Punjab govt jobs   »   Punjab Pre Primary Teacher Recruitment 2023   »   Punjab Pre Primary Teacher Recruitment 2023
Top Performing

Punjab Pre Primary Teacher Recruitment 2023 check Details

Punjab Pre Primary Teacher Recruitment 2023: Department of Secondary Education Board, Punjab will release the official notification in the upcoming days regarding Punjab Pre Primary Teacher Posts under the Department of Secondary Education. Applicants must go through a 2-tier selection process – Written Exam & Document Verification application process will start soon and the last date to apply is mentioned in the notification. Eligible candidates can apply online before the process ends. After the last date no application will be accepted.

 Punjab Pre Primary Teacher Recruitment 2023

Punjab Pre Primary Teacher Recruitment 2023 Overview | ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ 2023 ਬਾਰੇ ਸੰਖੇਪ ਜਾਣਕਾਰੀ

Punjab Pre Primary Teacher Recruitment 2023: ਸੈਕੰਡਰੀ ਸਿੱਖਿਆ ਬੋਰਡ ਵਿਭਾਗ, ਪੰਜਾਬ ਦੀ ਸੰਯੁਕਤ ਪ੍ਰਤੀਯੋਗੀ ਪ੍ਰੀਖਿਆ ਦਾ ਆਯੋਜਨ ਕਰ ਰਿਹਾ ਹੈ। ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ 2023 ਲਈ ਅਧਿਕਾਰਤ ਨੋਟੀਫਿਕੇਸ਼ਨ ਸੈਕੰਡਰੀ ਸਿੱਖਿਆ ਬੋਰਡ ਵਿਭਾਗ ਬੋਰਡ ਦੁਆਰਾ ਜਾਰੀ ਕੀਤਾ ਗਿਆ ਹੈ। ਅਧਿਕਾਰਤ ਸੂਚਨਾ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤੀ ਜਾਵੇਗੀ। ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

Punjab Pre Primary Teacher Recruitment 2023 Overview
Name of Organization Department of School Education, Education Recruitment Board, Punjab
Name of Post Punjab Pre Primary Teacher
Vacancies 8393
Starting Date Released Soon
Last Date to Apply Released Soon
Mode of Application Online
Job Location Punjab
Official Website https://educationrecruitmentboard.com/ /

Punjab Pre Primary Teacher Recruitment 2023 Notification PDF | ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ 2023 ਨੋਟੀਫਿਕੇਸ਼ਨ PDF

Punjab Pre Primary Teacher Recruitment 2023: ਸੈਕੰਡਰੀ ਸਿੱਖਿਆ ਬੋਰਡ ਵਿਭਾਗ, ਪੰਜਾਬ  ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ 2023 ਭਰਤੀ ਲਈ ਸੰਭਾਵਿਤ ਉਮੀਦਵਾਰ ਨੂੰ  ਸੀਨੀਅਰ ਸੈਕੰਡਰੀ ਸਕੂਲ ਕਲਾਸ ਬਾਰ੍ਹਵੀਂ ਇੰਟਰਮੀਡੀਏਟ ਦਾ ਸਰਟੀਫਿਕੇਟ ਜਾਂ ਇਸ ਦੇ ਬਰਾਬਰ ਦਾ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਘੱਟ ਤੋਂ ਘੱਟ 45% ਅੰਕਾ ਨਾਲ ਪਾਸ ਹੋਣਾ ਚਾਹੀਦਾ ਹੈ। ਡਿਪਲੋਮਾ ਸਰਟੀਫਿਕੇਟ ਇੰਨ ਨਰਸਰੀ ਅਧਿਆਪਕ ਐਜੂਕੇਸ਼ਨ ਪ੍ਰੋਗਰਾਮ ਵਿਚ ਇਕ ਸਾਲ ਤੋਂ ਘੱਟ ਨਹੀ, ਜਾਂ ਕੋਈ ਹੋਰ ਕੋਰਸ ਜੋ ਇਸਦੇ ਬਰਾਬਰ ਹੈ। (ਅਨੁਸਾਰ ਨੋਟੀਫਕੇਸ਼ਨ)  ਭਰਤੀ 2023 ਨੋਟੀਫਿਕੇਸ਼ਨ pdf ਜਾਰੀ ਕਰੇਗਾ। ਸੈਕੰਡਰੀ ਸਿੱਖਿਆ ਬੋਰਡ ਵਿਭਾਗ, ਪੰਜਾਬ  ਨੋਟੀਫਿਕੇਸ਼ਨ pdf ਨੂੰ ਡਾਊਨਲੋਡ ਕਰਨ ਲਈ ਸਿੱਧਾ ਲਿੰਕ ਹੇਠਾਂ ਸਾਂਝਾ ਕੀਤਾ ਗਿਆ ਹੈ, ਲਿੰਕ ‘ਤੇ ਕਲਿੱਕ ਕਰੋ। ਅਤੇ ਪੂਰੀ ਸੂਚਨਾ ਪੜ੍ਹੋ। ਇਹ ਲਿੰਕ ਭਰਤੀ ਦੇ ਆਉਣ ਤੇ ਚਾਲੂ ਕਰ ਦਿੱਤਾ ਜਾਵੇਗਾ।

Download PDF: Punjab Pre Primary Teacher Recruitment 2023 Notification

Punjab Pre Primary Teacher Recruitment 2023 Vacancy Details | ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ 2023 ਅਸਾਮੀਆਂ ਦੇ ਵੇਰਵੇ

Punjab Pre Primary Teacher Recruitment 2023: ਸੈਕੰਡਰੀ ਸਿੱਖਿਆ ਬੋਰਡ ਵਿਭਾਗ, ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ 2023 ਭਰਤੀ ਅਸਾਮੀਆਂ ਲਈ ਅਧਿਕਾਰੀਆਂ ਦੁਆਰਾ ਕੁੱਲ ਅਸਾਮੀਆਂ ਦਾ ਪੱਕਾ ਐਲਾਨ ਜਲਦ ਹੀ ਕੀਤਾ ਜਾਵੇਗਾ।ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਦੀ ਭਰਤੀ 2023 ਅਲੱਗ- ਅਲੱਗ ਸ਼੍ਰੇਣੀਆ ਵਿੱਚ ਵੰਡ ਕੀਤੀ ਗਈ ਹੈ।

Punjab Pre Primary Teacher Recruitment 2023 Vacancy Details
Name of Post Vacancy details in (2020) Vacancy Details in 2023
Punjab Pre Primary Teacher  8393 To be announced

Punjab Pre Primary Teacher Recruitment 2023 Important Dates | ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ 2023 ਦੀਆਂ ਮਹੱਤਵਪੂਰਨ ਤਾਰੀਖਾਂ

Punjab Pre Primary Teacher Recruitment 2023 Important Dates
Events Dates
Notification Date Released Soon
Online registration start date Updated Soon
Online registration’s last date Updated Soon
Punjab Pre Primary Teacher Exam 2023 Updated Soon

Punjab Pre Primary Teacher Recruitment 2023 Eligibility Criteria | ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ 2023 ਯੋਗਤਾ ਮਾਪਦੰਡ

Punjab Pre Primary Teacher Recruitment 2023: ਜਿਹੜੇ ਉਮੀਦਵਾਰ ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਭਰਤੀ ਦੇ ਅਧੀਨ ਯੋਗਤਾ ਦੇ ਮਾਪਦੰਡਾਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ ਦੇ ਤਹਿਤ ਉਮਰ ਸੀਮਾ ਅਤੇ ਸਿੱਖਿਆ ਯੋਗਤਾ ਦੀ ਲੋੜ ਦੀ ਜਾਂਚ ਕਰ ਸਕਦੇ ਹਨ ਜੋ ਕਿ ਹੇਠਾਂ ਦੱਸਿਆ ਗਿਆ ਹੈ।

  • ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ।
  • ਸੰਭਾਵਿਤ ਉਮੀਦਵਾਰ ਨੂੰ  ਸੀਨੀਅਰ ਸੈਕੰਡਰੀ ਸਕੂਲ ਕਲਾਸ ਬਾਰ੍ਹਵੀਂ ਇੰਟਰਮੀਡੀਏਟ ਦਾ ਸਰਟੀਫਿਕੇਟ ਜਾਂ ਇਸ ਦੇ ਬਰਾਬਰ ਦਾ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਘੱਟ ਤੋਂ ਘੱਟ 45% ਅੰਕਾ ਨਾਲ ਪਾਸ ਹੋਣਾ ਚਾਹੀਦਾ ਹੈ।
  • ਡਿਪਲੋਮਾ ਸਰਟੀਫਿਕੇਟ ਇੰਨ ਨਰਸਰੀ ਅਧਿਆਪਕ ਐਜੂਕੇਸ਼ਨ ਪ੍ਰੋਗਰਾਮ ਵਿਚ ਇਕ ਸਾਲ ਤੋਂ ਘੱਟ ਨਹੀ, ਜਾਂ ਕੋਈ ਹੋਰ ਕੋਰਸ ਜੋ ਇਸਦੇ ਬਰਾਬਰ ਹੈ। (ਅਨੁਸਾਰ ਨੋਟੀਫਕੇਸ਼ਨ)
  • ਸ਼ੰਭਾਵਿਤ ਉਮੀਦਵਾਰ ਨੂੰ ਲਾਜ਼ਮੀ ਜਾਂ ਚੋਣਵੇਂ ਵਿਸ਼ਿਆਂ ਵਿੱਚੋਂ ਵਜੋਂ ਪੰਜਾਬੀ ਨਾਲ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਈ ਹੋਵੇ।.

Punjab Pre Primary Teacher Recruitment 2023 Salary | ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ 2023 ਦੀ ਤਨਖਾਹ

Punjab Pre Primary Teacher Recruitment 2023: ਸੈਕੰਡਰੀ ਸਿੱਖਿਆ ਬੋਰਡ ਵਿਭਾਗ, ਪੰਜਾਬ  ਪ੍ਰੀ ਪ੍ਰਾਇਮਰੀ ਅਧਿਆਪਕ ਦੇ ਅਹੁਦੇ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ  25,500/– ਰੁਪਏ ਤੱਕ ਦੀ ਤਨਖਾਹ ਮਿਲੇਗੀ। ਉੱਚ ਅਹੁਦੇ ‘ਤੇ ਤਰੱਕੀ ਮਿਲਣ ਤੋਂ ਬਾਅਦ ਉਨ੍ਹਾਂ ਦੀ ਤਨਖਾਹ ਵਧੇਗੀ।

Punjab Pre Primary Recruitment 2023 Selection Process | ਪੰਜਾਬ ਪ੍ਰੀ ਪ੍ਰਾਇਮਰੀ ਭਰਤੀ 2023 ਚੋਣ ਪ੍ਰਕਿਰਿਆ

Punjab Pre Primary Teacher Recruitment 2023: ਉਮੀਦਵਾਰ ਜੋ ਪੰਜਾਬ ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ ਲਈ ਅਰਜ਼ੀ ਦੇ ਰਹੇ ਹਨ ਉਹ ਚੋਣ ਦੇ ਹੇਠਲੇ ਪੜਾਵਾਂ ਦੀ ਜਾਂਚ ਕਰ ਸਕਦੇ ਹਨ। ਬਿਨੈਕਾਰਾਂ ਨੂੰ ਇੱਕ 2-ਪੱਧਰੀ ਚੋਣ ਪ੍ਰਕਿਰਿਆ ਵਿੱਚੋਂ ਲੰਘਣਾ ਚਾਹੀਦਾ ਹੈ ਸ਼ੁਰੂਆਤੀ, ਮੁੱਖ ਅਤੇ ਇੰਟਰਵਿਊ.

  • Written Exam
  • Interviewadda247

Enroll Yourself: Punjab Da Mahapack Online Live Classes

Download Adda 247 App here to get the latest updates

Related Articles
Punjab Pre Primary Teacher Recruitment 2023 Punjab Pre Primary Teacher Salary
Punjab Pre Primary Teacher Syllabus Punjab Pre Primary Teacher Eligibility Criteria

 

Visit Us on Adda247
Punjab Govt Jobs
Punjab Current Affairs
Punjab GK
Download Adda 247 App 
Punjab Pre Primary Teacher Recruitment 2023 check Details_3.1

FAQs

How many vacancy are there under Punjab Pre Primary Teacher Recruitment 2023?

The total vacancies will soon released by the board under the Punjab Pre Primary Teacher Recruitment 2023

What is the selection process under Punjab Pre Primary Teacher Recruitment?

The Selection process under Pre Primary Teacher Recruitment includes:
1.Written Exam
2.Interview