Punjab Pre Primary Teacher Syllabus Check Exam Pattern: Department of Secondary Education, Punjab released the official syllabus for the post of Pre-Preliminary Teacher. The syllabus for the Pre-Preliminary Teacher is essential because it provides clear information on all the topics and subjects that candidates are expected to study in preparation and grab the position.
This helps them plan and organize their preparation efficiently and effectively. It ensures this article covers all the important topics and information related to the posting of the Pre-Preliminary Teacher.
Punjab Pre Primary Teacher Syllabus 2023 Check Exam Pattern Overview | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਸਿਲੇਬਸ 2023 ਦੀ ਜਾਂਚ ਪ੍ਰੀਖਿਆ ਪੈਟਰਨ ਸੰਖੇਪ ਜਾਣਕਾਰੀ
Punjab Pre Primary Teacher Syllabus Check Exam Pattern: ਸੈਕੰਡਰੀ ਸਿੱਖਿਆ ਵਿਭਾਗ, ਪੰਜਾਬ ਨੇ ਆਪਣੀ ਵੈਬਸਾਈਟ ਤੇ ਪ੍ਰੀ-ਪ੍ਰਾਇਮਰੀ ਅਧਿਆਪਕਾ ਦਾ ਅਧਿਕਾਰੀ ਸਿਲੇਬਸ ਜਾਰੀ ਕਰ ਦਿੱਤਾ ਹੈ। ਇਹ ਚੋਣ ਪ੍ਰਕਿਰਿਆ ਵਿੱਚ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਵਿਚ ਮਦਦ ਕਰਦਾ ਹੈ, ਕਿਉਂਕਿ ਸਾਰੇ ਉਮੀਦਵਾਰਾਂ ਦਾ ਮੁਲਾਂਕਣ ਇੱਕੋਂ ਮਾਪਦੰਡ ਦੇ ਆਧਾਰ ਤੇ ਕੀਤਾ ਜਾਂਦਾ ਹੈ। ਜਿਨ੍ਹਾਂ ਵੀ ਉਮੀਦਵਾਰਾਂ ਨੇ Punjab Pre Primary Teacher ਲਈ ਅਪਲਾਈ ਕੀਤਾ ਜਾਂ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਵਿਸਥਾਰ ਵਿੱਚ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਲਈ ਹੇਠਾਂ ਲਿਖੇ ਟੇਬਲ ਨੂੰ ਚੰਗੀ ਤਰ੍ਹਾਂ ਪੜ੍ਹਣਾ ਚਾਹੀਦਾ ਹੈ। ਪਹਿਲਾ ਪ੍ਰੀ-ਪ੍ਰਾਇਮਰੀ ਅਧਿਆਪਕਾ ਦੀਆਂ ਅਸਾਮੀਆਂ ਦੀ ਭਰਤੀ ਆਈ ਸੀ । ਜੋ ਕਿ ਰੱਦ ਕਰ ਦਿੱਤੀ ਗਈ ਸੀ । ਹਣ ਡਾਇਰੈਕਟਰ ਸਿੱਖਿਆ ਵਿਭਾਗ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਨੂੰ ਦੋਬਾਰਾ ਕਰਨ ਦਾ ਫੈਸਲਾ ਕੀਤਾ ਹੈ।
Punjab Pre Primary Teacher Syllabus 2023 Check Exam Pattern Overview | |
Recruitment Organization | Department of Secondary Education, Punjab |
Post Name | Pre-Preliminary Teacher |
Punjab Pre Primary Teacher Syllabus | Released |
Category | Syllabus |
Official Website | Click Here! |
Punjab Pre Primary Teacher Syllabus 2023 Check Exam Pattern | ਪੰਜਾਬ ਪ੍ਰੀ ਪ੍ਰਾਇਮਰੀ ਟੀਚਰ ਸਿਲੇਬਸ 2023 ਪ੍ਰੀਖਿਆ ਪੈਟਰਨ ਦੀ ਜਾਂਚ ਕਰੋ
Punjab Pre Primary Teacher Syllabus Check Exam Pattern: ਉਮੀਦਵਾਰ ਨੂੰ ਬਿਹਤਰ ਤਿਆਰੀ ਕਰਨ ਲਈ ਸਿਲੇਬਸ ਬਾਰੇ ਪਤਾ ਹੋਣਾ ਚਾਹੀਦਾ ਹੈ। ਉਮੀਦਵਾਰ ਨੂੰ ਪ੍ਰੀਖਿਆ ਚ ਆਉਣ ਵਾਲੇ ਸਿਲੇਬਸ, ਉਸ ਦਾ ਪੈਟਰਨ ਤੇ ਹੋਰ ਕਿਹੜੇ – ਕਿਹੜੇ ਵਿਸ਼ੇ ਦੀ ਬਿਹਤਰ ਤਿਆਰੀ ਕਰਨੀ ਹੈ। ਇਹ ਸਭ ਜਾਣਕਾਰੀ ਸਿਲੇਬਸ ਵਿਚੋਂ ਹੀ ਮਿਲ ਸਕਦੀ ਹੈ। Punjab Pre Primary Teacher ਦਾ ਸਿਲੇਬਸ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਟੇਬਲ ਵਿਚੋਂ ਤੁਸੀ Punjab Pre Primary Teacher ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੋ। ਜੋ ਹੇਠ ਲਿਖੇ ਅਨੁਸਾਰ ਹੈ:
Punjab Pre Primary Teacher Syllabus Check Exam Pattern | |
General Knowledge and Current Affairs |
Current Affairs, Social Science(Upto Matric Level) (History ,Geography, Pol.Science, Civics & Economic General Science(Upto Matric Level),Sports, Famous Books and Authors, Famous Days and Dates, Festivals and Folk dances, Countries & states of India and Capitals, Indian & Punjab Culture, Famous places in India & Punjab, Punjabi folk stories, riddles and traditional games |
Mental Ability and Reasoning | Arithmetical Reasoning, Number Series, Relationship Concepts, Visual Memory Tables, Similarities and Differences, Puzzles, Statement & conclusion and Logical Problems |
Chil Development and Psychology |
Growth and development of child (0-6 year)- Physical, Cognitive, emotional, social, language (linguistic) Child care and child development Organizations of child care services Role of play in child development, Development of children with Special Needs(CWSN),Role of parents and society in the development of child (0-6 year),Early childhood deformities, Nutrition and Health, Vaccination Child rights and related Acts like POCSO |
Policies and Programs related with Pre-Primary Education |
History and philosophy of Pre-Primary, Education o Policies and Practices regarding Pre-Primary Education ( Especially Practices done through Education Department , Punjab)Pre-Primary education in New National ,policy on education 2020,Knowledge of Services and Programs for children 0-6 y e a r s o l d |
Curriculum of Pre-Primary Education and Teaching Learning process |
Learning and Teaching, Knowledge about Pre-Primary curricular, Knowledge and skill in Pre-Primary teaching methodology ,ICT in Pre-Primary education , Classroom Management, Learning outcomes , CCE (assessment in Pre-Primary),Inclusive Education ,Art education, Hygiene and cleanliness, Value Education ,Moral Education and Good habits, Role of parents/society in Pre-Primary education. Environmental awareness |
Language Proficiency |
Punjabi (Upto Matric Level) |
English (Upto Matric Level) | |
Hindi (Upto Matric Level) |
Punjab Pre Primary Syllabus Official PDF | ਪੰਜਾਬ ਪ੍ਰੀ ਪ੍ਰਾਇਮਰੀ ਸਿਲੇਬਸ ਅਧਿਕਾਰਤ PDF
Punjab Pre Primary Teacher Syllabus 2023: ਇਸ ਭਰਤੀ ਲਈ ਬੋਰਡ ਵੱਲੋ ਆਪਣੀ ਅਧਿਕਾਰਤ ਸਾਇਟ ਤੇ ਇਸ ਦਾ ਰਿਵਾਇਸਡ ਸਿਲੇਬਸ ਅਪਟੇਡ ਕਰ ਦਿੱਤਾ ਹੈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਦੀ PDF ਫਾਇਲ ਡਾਉਨਲੋਡ ਕਰ ਕੇ ਦੇਖ ਸਕਦੇ ਹਨ।
Click Here to Download Punjab Pre Primary Teacher Syllabus Official PDF
Enroll Yourself: Punjab Da Mahapack Online Live Classes
Download Adda 247 App here to get the latest updates
Related Articles | |
Punjab Pre Primary Teacher Recruitment 2023 | Punjab Pre Primary Teacher Salary |
Punjab Pre Primary Teacher Syllabus | Punjab Pre Primary Teacher Eligibility Criteria |
Read More |
|
Latest Job Notification | Punjab Govt Jobs |
Current Affairs | Punjab Current Affairs |
GK | /Punjab GK |