Special Class For Aditiya L1, Chandrayaan 3, National Film Awards for Upcoming Exam
Special Class for Aditiya L1, Chandrayaan 3, National Film Awards: ਪੰਜਾਬ ਸਰਕਾਰ ਦੁਆਰਾ ਜਲਦੀ ਹੀ ਆਉਣ ਵਾਲੇ ਸਮੇਂ ਵਿੱਚ ਪਟਵਾਰੀ ਦੇ ਸਰਕਾਰੀ ਦਫਤਰਾਂ ਵਿੱਚ 586 ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰੇਗੀ। ਇਸ ਨੋਟੀਫਿਕੇਸ਼ਨਾਂ ਦੀ ਬਹੁਤ ਸਾਰੇ ਉਮੀਦਵਾਰਾਂ ਦੁਆਰਾ ਉਡੀਕ ਕੀਤੀ ਜਾ ਰਹੀ ਹੈ ਜੋ ਲਗਨ ਨਾਲ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ। ਇਸ ਨੋਟੀਫਿਕੇਸ਼ਨ ਨੂੰ ਧਿਆਨ ਵਿੱਚ ਰੱਖ ਕੇ ਪੰਜਾਬ Adda247 ਦੁਆਰਾ ਬੱਚਿਆਂ ਲਈ ਉਹਨਾਂ ਦੀ ਤਿਆਰੀ ਨੂੰ ਮਜਬੂਤ ਕਰਨ ਲਈ ਇੱਕ ਸ਼ਪੈਸ਼ਲ ਕਲਾਸ ਆਯੋਜਿਤ ਕੀਤੀ ਗਈ ਹੈ
ਕਿਉਕਿ ਉਮੀਦਵਾਰ ਕੋਲ ਇਹ ਬਿਲਕੁਲ ਸਹੀ ਸਮਾਂ ਹੈ ਜਿਸ ਨਾਲ ਉਹ ਆਪਣੀ ਤਿਆਰੀ ਨੂੰ ਬਹੁਤ ਮਜ਼ਬੂਤ ਕਰ ਸਕਦੇ ਹਨ ਅਤੇ ਆਪਣੀ ਸਰਕਾਰੀ ਨੌਕਰੀ ਪਾਉਣ ਦਾ ਸੁਪਨਾ ਸਾਕਾਰ ਕਰ ਸਕਦੇ ਹਨ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਉਮੀਦਵਾਰ ਇਸ ਲੇਖ ਨਾਲ ਜੁੜੇ ਰਹਿਣ।
Special Class For Aditiya L1, Chandrayaan 3, National Film Awards for Upcoming Exam
ਪੰਜਾਬ Adda247 ਦੁਆਰਾ ਜੋ ਸ਼ਪੈਸ਼ਲ ਕਲਾਸ ਆਯੋਜਿਤ ਕੀਤੀ ਗਈ ਹੈ। ਉਹ ਕਲਾਸ ਪੰਜਾਬ ਦੇ ਸਾਰੇ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਨੂੰ ਕਵਰ ਕਰੇਗੀ। ਇਹ ਸ਼ਪੈਸ਼ਲ ਕਲਾਸ ਪੰਜਾਬ Adda247 ਦੇ ਮੌਜੂਦਾ ਮਾਮਲੇ ਦੇ ਮਾਹਿਰ ਫੈਕਲਟੀ ਗਗਨ Sir ਦੁਆਰਾ ਆਯੋਜਿਤ ਕੀਤੀ ਜਾ ਰਹੀ ਹੈ। ਜਿਸ ਵਿੱਚ ਆਦਿਤਿਆ L1, ਚੰਦਰਯਾਨ 3 ਅਤੇ ਰਾਸ਼ਟਰੀ ਪੁਰਸਕਾਰ ਨਾਲ ਸੰਬੰਧਿਤ MCQ ਦੀ ਪ੍ਰਸ਼ਨ ਲੜੀ ਪੇਸ਼ ਕੀਤੀ ਜਾਵੇਗੀ। ਇਸ ਲਈ ਜੁੜਨਾ ਨਾ ਭੁੱਲੋ YouTube ਦੇ ਪੰਜਾਬ Adda247 ਚੈਨਲ ਤੇ ਠੀਕ 14 ਅਗਸਤ 2023 ਨੂੰ ਜੋ ਸਵੇਰੇ 9 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਹੈ।
ਇਹ ਕਲਾਸ ਵਿੱਚ ਪੰਜਾਬ ਦੀ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੀ ਤਿਆਰੀ ‘ਤੇ ਕੇਂਦ੍ਰਤ ਕਰਦਾ ਹੈ। ਇਸ ਰਾਂਹੀ ਜੋ ਉਮੀਦਵਾਰ ਤਿਆਰੀ ਕਰ ਚੁੱਕੇ ਹਨ ਤੇ ਆਪਣੀ ਤਿਆਰੀ ਨੂੰ ਜਾਂਚਣਾ ਚਾਹੁੰਦੇ ਹਨ ਉਹਨਾਂ ਲਈ ਇਹ ਵਧੀਆ ਕਲਾਸ ਹੋ ਸਕਦੀ ਹੈ। ਇਸ ਕਲਾਸ ਦੀ ਸ਼ੁਰੂਆਤ ਦੇ ਨਾਲ, ਚਾਹਵਾਨ ਹੁਣ ਆਪਣੀ ਤਿਆਰੀ ਨੂੰ ਵਧਾ ਸਕਦੇ ਹਨ ਅਤੇ ਪ੍ਰਤੀਯੋਗੀ ਚੋਣ ਪ੍ਰਕਿਰਿਆ ਵਿੱਚ ਅੱਗੇ ਰਹਿ ਸਕਦੇ ਹਨ। ਕਲਾਸ ਨਾਲ ਜੁੜਣ ਲਈ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ
- ਸ਼ੁਰੂ ਹੋਣ ਦੀ ਮਿਤੀ: 14 ਅਗਸਤ 2023
- ਸਮਾਂ: 9 AM
ਕਲਿੱਕ ਕਰੋ- ਆਦਿਤਿਆ L1,ਚੰਦਰਯਾਨ 3,ਰਾਸ਼ਟਰੀ ਫਿਲਮ ਅਵਾਰਡ ਦੀ MCQ Class
ਇਸ ਤੋਂ ਇਲਾਵਾ ਪੰਜਾਬ Adda247 ਸ਼ਪੈਸਲ ਉਮੀਦਵਾਰਾਂ ਲਈ ਜੋ ਪੰਜਾਬ ਦੇ ਸਰਕਾਰੀ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਉਨ੍ਹਾਂ ਲਈ ਬਹੁਤ ਸਾਰੇ ਗਿਫਟ ਤੇ ਸਰਪ੍ਰਾਈਜ਼ ਲੈ ਕੇ ਆ ਰਹੇ ਹਨ ਇਸ ਲਈ ਜੁੜਨਾ ਨਾ ਭੁੱਲੋਂ ਠੀਕ 14 ਸਤੰਬਰ 2023 ਦਿਨ ਵੀਰਵਾਰ ਸਵੇਰੇ 10 ਵਜੇ ਆਦਿ। ਕਲਾਸ ਨਾਲ ਜੁੜਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ।
ਕਲਿੱਕ ਕਰੋ: ਪੰਜਾਬ Adda247 ਵੱਡੇ ਸਰਪ੍ਰਾਈਜ਼ 2023