RBI ਗ੍ਰੇਡ B ਪਿਛਲੇ ਸਾਲ ਦੇ ਕੱਟ ਆਫ: ਪਿਛਲੇ ਸਾਲ ਦੇ ਕੱਟ ਆਫ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੱਟ-ਆਫ ਅੰਕ ਘੱਟੋ-ਘੱਟ ਅੰਕ ਜਾਂ ਪ੍ਰਤੀਸ਼ਤਤਾ ਹਨ ਜੋ ਕਿਸੇ ਉਮੀਦਵਾਰ ਨੂੰ ਕੋਈ ਵੀ ਇਮਤਿਹਾਨ ਪਾਸ ਕਰਨ ਲਈ ਲੋੜੀਂਦਾ ਹੈ।
ਉਮੀਦਵਾਰ ਪਿਛਲੇ ਸਾਲ ਦੇ ਪ੍ਰੀਖਿਆ ਕੱਟ-ਆਫ ਨੂੰ ਜਾਣ ਕੇ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ। ਪਿਛਲੇ ਸਾਲ ਦੌਰਾਨ, RBI ਗ੍ਰੇਡ B ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ 2021 ਜਾਰੀ ਕੀਤਾ ਗਿਆ ਸੀ। ਬਹੁਤ ਸਾਰੇ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਨੇ RBI ਗ੍ਰੇਡ B ਭਰਤੀ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕੀਤਾ ਹੈ।
RBI ਗ੍ਰੇਡ B ਪਿਛਲੇ ਸਾਲ ਦੇ ਕੱਟ ਆਫ ਬਾਰੇ ਸੰਖੇਪ ਜਾਣਕਾਰੀ
RBI ਗ੍ਰੇਡ B ਪਿਛਲੇ ਸਾਲ ਦੀ ਕੱਟ ਆਫ: RBI ਗ੍ਰੇਡ B ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਪਿੱਛਲੇ ਸਾਲ ਨੋਟੀਫਿਕੇਸ਼ਨ ਜਾਰੀ ਕੀਤਾ ਸੀ। RBI ਗ੍ਰੇਡ B ਭਰਤੀ ਲਈ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਪਿਛਲੇ ਸਾਲ ਦੇ ਪ੍ਰੀਖਿਆ ਕੱਟ-ਆਫ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ। ਉਮੀਦਵਾਰ ਜੋ RBI ਗ੍ਰੇਡ B ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ ਇਸ ਲੇਖ ਵਿੱਚ RBI ਗ੍ਰੇਡ B ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਰ ਸਕਦੇ ਹਨ।
RBI ਗ੍ਰੇਡ B ਪਿਛਲੇ ਸਾਲ ਦੇ ਕੱਟ ਆਫ | |
ਭਰਤੀ ਬੋਰਡ | ਭਾਰਤੀ ਰਿਜ਼ਰਵ ਬੈਂਕ |
ਪੋਸਟ ਦਾ ਨਾਮ | RBI ਗ੍ਰੇਡ B |
ਸ਼੍ਰੇਣੀ | ਕੱਟ-ਆਫ |
ਨੌਕਰੀ ਦੀ ਸਥਿਤੀ | ਭਾਰਤ |
ਚੋਣ ਪ੍ਰਕਿਰਿਆ | ਲਿਖਤੀ ਪ੍ਰੀਖਿਆ ਅਤੇ ਇੰਟਰਵਿਉ |
RBI ਗ੍ਰੇਡ B ਪਿਛਲੇ ਸਾਲ ਦੇ ਕੱਟ ਆਫ ਅੰਕ
RBI ਗ੍ਰੇਡ B ਪਿਛਲੇ ਸਾਲ ਦੇ ਕੱਟ ਆਫ: RBI ਗ੍ਰੇਡ B ਪ੍ਰੀਖਿਆ ਦੇ ਪਿੱਛਲੇ ਸਾਲ ਦੇ ਕੱਟ-ਆਫ ਅੰਕ ਜਾਰੀ ਕੀਤੇ ਸਨ। ਜਿਹੜੇ ਉਮੀਦਵਾਰ RBI ਗ੍ਰੇਡ B ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ RBI ਗ੍ਰੇਡ B ਦੇ ਪਿਛਲੇ ਸਾਲ ਦੇ ਪ੍ਰੀਲਿਮ ਪ੍ਰੀਖਿਆ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ RBI ਗ੍ਰੇਡ B ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ RBI ਗ੍ਰੇਡ B ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।
Category | Cut-Off |
General | 171.25 |
EWS | 171.25 |
OBC | 167 |
SC | 150.5 |
ST | 150.25 |
PwBD | 150.25 |
RBI ਗ੍ਰੇਡ B ਦੇ ਪਿਛਲੇ ਸਾਲ ਦੇ ਅੰਤਿਮ ਕੱਟ ਆਫ ਅੰਕ
RBI ਗ੍ਰੇਡ B ਪਿਛਲੇ ਸਾਲ ਦੇ ਕੱਟ ਆਫ: RBI ਗ੍ਰੇਡ B 2022 ਲਈ ਕੱਟ-ਆਫ ਨਿਰਧਾਰਤ ਕੀਤਾ ਜਾਂਦਾ ਹੈ ਅਤੇ ਇੰਟਰਵਿਊ ਦੌਰ ਪੂਰਾ ਹੋਣ ਤੋਂ ਬਾਅਦ ਘੋਸ਼ਿਤ ਕੀਤਾ ਜਾਂਦਾ ਹੈ। ਅੰਤਮ ਕੱਟ-ਆਫ ਆਖਰੀ ਸਿਫਾਰਿਸ਼ ਕੀਤੇ ਉਮੀਦਵਾਰ ਦੁਆਰਾ ਪ੍ਰਾਪਤ ਕੀਤਾ ਗਿਆ ਸਕੋਰ ਹੈ, ਅਧਿਕਾਰਤ ਨੋਟੀਫਿਕੇਸ਼ਨ ਵਿੱਚ ਨਿਰਧਾਰਤ ਅਸਾਮੀਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ। ਇਹ ਲਿਖਤੀ ਇਮਤਿਹਾਨ (ਦੌਰ 1, 2, ਅਤੇ 3) ਅਤੇ ਇੰਟਰਵਿਊ ਵਿੱਚ ਪ੍ਰਾਪਤ ਕੀਤੇ ਕੁੱਲ ਅੰਕਾਂ ਦੇ ਆਧਾਰ ‘ਤੇ ਗਣਨਾ ਕੀਤੀ ਜਾਂਦੀ ਹੈ, ਜਿਸ ਦੇ ਕੁੱਲ ਭਾਰ 375 ਅੰਕ ਹੁੰਦੇ ਹਨ। 2022 ਲਈ ਅੰਤਿਮ RBI ਗ੍ਰੇਡ B ਕੱਟ ਆਫ ਹੇਠਾਂ ਦਿੱਤਾ ਗਿਆ ਹੈ।
Category | Cut-Off |
General | 234.5 |
EWS | 187.5 |
OBC | 223 |
SC | 202.5 |
ST | 179 |
PwBD | General-208.25 OBC-196.75 SC-176.25 |
RBI ਗ੍ਰੇਡ B ਦੇ ਪਿਛਲੇ ਸਾਲ ਅਨੁਮਾਨਿਤ ਗਣਨਾ ਕੱਟ ਆਫ
RBI ਗ੍ਰੇਡ B ਪਿਛਲੇ ਸਾਲ ਦੇ ਕੱਟ ਆਫ: ਹਰ ਇਮਤਿਹਾਨ ਦਾ ਕੱਟ-ਆਫ ਕੁਝ ਅਜਿਹਾ ਹੁੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ, ਉਮੀਦਵਾਰ ਜਿਸ ਸ਼੍ਰੇਣੀ ਨਾਲ ਸਬੰਧਤ ਹੈ, ਸੀਟ ਮੈਟ੍ਰਿਕਸ, ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਆਦਿ ‘ਤੇ ਨਿਰਭਰ ਕਰਦਾ ਹੈ। RBI ਗ੍ਰੇਡ B ਦੇ ਪਿਛਲੇ ਸਾਲ ਦੇ ਕੱਟ ਆਫ ਦੇ ਸ਼੍ਰੇਣੀ ਨਾਲ ਸਬੰਧਤ ਵੱਧ ਤੋਂ ਵੱਧ ਅੰਕ 234.5 ਅਤੇ ਘੱਟ ਤੋਂ ਘੱਟ ਅੰਕ 179 ਰਹੀ ਹੈ।
RBI ਗ੍ਰੇਡ B ਦੇ ਪਿਛਲੇ ਸਾਲ ਦੇ ਕੱਟ ਆਫ ਤੋ RBI ਗ੍ਰੇਡ B ਭਰਤੀ 2023 ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 235 ਤੋ 240 ਅਤੇ ਘੱਟ ਤੋਂ ਘੱਟ ਅੰਕ 180 ਤੋ 185 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।
RBI ਗ੍ਰੇਡ B ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਿਵੇਂ ਕਰੀਏ?
RBI ਗ੍ਰੇਡ B ਪਿਛਲੇ ਸਾਲ ਦੇ ਕੱਟ ਆਫ: ਅਸੀਂ RBI ਗ੍ਰੇਡ B ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ RBI ਗ੍ਰੇਡ B ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ। ਉਮੀਦਵਾਰ RBI ਗ੍ਰੇਡ B ਦੇ ਪਿਛਲੇ ਸਾਲ ਦੀ ਕੱਟ ਆਫ ਦੇਖਣ ਲਈ ਹੇਠ ਲਿਖੇ ਕਦਮਾਂ ਦੀ ਜਾਂਚ ਕਰ ਸਕਦੇ ਹਨ।
- ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
- ਵੈੱਬਸਾਈਟ ਤੇ Punjab Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
- ਹੁਣ RBI ਗ੍ਰੇਡ B ਭਰਤੀ 2023 ਦੇ ਵਿਕਲਪ ‘ਤੇ ਕਲਿੱਕ ਕਰੋ।
- ਫਿਰ RBI ਗ੍ਰੇਡ B ਦੀ ਪਿਛਲੇ ਸਾਲ ਦੀ ਕੱਟ ਆਫ ਦੇ ਵਿਕਲੱਪ ‘ਤੇ ਕਲਿੱਕ ਕਰੋ।
- ਉਮੀਦਵਾਰ ਉਸ ਪੰਨੇ ਤੇ ਜਾ ਕੇ RBI ਗ੍ਰੇਡ B ਪਿਛਲੇ ਸਾਲ ਦੀ ਕੱਟ ਆਫ ਦੀ ਜਾਂਚ ਕਰ ਸਕਦੇ ਹਨ।
RBI ਗ੍ਰੇਡ B ਪਿਛਲੇ ਸਾਲ ਦੇ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?
RBI ਗ੍ਰੇਡ B ਪਿਛਲੇ ਸਾਲ ਦੇ ਕੱਟ ਆਫ: ਪਿਛਲੇ ਸਾਲ ਦਾ ਕੱਟ-ਆਫ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੱਟ ਆਫ ਅੰਕਾਂ ਦੀ ਘੱਟੋ-ਘੱਟ ਸੰਖਿਆ ਹੈ ਜੋ ਕਿਸੇ ਨੂੰ ਨੌਕਰੀ ਲਈ ਵਿਚਾਰੇ ਜਾਣ ਲਈ ਟੈਸਟ ਜਾਂ ਕੋਈ ਵੀ ਇਮਤਿਹਾਨ ਪਾਸ ਕਰਨ ਲਈ ਲੋੜੀਂਦਾ ਹੈ। ਪਿਛਲੇ ਸਾਲ ਦੇ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ ਇਸ ਸੰਬੰਧੀ ਹੇਠਾਂ ਸੰਖੇਪ ਵਰਨਣ ਕੀਤਾ ਹੈ।
- ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ।
- ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਤਿਆਰੀ ਲਈ ਵਧੀਆਂ ਢੰਗ ਨਾਲ ਯੋਜਨਾ ਬਣਾਉਣ ਲਈ ਅਤੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਤੇ ਵਿਚਾਰ ਸਕਦੇ ਹਨ।
- ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਪ੍ਰੀਖਿਆ ਦੇ ਮੁਸ਼ਕਲ ਪੱਧਰ, ਉਮੀਦਵਾਰ ਜਿਸ ਸ਼੍ਰੇਣੀ ਨਾਲ ਸਬੰਧਤ ਹੈ, ਸੀਟ ਮੈਟ੍ਰਿਕਸ, ਆਦਿ ਦਾ ਅਨੁਮਾਨ ਲਗਾ ਸਕਦੇ ਹਨ।
Enroll Yourself: Punjab Da Mahapack Online Live Classes
Visit Us on Adda247 | |
Punjab Govt Jobs Punjab Current Affairs Punjab GK Download Adda 247 App |