Punjab govt jobs   »   ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਭਰਤੀ   »   ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ 2023 ਲਿੰਕ ਪ੍ਰਾਪਤ ਕਰੋ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ 2023

ਪੰਜਾਬ ਯੂਨੀਵਰਸਿਟੀ  ਦੁਆਰਾ ਰਾਜ ਦੇ ਵੱਖ-ਵੱਖ ਵਿਭਾਗਾਂ ਵਿੱਚ ਐਸੋਸੀਏਟ ਪ੍ਰੋਫੈਸਰ ਦੀਆਂ 23 ਅਸਾਮੀਆਂ ਭਰਨ ਲਈ ਇਸ਼ਤਿਹਾਰ ਨੰਬਰ 01/2023 ਰਾਹੀਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਜਿਸ ਦੀ ਅਪਲਾਈ ਕਰਨ ਦੀ ਮਿਤੀ 16.10.2023 ਅਤੇ ਸਬਮਿਟ ਕਰਨ ਦੀ ਆਖਰੀ ਮਿਤੀ 22.12.2023 ਨਿਸ਼ਚਿਤ ਕੀਤੀ ਗਈ ਸੀ। ਉਸ ਸੰਬੰਧਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਹਿਕਮੇ ਵੱਲੋਂ ਐਸੋਸੀਏਟ ਪ੍ਰੋਫੈਸਰ ਭਰਤੀਆਂ 2023 ਲਈ ਪੂਰਾ ਲੇਖ ਧਿਆਨ ਨਾਲ ਪੜ੍ਹਣ ਦੀ ਹਦਾਇਤ ਦਿੱਤੀ ਜਾਂਦੀ ਹੈ। ਉਮੀਦਵਾਰ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਇਸ ਭਰਤੀ ਦਾ ਐਪਲਾਈ ਲਿੰਕ ਐਕਟਿਵੇਟ ਕਰ ਦਿੱਤਾ ਗਿਆ ਹੈ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ 2023 ਸੰਖੇਪ ਜਾਣਕਾਰੀ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ 2023; ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਦੀਆਂ 23 ਅਸਾਮੀਆਂ ਲਈ ਭਰਤੀ ਲਿੰਕ ਹੁਣ ਸਰਗਰਮ ਹੈ। ਉਮੀਦਵਾਰ ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਭਰਤੀ 2023 ਲਈ ਲਿੰਕ ਰਾਹੀਂ ਔਨਲਾਈਨ ਅਪਲਾਈ ਕਰ ਸਕਦੇ ਹਨ। ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਅਪਲਾਈ ਔਨਲਾਈਨ 2023 ਨਾਲ ਸਬੰਧਤ ਸਾਰੇ ਵੇਰਵੇ ਹੇਠਾਂ ਦਿੱਤੇ ਗਏ ਹਨ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ 2023 ਸੰਖੇਪ ਜਾਣਕਾਰੀ
ਭਰਤੀ ਸੰਗਠਨ ਪੰਜਾਬ ਯੂਨੀਵਰਸਿਟੀ
ਪੋਸਟ ਦਾ ਨਾਮ ਐਸੋਸੀਏਟ ਪ੍ਰੋਫੈਸਰ
ਕੈਟਾਗਰੀ ਅਪਲਾਈ ਆਨਲਾਇਨ
ਅਪਲਾਈ ਕਰਨ ਦਾ ਢੰਗ ਆਨਲਾਈਨ ਅਤੇ ਆਫਲਾਈਨ
ਨੋਕਰੀ ਦਾ ਸਥਾਨ ਪੰਜਾਬ
Whats App Channel Link Join Now
Telegram Channel Link Join Now
ਅਧਿਕਾਰਤ ਸਾਈਟ https://puchd.ac.in/

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ 2023 ਫੀਸ ਦੇ ਵੇਰਵੇ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ 2023: ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਰਿਆਇਤ/ਛੋਟ ਦੇ ਹੱਕਦਾਰ ਉਮੀਦਵਾਰਾਂ ਨੂੰ ਆਪਣੇ ਨਾਲ ਜਮ੍ਹਾਂ ਕਰਾਉਣਾ ਚਾਹੀਦਾ ਹੈ ਅਰਜ਼ੀ ਫਾਰਮ, ਫੀਸ ਲਈ ਉਨ੍ਹਾਂ ਦੇ ਦਾਅਵੇ ਨੂੰ ਪ੍ਰਮਾਣਿਤ ਕਰਨ ਵਾਲੇ ਸਰਟੀਫਿਕੇਟ ਦੀ ਸਵੈ-ਪ੍ਰਮਾਣਿਤ ਕਾਪੀ ਰਿਆਇਤ/ਛੋਟ। ਅਜਿਹਾ ਸਰਟੀਫਿਕੇਟ ਜਮ੍ਹਾ ਨਾ ਕਰਨ ਵਾਲੇ ਉਮੀਦਵਾਰ ਕਿਸੇ ਵੀ ਸਥਿਤੀ ਵਿੱਚ ਫ਼ੀਸ ਰਿਆਇਤ/ਛੋਟ ਦਾ ਹੱਕਦਾਰ ਨਹੀ ਹੋਵੇਗਾ। ਹੇਠਾਂ ਦਿੱਤੇ ਟੈਬਲ ਰਾਹੀ ਤੁਸੀ ਕੈਟਾਗਰੀ ਵਾਇਸ ਫੀਸ ਦੇਖ ਸਕਦੇ ਹੋ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਭਰਤੀ 2023: ਜਿਹੜੇ ਉਮੀਦਵਾਰ ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਭਰਤੀ ਲਈ ਅਰਜ਼ੀ ਦੇ ਰਹੇ ਹਨ, ਉਨ੍ਹਾਂ ਨੂੰ ਅਰਜ਼ੀ ਫੀਸ ਦੇ ਵੇਰਵਿਆਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਲਈ, ਉਮੀਦਵਾਰ ਹੇਠਾਂ ਦਿੱਤੀ ਸਾਰਣੀ ਦੀ ਜਾਂਚ ਕਰ ਸਕਦੇ ਹਨ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਫੀਸ ਦੇ ਵੇਰਵੇ
Category Fees
General Rs.2000/-
EWS and other SC, BC and PWD Rs.1000/-
Mode of Payment ਆਨਲਾਇਨ

ਭੁਗਤਾਨ ਮੋਡ: ਉਮੀਦਵਾਰਾਂ ਨੂੰ ਲੋੜੀਂਦੀ ਫੀਸ ਦੇ ਔਨਲਾਈਨ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਕੋਈ ਹੋਰ ਫੀਸ ਭੁਗਤਾਨ ਮੋਡ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇੱਕ ਵਾਰ ਅਦਾ ਕੀਤੀ ਗਈ ਫੀਸ ਵਾਪਸ ਨਹੀਂ ਕੀਤੀ ਜਾਵੇਗੀ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ 2023 ਮਹੱਤਵਪੂਰਨ ਤਾਰੀਖਾਂ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ 2023: ਜੋ ਵੀ ਉਮੀਦਵਾਰ ਅਧਿਕਾਰਿਤ ਤੋਰ ਤੇ ਜਾਰੀ ਹੋਈ ਨੋਟੀਫਿਕੇਸ਼ਨ ਰਾਹੀਂ ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ  ਭਰਤੀ 2023 ਦੇਖਣਾ ਚਾਹੁੰਦੇ ਹਨ ਉਹਨਾਂ ਦੀ ਸੁਵਿਧਾ ਲਈ ਅਸੀ ਅਧਿਕਾਰਿਤ ਨੋਟੀਫਿਕੇਸ਼ਨ ਦਾ ਲਿੰਕ ਹੇਠਾਂ ਦਿੱਤਾ ਹੈ। ਇਸ ਤੋਂ ਬਿਨਾਂ ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਦੇ ਵੱਖ ਵੱਖ ਇਗਜਾਮ ਦੀ ਮਿੱਤੀ ਦਾ ਇੱਕ ਟੇੱਬਲ ਅਸੀ ਹੇਠਾਂ ਦੇ ਰਹੇਂ ਹਾਂ। ਤੁਸੀ ਮਹੱਤਵਪੂਰਨ ਜਾਣਕਾਰੀ ਨਿੱਚੇ ਦਿੱਤੇ ਟੈਬਲ ਤੋਂ ਦੇਖ ਸਕਦੇ ਹੋ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਮਹੱਤਵਪੁਰਨ ਮਿਤਿਆਂ 
ਅਪਲਾਈ ਮਿਤੀ 16 ਨੰਵਬਰ 2023
ਆਖਰੀ ਮਿਤੀ 22 ਦਸੰਬਰ 2023
ਪੇਪਰ ਦੀ ਮਿਤੀ ਜਲਦੀ ਹੀ ਜਾਰੀ ਕੀਤੀ ਜਾਵੇਗੀ

Click Here: ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਅਪਲਾਈ ਆਨਲਾਇਨ 

ਇਸ ਭਰਤੀ ਦੀ PDF ਡਾਉਨਲੋਡ ਕਰੋ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ ਅਰਜ਼ੀ ਕਿਵੇਂ ਦੇਣੀ ਹੈ

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਭਰਤੀ 2023: ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਭਰਤੀ ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰੋ।

  • ਸਾਰੇ ਬਿਨੈਕਾਰਾਂ ਨੂੰ ਪੂਰੀ, ਸਹੀ ਢੰਗ ਨਾਲ ਔਨਲਾਈਨ ਅਰਜ਼ੀ ਦੇਣ ਲਈ ਫਾਰਮ ਭਰਨਾ ਹੈ।
  • ਉਮੀਦਵਾਰ ਨੂੰ ਸਾਰੇ ਫਾਰਮ ਪੰਜਾਬ ਯੂਨੀਵਰਸਿਟੀ ਦੀ ਅਧਿਕਾਰਤ ਸਾਇਟ ਤੋਂ ਦੇਖਣ ਨੂੰ ਮਿਲਣਗੇ।
  • ਫਾਰਮ ਭਰਨ ਤੋਂ ਬਾਅਦ ਇਸ ਦੇ ਚਾਰ ਚਾਰ ਪ੍ਰਿੰਟ ਆਉਟ ਨਾਲ ਸਾਮਿਲ ਕਰ ਕੇ ਭੇਜਣੇ ਹਨ।
  • ਉਮੀਦਵਾਰ ਅਰਜੀ ਫਾਰਮ ਡਿਪਟੀ ਰਜਿਸਟਰਾਰ ਦੇ ਦਫ਼ਤਰ (ਸਥਾਪਨਾ), ਦੂਜੀ ਮੰਜ਼ਿਲ, ਪ੍ਰਬੰਧਕੀ ਬਲਾਕ, ਪੰਜਾਬ ਯੂਨੀਵਰਸਿਟੀ, ਸੈਕਟਰ-14, ਚੰਡੀਗੜ੍ਹ-160014 ਹੱਥੀਂ/ਰਜਿਸਟਰਡ 22.12.2023 ਨੂੰ ਜਾਂ ਇਸ ਤੋਂ ਪਹਿਲਾਂ ਸ਼ਾਮ 4:00 ਵਜੇ ਤੱਕ ਪੋਸਟ/ਸਪੀਡ ਪੋਸਟ ਕਰਨਾ ਹੋਵੇਗਾ।
  • ਬਿਨ੍ਹਾ ਫੀਸ ਭਰੇ ਕੋਈ ਵੀ ਅਰਜੀ ਸਵੀਕਾਰ ਨਹੀ ਕੀਤੀ ਜਾਵੇਗੀ।
  • ਆਖਿਰੀ ਮਿਤੀ ਤੋਂ ਬਾਅਦ ਵੀ ਕੋਈ ਅਰਜੀ ਨਹੀ ਲਈ ਜਾਵੇਗੀ।

pdpCourseImg

Download the Adda 247 App here to get the latest updates

FAQs

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ ਕਰਨ ਦੀ ਆਖਿਰੀ ਮਿਤੀ ਕੀ ਹੈ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ ਕਰਨ ਦੀ ਆਖਿਰੀ ਮਿਤੀ 22 ਦਸੰਬਰ 2023 ਰੱਖੀ ਗਈ ਹੈ.

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ ਕਰਨ ਦੀ ਫੀਸ ਕਿਨੀ ਹੈ।

ਪੰਜਾਬ ਯੂਨੀਵਰਸਿਟੀ ਐਸੋਸੀਏਟ ਪ੍ਰੋਫੈਸਰ ਆਨਲਾਈਨ ਅਪਲਾਈ ਕਰਨ ਲਈ ਫੀਸ ਵੱਖ ਵੱਖ ਕੈਟਾਗਰੀ ਲਈ ਅਲਗ ਅਲਗ ਹੈ।