Special Class Top 100 MCQ Current Affairs: ਪੰਜਾਬ ਸਰਕਾਰ ਦੁਆਰਾ ਸਮੇਂ ਸਮੇਂ ਤੇ ਬਹੁਤ ਸਾਰੀਆਂ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ। ਬਹੁਤ ਸਾਰੇ ਉਮੀਦਵਾਰਾਂ ਨੂੰ ਇਹਨਾਂ ਸਰਕਾਰੀ ਨੌਕਰੀਆਂ ਨੂੰ ਪ੍ਰਾਪਤ ਕਰਨ ਲਈ ਪ੍ਰੀਖਿਆ ਦੇ ਨੋਟੀਫਿਕੇਸ਼ਨ ਦਾ ਇੰਤਜਾਰ ਹੁੰਦਾ ਹੈ। ਜਿਸ ਰਾਂਹੀ ਉਮੀਦਵਾਰ ਪ੍ਰੀਖਿਆ ਨੂੰ ਪਾਸ ਕਰਕੇ ਸਰਕਾਰੀ ਨੌਕਰੀ ਪ੍ਰਾਪਤ ਕਰ ਸਕਦਾ ਹੈ। ਪਰ ਜਿਵੇ ਕਿ ਦੇਖਿਆ ਜਾ ਰਿਹਾ ਹੈ ਪੇਪਰ ਦਾ ਲੈਵਲ ਬਹੁਤ ਔਖਾ ਹੁੰਦਾ ਜਾ ਰਿਹਾ ਹੈ। ਇਸ ਵਿੱਚ ਸਾਰੇ ਵਿਸ਼ਿਆਂ ਦੇ ਕਾਫੀ ਅੰਦਰੋਂ ਪ੍ਰਸ਼ਨਾਂ ਪੁੱਛੇ ਜਾਣ ਲੱਗੇ ਹਨ। ਜੋ ਉਮੀਦਵਾਰ ਨੂੰ ਉੱਤਰ ਦੇਣ ਵਿੱਚ ਕਾਫੀ ਮੁਸ਼ਕਿਲ ਪੈਦਾ ਕਰਦੇ ਹਨ। ਉਸ ਵਿੱਚ ਇੱਕ ਮੁਸ਼ਕਿਲ ਵਿਸ਼ਾ ਮੌਜੂਦਾ ਮਾਮਲੇ (Current Affairs) ਦੇ ਪ੍ਰਸ਼ਨ ਜੋ ਹਰ ਪ੍ਰੀਖਿਆ ਵਿੱਚ ਪੁੱਛੇ ਜਾਂਦੇ ਹਨ।
Special Class Top 100 MCQ Current Affairs: ਇੱਕ ਝਲਕ ਸਭ ਕਵਰ
ਇਸ ਲਈ ਸ਼ਪੈਸ਼ਲ ਪੰਜਾਬ Adda247 ਨੇ ਉਮੀਦਵਾਰਾਂ ਦੀ ਲੋੜ ਨੂੰ ਦੇਖਦੇ ਹੋਏ Gagan Sir ਨੇ YouTube ਤੇ ਮੌਜੂਦਾ ਮਾਮਲੇ (Current Affairs) ਦੀ ਸ਼ਪੈਸ਼ਲ Top 100 MCQ ਦੀ ਕਲਾਸ ਪੇਸ਼ ਕਰਨ ਜਾ ਰਹੇ ਹੈ। ਇਸ ਕਲਾਸ ਰਾਂਹੀ ਸਾਰੇ ਉਮੀਦਵਾਰ ਜੋ ਮੌਜੂਦਾ ਮਾਮਲੇ (Current Affairs) ਵਿੱਚ ਕੰਮਜ਼ੋਰ ਹਨ ਆਪਣੀ ਤਿਆਰੀ ਨੂੰ ਬਹੁਤ ਵਧੀਆ ਕਰ ਸਕਦੇ ਹਨ। ਉਹ ਤਿਆਰੀ ਦੀ ਵਿਸ਼ਲੇਸ਼ਣ ਲਈ ਮੌਜੂਦਾ ਮਾਮਲੇ (Current Affairs) ਦੀ ਕਲਾਸ ਦੇਖ ਸਕਦੇ ਹਨ। ਇਹ ਕਲਾਸ 06 ਦਸੰਬਰ 2023 ਦਿਨ ਬੁੱਧਵਾਰ ਨੂੰ YouTube ਤੇ ਠੀਕ ਸਵੇਰੇ 9:00 ਵਜੇ ਸ਼ੁਰੂ ਹੋ ਜਾਵੇਗੀ।
Special Class Top 100 MCQ of Current Affairs
Special Class Top 100 MCQ Current Affairs: ਪੰਜਾਬ ਦੀ ਸਾਰੀ ਸਰਕਾਰੀ ਨੌਕਰੀਆਂ ਦੀ ਪ੍ਰੀਖਿਆਵਾਂ ਲਈ ਮੌਜੂਦਾ ਮਾਮਲੇ (Current Affairs) ਦੀ ਕਲਾਸ ਕੱਲ ਠੀਕ ਸਵੇਰੇ 9 ਵਜੇ YouTube ਤੇ ਲਗਾ ਸਕਦੇ ਹੋ। ਇਹ ਕਲਾਸ ਤੁਹਾਡੀ ਤਿਆਰੀ ਦਾ ਵਿਸ਼ਲੇਸ਼ਣ ਕਰਨ ਅਤੇ ਤੁਹਾਡੀਆਂ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਸਭ ਤੋਂ ਵਧੀਆ ਤਿਆਰੀ ਦਾ ਵਿਸ਼ਲੇਸ਼ਣ ਕਰਨ ਵਿੱਚ ਤੁਹਾਡੀ ਮਦਦ ਕਰੇਗਾ। ਉਮੀਦਵਾਰ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਵਰਤਮਾਨ ਮੌਜੂਦਾ ਮਾਮਲੇ ਦੀ ਕਲਾਸ ਨਾਲ ਜੁੜ ਸਕਦੇ ਹਨ।