Punjab govt jobs   »   Punjab Pre Primary Teacher Salary 2023   »   Punjab Pre Primary Teacher Salary 2023
Top Performing

Punjab Pre Primary Teacher Salary 2023 Check In Hand Salary

Punjab Pre Primary Teacher Salary: Department Of School Education, Education Recruitment Board, Punjab re-opens the online registration process for 8393 posts of Punjab Pre Primary Teachers in Various departments of School Education.

Candidates can read this article for complete information about Pre Primary Teacher related Salary Structure, Basic pay per month, Probation Period, Benefits, Career Growth, Promotion, and other Allowances under Punjab Pre Primary Teacher Recruitment 2023. Candidates Stay connected for the latest updates with us.

Punjab Pre Primary Teacher Salary 2023 Overview | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਦੀ ਤਨਖਾਹ 2023 ਬਾਰੇ ਸੰਖੇਪ ਜਾਣਕਾਰੀ

Punjab Pre Primary Teacher Salary: ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਚੁਣੇ ਗਏ ਉਮੀਦਵਾਰਾਂ ਨੂੰ ਉਚਿਤ ਆਮਦਨ, ਵਾਧੂ ਭੱਤੇ ਅਤੇ ਲਾਭ ਪ੍ਰਾਪਤ ਹੋਣਗੇ, ਜੋ ਸਰਕਾਰੀ ਨੌਕਰੀ ਲੱਭਣ ਵਾਲਿਆਂ ਨੂੰ ਇਸ ਪੋਸਟ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦੇ ਹਨ। ਇਸ ਲੇਖ ਵਿੱਚ ਪ੍ਰੋਬੇਸ਼ਨ ਦੀ ਮਿਆਦ ਪੂਰੀ ਕਰਨ ਤੋਂ ਬਾਅਦ, HRA, DA, ਅਤੇ ਬਾਲ ਸਿੱਖਿਆ ਦੇ ਪੂਰੇ ਗਿਆਨ ਦੇ ਨਾਲ, ਪ੍ਰੀ ਪ੍ਰਾਇਮਰੀ ਟੀਚਰ ਦੀ ਤਨਖਾਹ ਬਾਰੇ ਵੇਰਵੇ ਪੜ੍ਹੋ।

Punjab Pre Primary Teacher Salary 2023: Overview
Recruitment Organization
Department Of School Education, Education Recruitment Board, Punjab
Name of Post
Pre-Primary Teacher
Vacancies 8393
Category Salary
Salary 25,500/- per month
Official Website
eduactionrecruitmentboard.com

Punjab Pre Primary Teacher Salary 2023 Salary Structure | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਤਨਖਾਹ 2023 ਤਨਖਾਹ ਢਾਂਚਾ

Punjab Pre Primary Teacher Salary: ਪ੍ਰੀ ਪ੍ਰਾਇਮਰੀ ਟੀਚਰ ਭਰਤੀ ਹੋਣ ਤੋਂ ਬਾਅਦ ਉਮੀਦਵਾਰ ਨੂੰ ਹੇਠਾਂ ਦਿੱਤੇ ਹੋਈ ਤਨਖਾਹ ਮਿਲੁਗੀ ਜੋ ਵਿੱਤ ਵਿਭਾਗ ਦੁਆਰਾ ਨਿਰਧਾਰਿਤ ਕੀਤੀ ਜਾਵੇਗੀ। ਉਮੀਦਵਾਰਨ ਆਪਣੀ ਪੋਸਟ ਦੇ ਹਿਸਾਬ ਨਾਲ ਆਪਣੀ ਤਨਖਾਹ ਦੀ ਜਾਂਚ ਕਰ ਸਕਦੇ ਹਨ। ਜਿਵੇਂ ਕਿ Pay band + Grade Pay, Dearness allowance, House Rent Allowance, Fixed Medical Allowance ਟੇਬਲ ਵਿੱਚ ਓਵਰਵਿਊ ਵੇਰਵਿਆਂ ਨੂੰ ਉਜਾਗਰ ਕੀਤਾ ਗਿਆ ਹੈ।

Punjab Pre-Primary Teacher Salary 2023: Salary Structure
Pay band + Grade Pay Not Released
Grade Pay
Minimum initial pay in the admissible pay band
Per Month Salary 25,500/-
Total Annual Salary 3,02,400/-

Punjab Pre Primary Teacher Salary 2023 In Hand Salary | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਤਨਖਾਹ 2023 ਹੱਥੀ ਤਨਖਾਹ

Punjab Pre Primary Teacher Salary: ਸਕੂਲ ਸਿੱਖਿਆ ਵਿਭਾਗ, ਸਿੱਖਿਆ ਭਰਤੀ ਬੋਰਡ ਵਿੱਚ ਆਈ ਪ੍ਰੀ ਪ੍ਰਾਇਮਰੀ ਟੀਚਰ ਵਿੱਚ ਤੁਹਾਡੀ P.F., ਗੈ੍ਚੁਟੀ ਅਤੇ ਹੋਰ ਅਨੇਕਾਂ ਟੈਕਸਾਂ ਦੇ ਕੱਟਣ ਤੋਂ ਬਾਅਦ ਮਿਲੀਆ ਮਿਹਨਤਾਨਾ ਤੁਹਾਡਾ ਇਨ-ਹੈਂਡ ਤਨਖਾਹ ਕਿਹਾ ਜਾਂਦਾ ਹੈ। ਇਹ ਤਨਖਾਹ 6 ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਦਿੱਤੀ ਜਾਵੇਗੀ। 25,500  ਤਨਖਾਹ ਤੁਹਾਨੂੰ 2 ਸਾਲ ਤੱਕ ਮਿਲੇਗੀ ਉਸ ਤੋਂ ਬਾਅਦ ਤੁਹਾਡਾ ਪਰੋਬੇਸਨ ਪਿਰਿਅਡ ਖਤਮ ਹੋ ਜਾਵੇਗਾ ਅਤੇ ਤਨਖਾਹ ਦੇ ਵਿੱਚ ਇਜਾਵਾ ਕੀਤਾ ਜਾਵੇਗਾ।

Download Here: Punjab Pre Primary Teacher Salary 2023 (PDF)

Punjab Pre Primary Teacher Salary 2023 Job Profile | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਤਨਖਾਹ 2023 ਨੌਕਰੀ ਪ੍ਰੋਫਾਈਲ

Punjab Pre Primary Teacher Salary: ਉਮੀਦਵਾਰ ਨੂੰ ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੋਵੇ ਪੇਪਰ ਪਾਸ ਕਰਨੇ ਜਰੂਰੀ ਹਨ। ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਦੀ ਨੌਕਰੀ ਪ੍ਰੋਫਾਈਲ ਵਿੱਚ ਵਿਸ਼ੇਸ਼ ਕੰਮ ਹੇਠ ਲਿਖੇ ਹਨ।

  • ਪੰਜਾਬ ਪ੍ਰੀ-ਪ੍ਰਾਇਮਰੀ ਟੀਚਰ ਦੀ ਮੁੱਖ ਭੂਮਿਕਾ ਜਾਂ ਕੰਮ ਪ੍ਰੀ-ਸਕੂਲ ਦੇ ਬੱਚਿਆਂ ਲਈ ਵਿਸ਼ੇਸ਼ ਤੌਰ ‘ਤੇ ਸਿੱਖਿਆਤਮਕ, ਮਨੋਰੰਜਨ ਅਤੇ ਰਚਨਾਤਮਕ ਪ੍ਰੋਗਰਾਮ ਤਿਆਰ ਕਰਨਾ ਹੈ।
  • ਉਹਨਾਂ ਨੂੰ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਵਿੱਦਿਆ ਅਤੇ ਰਚਨਾਤਮਕ ਸਿੱਖਿਆ ਜਿਵੇ ਕਿ ਖੇਡਾਂ ਖੇਡਣ, ਡਾਕਟਰ ਬਣਨ, ਕਹਾਣੀ ਸੁਣਾਉਣ ਜਾਂ ਹੋਰ ਜਰੂਰੀ ਚੀਜਾਂ ਪ੍ਰਤਿ ਜਾਗਰੂਕ ਕਰਨਾ ਚਾਹੀਦਾ ਹੈ।
  • ਉਹਨਾਂ ਨੂੰ ਪਾਠ ਯੋਜਨਾਵਾਂ ਤਿਆਰ ਕਰਨੀਆਂ ਪੈਂਦੀਆਂ ਹਨ ਅਤੇ ਪਾਠ ਕਿਤਾਬਾਂ ਸੰਬੰਧੀ ਜਰੂਰੀ ਜਾਣਕਾਰੀ ਦੀਆਂ ਹੋਰ ਗਤੀਵਿਧੀਆਂ ਨੂੰ ਪੂਰਾ ਕਰਨਾ ਪੈਂਦਾ ਹੈ।
  • ਉਹਨਾਂ ਨੂੰ ਵੱਖ-ਵੱਖ ਰਚਨਾਤਮਕ ਗਤੀਵਿਧੀਆਂ, ਜਿਵੇਂ ਕਿ ਖੇਡਾਂ, ਸੰਗੀਤ ਜਾਂ  ਕਲਾ ਦੀ ਵਰਤੋਂ ਕਰਕੇ ਬੱਚਿਆਂ ਦੀ ਰੁਚੀ, ਤਾਲਮੇਲ ਅਤੇ ਕਾਬਲੀਅਤਾਂ ਨੂੰ ਵਿਕਸਿਤ ਕਰਨਾ ਪੈਦਾਂ ਹੈ।

Punjab Pre Primary Teacher Salary 2023 Additional Benefits | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਦੀ ਤਨਖਾਹ 2023 ਵਾਧੂ ਲਾਭ

Punjab Pre Primary Teacher Salary: ਉਮੀਦਵਾਰਾਂ ਨੂੰ ਪ੍ਰੀ ਪ੍ਰਾਇਮਰੀ ਟੀਚਰ ਦੀ ਨੌਕਰੀ ਵਿੱਚ ਅਨੇਕਾਂ ਪ੍ਰਕਾਰ ਦੇ ਲਾਭ ਵੀ ਪ੍ਰਾਪਤ ਹੋਣਗੇ। ਹੇਠਾਂ ਦਿੱਤੇ ਕੁਝ ਲਾਭ ਇਸ ਤਰ੍ਹਾਂ ਹਨ।

  • ਮਹਿੰਗਾਈ ਭੱਤਾ
  • ਯਾਤਰਾ ਭੱਤਾ
  • ਮੈਡੀਕਲ ਭੱਤਾ
  • ਘਰ ਦਾ ਕਿਰਾਇਆ ਭੱਤਾ (HRA)
  • ਮਹਿੰਗਾਈ ਭੱਤੇ (DA)
  • ਮੈਡੀਕਲ ਇਲਾਜ ਦੇ ਖਰਚੇ
  • ਰਿਟਾਇਰਮੈਂਟ ਲਾਭ
  • ਪੈਨਸ਼ਨ

Punjab Pre Primary Teacher Salary 2023 Career Growth and Promotion | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਦੀ ਤਨਖਾਹ 2023 ਕੈਰੀਅਰ ਦਾ ਵਾਧਾ ਅਤੇ ਤਰੱਕੀ

Punjab Pre Primary Teacher Salary: ਪੰਜਾਬ ਵਿੱਚ ਇੱਕ ਪ੍ਰੀ ਪ੍ਰਾਇਮਰੀ ਟੀਚਰ ਦੇ ਰੂਪ ਵਿੱਚ, ਕਰੀਅਰ ਦੇ ਵਾਧੇ ਅਤੇ ਤਰੱਕੀ ਦੇ ਕਈ ਮੌਕੇ ਹਨ। ਇੱਥੇ ਕੁਝ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਇੱਕ ਪ੍ਰੀ ਪ੍ਰਾਇਮਰੀ ਟੀਚਰ ਵਜੋਂ ਆਪਣੇ ਕਰੀਅਰ ਵਿੱਚ ਅੱਗੇ ਵਧ ਸਕਦੇ ਹੋ:

  • ਅਨੁਭਵ ਹਾਸਲ ਕਰੋ: ਕੈਰੀਅਰ ਦੇ ਵਿਕਾਸ ਵੱਲ ਪਹਿਲਾ ਕਦਮ ਟੀਚਰ ਦੀ ਨੌਕਰੀ ਵਿੱਚ ਅਨੁਭਵ ਹਾਸਲ ਕਰਨਾ ਹੈ। ਜਿਵੇਂ-ਜਿਵੇਂ ਤੁਸੀਂ ਅਨੁਭਵ ਪ੍ਰਾਪਤ ਕਰਦੇ ਹੋ, ਤੁਸੀਂ ਗੈਰ-ਪਾਲਣਾ ਦੇ ਖੇਤਰਾਂ ਦੀ ਪਛਾਣ ਕਰਨ ਅਤੇ ਸੁਧਾਰ ਲਈ ਸਿਫ਼ਾਰਸ਼ਾਂ ਕਰਨ ਵਿੱਚ ਵਧੇਰੇ ਹੁਨਰਮੰਦ ਬਣੋਗੇ।
  • ਤਰੱਕੀਆਂ ਦੀ ਭਾਲ ਕਰੋ: ਜਿਵੇਂ ਤੁਸੀਂ ਅਨੁਭਵ ਅਤੇ ਹੁਨਰ ਪ੍ਰਾਪਤ ਕਰਦੇ ਹੋ, ਤੁਸੀਂ ਆਪਣੀ ਸੰਸਥਾ ਦੇ ਅੰਦਰ ਤਰੱਕੀਆਂ ਦੀ ਮੰਗ ਕਰ ਸਕਦੇ ਹੋ। ਤੁਸੀਂ ਸੀਨੀਅਰ ਟੀਚਰ, ਪ੍ਰਿੰਸੀਪਲ ਜਾਂ ਹੋਰ ਅਹੁਦਿਆਂ ‘ਤੇ ਅੱਗੇ ਵਧਣ ਦੇ ਯੋਗ ਹੋ ਸਕਦੇ ਹੋ।

adda247

Enrol Yourself: Punjab Da Mahapack Online Live Classes
Download Adda 247 App here to get the latest updates

Related Articles
Punjab Pre Primary Teacher Recruitment 2023 Punjab Pre Primary Teacher Apply online
Punjab Pre Primary Teacher Selection Process Punjab Pre Primary Teacher Eligibility Criteria
Punjab Pre Primary Teacher Syllabus Punjab Pre Primary Teacher Salary
Punjab Pre Primary Teacher Exam Date Punjab Pre Primary Teacher Result

 

Read More
Latest Job Notification Punjab Govt Jobs
Current Affairs Punjab Current Affairs
GK Punjab GK
Punjab Pre Primary Teacher Salary 2023 Check In Hand Salary_3.1

FAQs

What is the per month Punjab Pre Primary Teacher salary?

Punjab Pre Primary Teacher Salary during Probation Starts by 25,500.

What is the time duration of the probation period for a Punjab Pre Primary Teacher ?

Punjab Pre Primary Teacher Probation period is of 2 years.

About the Author

Hi! I’m Sunil Kumar Goyal, a content writer at Adda247, specializing in Vernacular State exams. My aim is to simplify complex topics, blending clarity with depth to help you turn your exam goals into success. Let’s tackle this journey together!