੌਕ ਟੈਸਟ, ਟੈਸਟ ਸੀਰੀਜ਼ ਅਤੇ ਪਿਛਲੇ ਸਾਲ ਦੇ ਪੇਪਰਾਂ ਦਾ ਅਭਿਆਸ ਕਰੋ।
- ਆਪਣੇ ਇਮਤਿਹਾਨ ਤੋਂ ਇੱਕ ਦਿਨ ਪਹਿਲਾਂ ਗੁੰਝਲਦਾਰ ਵਿਸ਼ਿਆਂ ਨੂੰ ਨਾ ਪੜ੍ਹੋ, ਇਹ ਤੁਹਾਨੂੰ ਉਲਝਾ ਸਕਦੇ ਹਨ।
- ਪੇਪਰਾਂ ਵਿੱਚ ਵੱਧ ਤੋਂ ਵੱਧ ਪ੍ਰਸ਼ਨ ਹੱਲ ਕਰਕੇ ਆਪਣੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਦਾ ਵਿਸ਼ਲੇਸ਼ਣ ਕਰੋ।