Punjab Police TSS Constable Phase-2 Physicals Test Dates Out: Punjab Police has released the Official Notification for the Punjab Police TSS Constable Phase-2 Physicals Test Dates which is to be held from 22nd November 2022 to 3rd December 2022. Punjab Police TSS Constable Phase-2 Admit Card Out.
Punjab Police TSS On Hold Candidates Gets a chance
Punjab Police TSS On Hold Candidates are given a chance to submit their Documents at the 13th battalion Jalandhar PAP Ground from 8th December 2022 to 16th December 2022.
This announcement has been made by the Punjab Police through its twitter handle
Official Announcement Notification is given below –
Punjab Police TSS Constable Shortlisted Candidates List For Phase – 2 (Physical and Document Verification)
Punjab Police has Released the List of Candidates Shortlisted for Punjab Police TSS Constable Phase-2. The List Contains the name of the candidates who will be able to appear for Punjab Police Physical Trials and Document Verification.
Punjab Police TSS Constable Phase-2 – Overview | ਪੰਜਾਬ ਪੁਲਿਸ ਟੀਐਸਐਸ ਕਾਂਸਟੇਬਲ ਫੇਜ਼-2 – ਸੰਖੇਪ ਜਾਣਕਾਰੀ
Punjab Police TSS Constable Phase-2 – Overview: Candidates selected in Punjab Police TSS Constable Phase-2 by Punjab Police will have to go through Document Verification, Physical Measurement Test, and Physical Screening Test. Punjab Police has announced the Dates of Punjab Police TSS Constable Phase-2 which will be held from 22nd November 2022 to 3rd December 2022. Punjab Police has released the Dates for Punjab Police TSS Constable Phase-2 by issuing a notification in this regard. The notification also states that the Result of Punjab Police TSS Constable Phase-1 will be announced in Short Time.
Punjab Police TSS Constable Phase-2 Admit card Out | ਪੰਜਾਬ ਪੁਲਿਸ TSS ਕਾਂਸਟੇਬਲ ਫੇਜ਼-2 ਦਾਖਲਾ ਕਾਰਡ ਜਾਰੀ
Punjab Police TSS Constable Phase-2 Admit card Out: ਤਕਨੀਕੀ ਅਤੇ ਸਹਾਇਤਾ ਸੇਵਾਵਾਂ (TSS) ਕਾਡਰ ਵਿੱਚ ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਦੀ ਭਰਤੀ ਲਈ ਪੜਾਅ-2 ਅਰਥਾਤ ਸਰੀਰਕ ਮਾਪ ਟੈਸਟ (PMT), ਸਰੀਰਕ ਸਕ੍ਰੀਨਿੰਗ ਟੈਸਟ (PST) ਅਤੇ ਦਸਤਾਵੇਜ਼ਾਂ ਦੀ ਜਾਂਚ ਮਿਤੀ 22.11.2022 ਤੋਂ 03.12.2022 ਤੱਕ ਹੋਣਗੀਆਂ। ਇਸ ਸਬੰਧੀ ਕਾਂਸਟੇਬਲ ਭਰਤੀ ਪੜਾਅ-2 ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ।
Punjab Police TSS Constable Phase-2 Admit card Download link | ਪੰਜਾਬ ਪੁਲਿਸ TSS ਕਾਂਸਟੇਬਲ ਫੇਜ਼-2 ਦਾਖਲਾ ਕਾਰਡ ਡਾਊਨਲੋਡ ਲਿੰਕ
Punjab Police TSS Constable Phase-2 Admit card Download link: ਪੰਜਾਬ ਪੁਲਿਸ TSS ਕਾਂਸਟੇਬਲ ਭਰਤੀ ਪੜਾਅ-2 ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਜਿਹਨਾਂ ਉਮੀਦਵਾਰਾਂ ਨੇ ਐਡਮਿਟ ਕਾਰਡ ਡਾਊਨਲੋਡ ਕਰ ਲਏ ਹਨ ਉਹ ਦੁਬਾਰਾ ਐਡਮਿਟ ਕਾਰਡ ਡਾਊਨਲੋਡ ਕਰ ਲੈਣ ਕਿਉਂਕਿ ਬਹੁਤ ਉਮੀਦਵਾਰਾਂ ਦੇ ਸਰੀਰਕ ਟਰਾਇਲ ਦੀਆਂ ਮਿਤੀਆਂ ਬਦਲੀਆਂ ਗਈਆ ਹਨ।
Download: Punjab Police TSS Constable Admit card
Punjab Police TSS Constable Phase-2 Physical Test Important Dates | ਪੰਜਾਬ ਪੁਲਿਸ TSS ਕਾਂਸਟੇਬਲ ਫੇਜ਼-2 ਫ਼ਿਜ਼ੀਕਲ ਟੈਸਟ ਦੀਆਂ ਜ਼ਰੂਰੀ ਤਰੀਕਾਂ
Punjab Police TSS Constable Phase-2 Physical Test ਦੀਆਂ ਜੋ ਵੀ ਮਹੱਤਵਪੂਰਨ ਮਿਤੀਆਂ ਹਨ ਉਹ ਹੇਠ ਬਣੇ ਟੇਬਲ ਵਿੱਚ ਦਿੱਤੀਆਂ ਗਈਆਂ ਹਨ।
Punjab Police TSS Constable Phase-2 Physical Test Important Dates | |
Punjab Police TSS Constable Phase-2 Physical Test Dates | 22nd November 2022 to 3rd December 2022. |
Punjab Police TSS Constable Phase-2 Physical Test Admit Card Out Date | Released |
Punjab Police TSS Constable Phase-2 Physical Test Admit card Download Date | Released Now |
Punjab Police TSS Constable Phase-2 Physical Test Details | ਪੰਜਾਬ ਪੁਲਿਸ ਟੀਐਸਐਸ ਕਾਂਸਟੇਬਲ ਫੇਜ਼-2 ਸਰੀਰਕ ਟੈਸਟ ਦੇ ਵੇਰਵੇ
Punjab Police TSS Constable Phase-2 Physical Test Details : Punjab Police TSS Constable Phase-2 Physical Test ਦੇ ਮਾਪਦੰਡ ਕੁੜੀਆਂ ਅਤੇ ਮੁੰਡਿਆਂ ਲਈ ਵੱਖ ਵੱਖ ਹਨ ਅਤੇ ਇਹ ਹੇਠ ਬਣੇ ਟੇਬਲ ਵਿੱਚ ਦਿੱਤੇ ਗਏ ਹਨ।
Punjab Police Constable Technical Support Services (TSS) Cadre Physical Measurements | |
Category | Height |
Males | 5’4″ (162.65 cm) |
Females | 5 (152.4 cm) |
Punjab Police Constable Technical Support Services (TSS) Cadre Physical Screening Test | |
Category | Events |
Males |
|
Females |
|
ESM (Male) |
|
ESM (Female) |
|
Punjab Police TSS Sub Inspector Phase-2 Physicals Test Dates Out
Punjab Police TSS Constable Phase-2 (Document scrutiny)
Punjab Police TSS Constable Phase-2 ਵਿੱਚ ਸਭ ਤੋਂ ਪਹਿਲਾਂ ਦਸਤਾਵੇਜਾਂ ਦੀ ਪੜਤਾਲ ਹੋਵੇਗੀ ਜੇਕਰ ਸਾਰੇ ਦਸਤਾਵੇਜ ਸਹੀ ਪਾਏ ਜਾਂਦੇ ਹਨ ਫੇਰ ਹੀ ਉਮੀਦਵਾਰਾਂ ਨੂੰ ਅੱਗਲੇ ਪੜਾਅ ਦੇ ਯੋਗ ਮਨਿੰਆ ਜਾਵੇਗਾ। Punjab Police TSS Constable Phase-2 ਵਿੱਚ ਜੋ ਵੀ ਲੋੜੀਂਦੇ ਦਸਤਾਵੇਜ ਹੋਣਗੇ ਉਹਨਾਂ ਦੀ ਸੂਚੀ ਵਿਭਾਗ ਵਲੋਂ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।
PSSSB Clerk Accounts Admit Card 2022 Download Admit Card PDF
Punjab Police TSS Constable Phase-2 (PMT)
Punjab Police TSS Constable Phase-2 ਵਿੱਚ Physical Measurement Test ਦੇ ਕੋਈ ਵੀ ਅੰਕ ਨਹੀਂ ਦਿੱਤੇ ਜਾਣਗੇ। ਇਹ ਟੇਸਟ ਸਿਰਫ ਕੁਆਲੀਫਾਈਂਗ ਨੇਚਰ ਦਾ ਹੋਵੇਗਾ।
Punjab Police TSS Constable Phase-2 ਵਿੱਚ ਲੋੜੀਂਦੇ ਕੱਦ ਦੇ ਮਾਪਦੰਡ ਹੇਠਾਂ ਟੇਬਲ ਵਿੱਚ ਦਿੱਤੇ ਗਏ ਹਨ।
Punjab Police Constable Technical Support Services (TSS) Cadre Physical Measurements | |
Category | Height |
Males | 5’4″ (162.65 cm) |
Females | 5 (152.4 cm) |
PSSSB Clerk Accounts Syllabus 2022 Check Exam Pattern
Punjab Police TSS Constable Phase-2 (PST)
Punjab Police TSS Constable Phase-2 ਵਿੱਚ Physical Measurement Test ਤੋਂ ਬਾਅਦ Punjab Police TSS Constable Phase-2 ਵਿੱਚ Physical screening Test ਹੋਵਗੇਾ ਅਤੇ ਇਸਦੇ ਵੀ ਕੋਈ ਅੰਕ ਨਹੀਂ ਦਿੱਤੇ ਜਾਣਗੇ। ਇਹ ਟੇਸਟ ਵੀ ਸਿਰਫ ਕੁਆਲੀਫਾਈਂਗ ਨੇਚਰ ਦਾ ਹੋਵੇਗਾ।
Punjab Police TSS Constable Phase-2 ਵਿੱਚ Physical screening Test ਦਾ ਕ੍ਰਮ ਹੇਠਾਂ ਟੇਬਲ ਵਿੱਚ ਦਿੱਤੇ ਗਏ ਹਨ।
Punjab Police Constable Technical Support Services (TSS) Cadre Physical Screening Test | |
Category | Events |
Males |
|
Females |
|
ESM (Male) |
|
ESM (Female) |
|
Punjab Police TSS Constable Phase-2 Physical Test: FAQ’s
ਪ੍ਰ: ਕੀ Punjab Police TSS Constable Phase-1 ਦਾ ਨਤੀਜਾ ਜਾਰੀ ਹੋ ਗਿਆ ਹੈ?
ਉ: ਨਹੀਂ Punjab Police TSS Constable Phase-1 ਦਾ ਨਤੀਜਾ ਜਾਰੀ ਨਹੀਂ ਕੀਤਾ ਗਿਆ ਹੈ।
ਪ੍ਰ: ਕੀ Punjab Police TSS Constable Phase-2 ਦੀਆਂ ਤਰੀਕਾਂ ਦਾ ਐਲਾਨ ਹੋ ਚੁਕਿਆ ਹੈ?
ਉ: Punjab Police TSS Constable Phase-2 ਦੀਆਂ ਤਰੀਕਾਂ ਦਾ ਐਲਾਨ ਹੋ ਚੁਕਿਆ ਹੈ ਜੋ ਕਿ 22nd November 2022 ਤੋਂ 3rd December 2022।
ਪ੍ਰ: ਕੀ Punjab Police TSS Constable Phase-2 ਦੇ Admit Card ਜਾਰੀ ਹੋ ਚੁੱਕੇ ਹਨ?
ਉ: ਨਹੀਂ Punjab Police TSS Constable Phase-2 ਦੇ Admit Card ਜਾਰੀ ਨਹੀਂ ਹੋਏ ਹਨ।
Download Adda 247 App here to get latest updates
Check PSSSB Exams:
PSSSB Recruitment 2022 | |
PSSSB Clerk | PSSSB Excise Inspector |
PSSSB Clerk Accounts | PSSSB Gram Sevak/ V.D.O |
PSSSB Clerk IT | PSSSB Forest Guard |
PSSSB Clerk Cum Data Entry Operator | PSSSB School Librarian |
Read More:
Latest Job Notification | Punjab Govt Jobs |
Current Affairs | Punjab Current Affairs |
GK | Punjab GK |