Punjab govt jobs   »   SSC CHSL ਭਰਤੀ 2023   »   SSC CHSL ਐਡਮਿਟ ਕਾਰਡ 2023
Top Performing

SSC CHSL ਐਡਮਿਟ ਕਾਰਡ 2023 ਸਿੱਧਾ ਡਾਊਨਲੋਡ ਲਿੰਕ ਪ੍ਰਾਪਤ ਕਰੋ

SSC CHSL ਐਡਮਿਟ ਕਾਰਡ 2023: SSC CHSL ਭਰਤੀ 2023 ਲਈ, ਸਟਾਫ ਚੋਣ ਕਮਿਸ਼ਨ (SSC) ਨੇ SSC CHSL ਦੇ ਐਡਮਿਟ ਕਾਰਡ ਜਾਰੀ ਕਰ ਦਿੱਤਾ ਹੈ। SSC CHSL ਪ੍ਰੀਖਿਆ 2023 ਰਾਹੀਂ ਕੁੱਲ 1600 ਲੋਅਰ ਡਿਵੀਜ਼ਨ ਕਲਰਕ (LDC)/ਜੂਨੀਅਰ ਸਕੱਤਰੇਤ ਸਹਾਇਕ (JSA) ਡਾਟਾ ਐਂਟਰੀ ਆਪਰੇਟਰ (DEO) ਅਸਾਮੀਆਂ ਨੂੰ ਪੂਰਾ ਕਰੇਗਾ, ਜਿਸ ਲਈ SSC CHSL ਦਾ ਐਡਮਿਟ ਕਾਰਡ  ਉਪਲਬਧ ਕਰਵਾਇਆ ਗਿਆ ਹੈ।

SSC CHSL ਦੇ ਐਡਮਿਟ ਕਾਰਡ 2023 ਉਨ੍ਹਾਂ ਦੀ ਅਧਿਕਾਰਤ ਵੈੱਬਸਾਈਟ @ssc.nic.in ‘ਤੇ ਜਾਰੀ ਕੀਤਾ ਗਿਆ ਹੈ। ਉਮੀਦਵਾਰ SSC CHSL ਦੇ ਐਡਮਿਟ ਕਾਰਡ 2023 ‘ਤੇ ਪੂਰੇ ਵੇਰਵਿਆਂ ਲਈ ਜਾਣਕਾਰੀ ਹਾਸਿਲ ਕਰ ਸਕਦੇ ਹਨ।

SSC CHSL 2023

SSC CHSL ਐਡਮਿਟ ਕਾਰਡ 2023 ਬਾਰੇ ਸੰਖੇਪ ਜਾਣਕਾਰੀ

SSC CHSL ਐਡਮਿਟ ਕਾਰਡ 2023: ਸਟਾਫ ਚੋਣ ਕਮਿਸ਼ਨ (SSC) ਜਲਦ ਹੀ SSC CHSL ਦੇ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ । ਉਮੀਦਵਾਰਾਂ ਨੂੰ ਸਾਡੀ ਵੈੱਬਸਾਈਟ @adda247.com/pa ਨਾਲ ਜੁੜੇ ਰਹਿਣ ਦਾ ਸੁਝਾਅ ਦਿੱਤਾ ਜਾਂਦਾ ਹੈ। ਉਮੀਦਵਾਰ ਸਪੱਸ਼ਟ ਗਿਆਨ ਲਈ SSC CHSL ਦੇ ਐਡਮਿਟ ਕਾਰਡ ਦੀ ਸੰਖੇਪ ਜਾਣਕਾਰੀ ਲਈ ਹੇਠਾਂ ਦਿੱਤੀ ਸਾਰਣੀ ਨੂੰ ਦੇਖ ਸਕਦੇ ਹਨ।

SSC CHSL ਐਡਮਿਟ ਕਾਰਡ ਬਾਰੇ ਸੰਖੇਪ ਜਾਣਕਾਰੀ
ਭਰਤੀ ਸੰਸਥਾ ਸਟਾਫ ਚੋਣ ਕਮਿਸ਼ਨ (SSC)
ਪੋਸਟ ਦਾ ਨਾਮ ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL)
ਅਸਾਮੀਆਂ 1600
ਸ਼੍ਰੇਣੀ ਐਡਮਿਟ ਕਾਰਡ
ਸਟੇਟਸ ਐਲਾਨ ਕਰ ਦਿੱਤਾ ਗਿਆ ਹੈ
ਨੌਕਰੀ ਦਾ ਟਿਕਾਣਾ ਭਾਰਤ
ਅਧਿਕਾਰਤ ਵੈੱਬਸਾਈਟ @ssc.nic.in

SSC CHSL ਐਡਮਿਟ ਕਾਰਡ 2023 ਹਾਲ ਟਿਕਟਾਂ

SSC CHSL ਐਡਮਿਟ ਕਾਰਡ 2023: ਉਮੀਦਵਾਰ ਸਟਾਫ ਚੋਣ ਕਮਿਸ਼ਨ (SSC) ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣਾ SSC CHSL ਦਾ ਰਜਿਸਟ੍ਰੇਸ਼ਨ ਨੰਬਰ, ਪਾਸਵਰਡ ਜਾਂ ਜਨਮ ਮਿਤੀ ਦਰਜ ਕਰਕੇ ਪ੍ਰੀਖਿਆ ਦੀ ਮਿਤੀ ਤੋਂ ਪਹਿਲਾਂ SSC CHSL ਭਰਤੀ 2023 ਦੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ।

SSC CHSL 2023 ਐਡਮਿਟ ਕਾਰਡ ‘ਤੇ ਜ਼ਿਕਰ ਕੀਤੇ ਵੇਰਵੇ: ਉਮੀਦਵਾਰ SSC CHSL ਦੇ ਐਡਮਿਟ ਕਾਰਡ ਵਿੱਚ ਦੱਸੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

  • ਸੰਸਥਾ ਦਾ ਨਾਮ
  • ਉਮੀਦਵਾਰ ਦਾ ਨਾਮ
  • ਲਿੰਗ (ਮਰਦ/ਔਰਤ)
  • ਰਜਿਸਟ੍ਰੇਸ਼ਨ ਨੰਬਰ
  • ਜਨਮ ਤਾਰੀਖ
  • ਸ਼੍ਰੇਣੀ (UR/ST/SC/BC ਅਤੇ ਹੋਰ)
  • ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ
  • ਪਿਤਾ ਦਾ ਨਾਮ
  • ਮਾਤਾ ਦਾ ਨਾਮ
  • ਪ੍ਰੀਖਿਆ ਦੀ ਮਿਤੀ
  • ਪ੍ਰੀਖਿਆ ਦਾ ਸਮਾਂ
  • ਪ੍ਰੀਖਿਆ ਕੇਂਦਰ ਦਾ ਪਤਾ
  • ਜ਼ਰੂਰੀ ਹਦਾਇਤਾਂ

SSC CHSL ਐਡਮਿਟ ਕਾਰਡ 2023 ਸਿੱਧਾ ਲਿੰਕ

SSC CHSL ਐਡਮਿਟ ਕਾਰਡ: ਜੋ ਉਮੀਦਵਾਰ SSC CHSL ਪ੍ਰੀਖਿਆ 2023 ਲਈ ਹਾਜ਼ਰ ਹੋ ਰਹੇ ਹਨ ਉਹ SSC CHSL ਦੇ ਐਡਮਿਟ ਕਾਰਡ 2023 ਨੂੰ ਸਿੱਧਾ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰ ਸਕਦੇ ਹਨ। SSC ਦੁਆਰਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਣ ‘ਤੇ ਤੁਰੰਤ ਕਿਰਿਆਸ਼ੀਲ ਹੋ ਗਿਆ ਹੈ:

ਡਾਊਨਲੋਡ ਕਰੋ:  SSC CHSL ਐਡਮਿਟ ਕਾਰਡ (ਇਸ ਵੇਲੇ ਕਿਰਿਆਸ਼ੀਲ ਹੈ)

SSC CHSL ਐਡਮਿਟ ਕਾਰਡ 2023 ਜਰੂਰੀ ਲਿੰਕ

SSC CHSL ਐਡਮਿਟ ਕਾਰਡ: ਉਮੀਦਵਾਰਾਂ ਲਈ SSC CHSL ਪ੍ਰੀਖਿਆ 2023 ਲਈ ਜ਼ਰੂਰੀ ਲਿੰਕ ਹੇਠਾਂ ਦਿੱਤੇ ਗਏ ਹਨ।

SSC CHSL ਪ੍ਰੀਖਿਆ 2023 ਲਈ ਜ਼ਰੂਰੀ ਲਿੰਕ
SSC CHSL ਪ੍ਰੀਖਿਆ ਮਿਤੀ 2023 SSC CHSL ਆਨਲਾਈਨ ਅਪਲਾਈ 2023 
SSC CHSL ਤਨਖਾਹ 2023 SSC CHSL ਸਿਲੇਬਸ 2023

SSC CHSL ਐਡਮਿਟ ਕਾਰਡ 2023 ਜਰੂਰੀ ਦਸਤਾਵੇਜ਼

SSC CHSL ਐਡਮਿਟ ਕਾਰਡ 2023: ਉਮੀਦਵਾਰਾਂ ਲਈ SSC CHSL ਪ੍ਰੀਖਿਆ ਐਡਮਿਟ ਕਾਰਡ 2023 ਨਾਲ ਲੋੜੀਂਦੇ ਦਸਤਾਵੇਜ਼ ਹੇਠਾਂ ਲਿਖੇ ਹਨ-

  • ਆਧਾਰ ਕਾਰਡ
  • ਪੈਨ ਕਾਰਡ
  • ਰਾਸ਼ਨ ਕਾਰਡ
  • ਜਨਮ ਪ੍ਰਮਾਣ ਪੱਤਰ
  • ਬੈਂਕ ਪਾਸਬੁੱਕ
  • ਪਾਸਪੋਰਟ
  • ਵੋਟਰ ਆਈ.ਡੀ
  • ਡ੍ਰਾਇਵਿੰਗ ਲਾਇਸੇੰਸ
  • ਕਰਮਚਾਰੀ ਆਈ.ਡੀ
  • 2 ਜਾਂ 3 ਪਾਸਪੋਰਟ ਆਕਾਰ ਦੀਆਂ ਤਸਵੀਰਾਂ
  • ਕਾਲਜ ਆਈ.ਡੀ

SSC CHSL ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ ਕਦਮ

SSC CHSL ਐਡਮਿਟ ਕਾਰਡ 2023: ਉਮੀਦਵਾਰ SSC CHSL ਦੇ ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮ ਦੀ ਜਾਂਚ ਕਰ ਸਕਦੇ ਹਨ:

  1. SSC CHSL ਦੇ ਐਡਮਿਟ ਕਾਰਡ 2023 ਡਾਊਨਲੋਡ ਕਰਨ ਲਈ, ਸਭ ਤੋਂ ਪਹਿਲਾਂ, ਤੁਹਾਨੂੰ ਸਟਾਫ ਚੋਣ ਕਮਿਸ਼ਨ (SSC) ਦੀ ਅਧਿਕਾਰਤ ਵੈੱਬਸਾਈਟ @ssc.nic.in ‘ਤੇ ਜਾਣਾ ਪਵੇਗਾ।
  2. ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲਬਧ SSC CHSL ਭਰਤੀ 2023 ਵਿਕਲਪ ‘ਤੇ ਕਲਿੱਕ ਕਰੋ।
  3. ਇਸ ਤੋਂ ਬਾਅਦ ਐਡਮਿਟ ਕਾਰਡ ਡਾਊਨਲੋਡ ਵਿਕਲਪ ‘ਤੇ ਕਲਿੱਕ ਕਰੋ।
  4. ਇਸ ਪੰਨੇ ‘ਤੇ, ਤੁਹਾਡੇ ਤੋਂ ਪੁੱਛੀ ਗਈ ਸਾਰੀ ਜਾਣਕਾਰੀ ਜਿਵੇਂ ਕਿ ਰਜਿਸਟ੍ਰੇਸ਼ਨ ਨੰਬਰ, ਪਾਸਵਰਡ, ਜਨਮ ਮਿਤੀ ਆਦਿ ਦਰਜ ਕਰੋ।
  5. ਸਬਮਿਟ ‘ਤੇ ਕਲਿੱਕ ਕਰਨ ‘ਤੇ ਤੁਹਾਡਾ ਐਡਮਿਟ ਕਾਰਡ ਖੁੱਲ੍ਹ ਜਾਵੇਗਾ ਜਿਸ ਨੂੰ ਤੁਸੀਂ PDF ਦੇ ਰੂਪ ਵਿੱਚ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਮੋਬਾਈਲ ਜਾਂ ਲੈਪਟਾਪ ‘ਤੇ ਸੇਵ ਕਰ ਸਕਦੇ ਹੋ।

adda247

Enroll Yourself: Punjab Da Mahapack Online Live Classes

Related Articles
SSC CHSL ਭਰਤੀ 2023 SSC CHSL ਆਨਲਾਈਨ ਅਪਲਾਈ 2023 
SSC CHSL ਤਨਖਾਹ 2023 SSC CHSL ਸਿਲੇਬਸ 2023
SSC CHSL ਪ੍ਰੀਖਿਆ ਮਿਤੀ 2023 SSC CHSL ਚੋਣ ਪ੍ਰਕੀਰਿਆ 2023

 

Visit Us on Adda247
Punjab Govt Jobs
Punjab Current Affairs
Punjab GK
Download Adda 247 App 
SSC CHSL ਐਡਮਿਟ ਕਾਰਡ 2023 ਸਿੱਧਾ ਡਾਊਨਲੋਡ ਲਿੰਕ ਪ੍ਰਾਪਤ ਕਰੋ_3.1

FAQs

ਮੈਂ SSC CHSL ਐਡਮਿਟ ਕਾਰਡ 2023 ਨੂੰ ਕਿਵੇਂ ਡਾਊਨਲੋਡ ਕਰ ਸਕਦਾ ਹਾਂ?

SSC CHSL ਐਡਮਿਟ ਕਾਰਡ 2023 ਨੂੰ ਡਾਊਨਲੋਡ ਕਰਨ ਦੇ ਕਦਮਾਂ ਬਾਰੇ ਜਾਣਨ ਲਈ ਲੇਖ ਦੇਖੋ।

ਕੀ SSC ਨੇ SSC CHSL ਐਡਮਿਟ ਕਾਰਡ 2023 ਜਾਰੀ ਕੀਤਾ ਹੈ?

ਹਾਂ, SSC ਦੁਆਰਾ SSC CHSL ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਹੈ।