Punjab govt jobs   »   SSC CHSL ਭਰਤੀ 2023   »   SSC CHSL ਉੱਤਰ ਕੁੰਜੀ 2023

SSC CHSL ਉੱਤਰ ਕੁੰਜੀ 2023 PDF ਡਾਊਨਲੋਡ ਲਿੰਕ ਪ੍ਰਾਪਤ ਕਰੋ

SSC CHSL ਉੱਤਰ ਕੁੰਜੀ 2023: ਸਟਾਫ ਚੋਣ ਕਮਿਸ਼ਣ (SSC) ਦੁਆਰਾ SSC ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਜੋ LDC/ਜੂਨੀਅਰ ਸਹਾਇਕ, DEO, DEO ਗ੍ਰੇਡ ਦੀਆਂ ਅਸਾਮੀਆ ਨੂੰ ਪੂਰਾ ਕਰਨ ਦੇ ਲਈ ਕਰਵਾਈ ਜਾਂਦੀ ਹੈ। ਉਸ ਨਾਲ ਸੰਬੰਧਿਤ ਮਹਿਕਮੇ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ Tier 1 ਦੀ CHSL ਦੀ ਪ੍ਰੀਖਿਆ ਜੋ 2 ਅਗਸਤ 2023 ਤੋਂ 17 ਅਗਸਤ 2023 ਤੱਕ ਕਰਵਾਈ ਗਈ ਸੀ ਜਿਸ ਵਿੱਚ ਬਿਨੈਕਾਰ ਪ੍ਰੀਖਿਆ ਲਈ ਹਾਜ਼ਰ ਹੋਏ ਸਨ ਉਸ ਦੀ ਉੱਤਰ ਕੁੰਜੀ ਜਾਰੀ ਕਰ ਦਿੱਤੀ ਗਈ ਹੈ। ਹੇਠਾਂ ਦਿੱਤੀ ਗਈ ਜਵਾਬ ਕੁੰਜੀ ਨੂੰ ਡਾਊਨਲੋਡ ਕਰਨ ਦੇ ਤਰੀਕੇ ਬਾਰੇ ਜਾਣਨ ਲਈ ਪੂਰੇ ਲੇਖ ਨੂੰ ਧਿਆਨ ਨਾਲ ਪੜ੍ਹੋ।  ਉਮੀਦਵਾਰ ਨਵੀ ਨਵੀ ਅਪਡੇਟਾਂ ਲਈ ਸਾਡੇ ਪੇਜ ਨਾਲ ਜੁੜੇ ਰਹਿਣ।

SSC CHSL ਭਰਤੀ 2023 ਆਨਲਾਈਨ 1600 ਅਸਾਮੀਆਂ ਲਈ ਅਪਲਾਈ ਕਰੋ

SSC CHSL ਉੱਤਰ ਕੁੰਜੀ 2023 ਸੰਖੇਪ ਜਾਣਕਾਰੀ

SSC CHSL ਉੱਤਰ ਕੁੰਜੀ 2023: ਸਟਾਫ ਚੋਣ ਕਮਿਸ਼ਨ ਦੁਆਰਾ (SSC) ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਭਰਤੀ ਲਈ 2 ਅਗਸਤ 2023 ਤੋਂ 17 ਅਗਸਤ 2023 ਤੱਕ ਪ੍ਰੀਖਿਆ ਕਰਵਾਈ ਗਈ ਸੀ। ਉਸ ਨਾਲ ਸੰਬੰਧਿਤ ਮਹਿਕਮੇ ਵੱਲੋਂ ਇਹ ਸੂਚਿਤ ਕੀਤਾ ਜਾਂਦਾ ਹੈ ਕਿ CHSL Tier 1 ਪ੍ਰੀਖਿਆ ਦੀ ਉੱਤਰ ਕੁੰਜੀ 19 ਅਗਸਤ 2023 ਨੂੰ ਅਧਿਕਾਰਤ ਸਾਈਟ ਤੇ ਜਾਰੀ ਕਰ ਦਿੱਤੀ ਗਈ ਹੈ।  ਨਾਲ ਹੀ ਆਪਣੇ ਇਤਰਾਜ ਉੱਤਰ ਕੁੰਜੀ ਪ੍ਰਤਿ ਉਠਾ ਸਕਦੇ ਹਨ। ਇਤਰਾਜ ਲਿੰਕ ਹੇਠਾਂ ਲੇਖ ਵਿੱਚ ਦਿੱਤਾ ਗਿਆ ਹੈ।  ਅਧਿਕਾਰਤ ਬੋਰਡ ਤੋਂ ਬਿਨੈਕਾਰ ਉੱਤਰ ਕੁੰਜੀ ਦੀ ਜਾਂਚ ਕਰ ਸਕਦੇ ਹਨ ਜਾਂ ਉੱਤਰ ਕੁੰਜੀ ਹੇਠਾਂ ਦਿੱਤੇ ਲਿੰਕ ਤੋ ਵੀ ਦੇਖ ਸਕਦੇ ਹਨ। ਬਿਨੈਕਾਰ ਇਸ ਲੇਖ ਵਿੱਚ ਹੇਠਾਂ ਦਿੱਤੀ ਸਾਰਣੀ ਵਿਚੋਂ SSC CHSL ਉੱਤਰ ਕੁੰਜੀ 2023 ਸੰਬੰਧੀ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ:

SSC CHSL ਉੱਤਰ ਕੁੰਜੀ 2023: ਸੰਖੇਪ ਜਾਣਕਾਰੀ
ਭਰਤੀ ਬੋਰਡ
ਸਟਾਫ ਚੋਣ ਕਮਿਸ਼ਣ (SSC)
ਪ੍ਰੀਖਿਆ ਦਾ ਨਾਮ
SSC ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL)
ਪੋਸਟ ਦਾ ਨਾਂ
LDC/ਜੂਨੀਅਰ ਸਹਾਇਕ, DEO, DEO ਗ੍ਰੇਡ ‘ਏ
ਸ਼੍ਰੇਣੀ ਉੱਤਰ ਕੁੰਜੀ
ਪ੍ਰੀਖਿਆ ਮਿਤੀ 2 ਅਗਸਤ 2023 ਤੋਂ 17 ਅਗਸਤ 2023
ਉੱਤਰ ਕੁੰਜੀ ਮਿਤੀ 19 ਅਗਸਤ 2023
ਸਥਿਤੀ ਜਾਰੀ ਕਰ ਦਿੱਤੀ ਗਈ ਹੈ
ਅਧਿਕਾਰਤ ਸਾਈਟ www.ssc.nic.in

 SSC CHSL ਉੱਤਰ ਕੁੰਜੀ 2023 ਸਿੱਧੇ ਲਿੰਕ

SSC CHSL ਉੱਤਰ ਕੁੰਜੀ 2023: ਸਟਾਫ ਚੋਣ ਕਮਿਸ਼ਨ (SSC) ਦੁਆਰਾ ਕਰਵਾਈ ਗਈ Tier 1 ਦੀ ਪ੍ਰੀਖਿਆ ਦੀ ਅਧਿਕਾਰਤ ਉੱਤਰ ਕੁੰਜੀ 19 ਅਗਸਤ 2023 ਨੂੰ ਜਾਰੀ ਕਰ ਦਿੱਤੀ ਗਈ ਹੈ। ਹਰ ਬਿਨੈਕਾਰ ਆਪਣੀ ID ਅਤੇ Password ਭਰ ਕੇ ਉੱਤਰ ਕੁੰਜੀ ਡਾਊਨਲੋਡ ਕਰ ਸਕਦੇ ਹਨ। ਬਿਨੈਕਾਰ SSC CHSL ਉੱਤਰ ਕੁੰਜੀ ਨੂੰ ਅਧਿਕਾਰਤ ਸਾਇਟ ਜਾ ਹੇਠਾਂ ਦਿੱਤੇ ਲਿੰਕ ਤੋਂ ਵੀ ਡਾਉਨਲੋਡ ਕਰ ਸਕਦੇ ਹਨ।  ਬਿਨੈਕਾਰ ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਪ੍ਰੀਖਿਆ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਸ ਨੂੰ ਖੋਲ ਸਕਦੇ ਹਨ। ਵਰਤਮਾਨ ਵਿੱਚ ਇਹ ਲਿੰਕ ਚਾਲੂ ਹੋ ਗਿਆ ਹੈ।

ਡਾਊਨਲੋਡ ਲਿੰਕ: SSC CHSL ਉੱਤਰ ਕੁੰਜੀ 2023 (Tier 1)

SSC CHSL ਉੱਤਰ ਕੁੰਜੀ 2023 ਇਤਰਾਜ਼ ਲਿੰਕ

SSC CHSL ਉੱਤਰ ਕੁੰਜੀ 2023: ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਬਿਨੈਕਾਰ ਕੋਲ ਇਤਰਾਜ਼ ਪ੍ਰਕਿਰਿਆ ਰਾਹੀਂ ਉੱਤਰ ਕੁੰਜੀ ਵਿੱਚ ਪਾਏ ਗਏ ਕਿਸੇ ਵੀ ਅੰਤਰ ਜਾਂ ਗਲਤ ਜਵਾਬਾਂ ਨੂੰ ਚੁਣੌਤੀ ਦੇਣ ਦਾ ਵਿਕਲਪ ਹੋਵੇਗਾ। ਬਿਨੈਕਾਰ ਸਟਾਫ ਚੋਣ ਕਮਿਸ਼ਣ (SSC) ਦੀ ਅਧਿਕਾਰਤ ਸਾਈਟ ਤੇ ਆਪਣੇ ਇਤਰਾਜ਼ ਦਰਜ ਕਰ ਸਕਦੇ ਹਨ। ਇਤਰਾਜ਼ ਲਿੰਕ 19 ਅਗਸਤ 2023 ਤੋਂ 22 ਅਗਸਤ 2023 ਤੱਕ ਰਹੇਗਾ। ਜੇਕਰ ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਉੱਤਰ ਕੁੰਜੀ 2023 ਟੀਅਰ 1  ਵਿੱਚ ਉਹ ਮੰਨਦੇ ਹਨ ਕਿ ਕੋਈ ਗਲਤੀਆ ਹਨ। ਤਾਂ ਬਿਨੈਕਾਰ ਦੁਆਰਾ SSC CHSL ਉੱਤਰ ਕੁੰਜੀ ਦੇ ਮੁੱਖ ਇਤਰਾਜ਼ 100/- ਫੀਸ ਭਰ ਕੇ ਸਿੱਧੇ ਸਟਾਫ ਚੋਣ ਕਮਿਸ਼ਣ (SSC) ਦੀ ਅਧਿਕਾਰਤ ਵੈੱਬਸਾਈਟ ‘ਤੇ ਉਠਾਏ ਜਾ ਸਕਦੇ ਹਨ।

ਕਲਿੱਕ ਕਰੋ: SSC CHSL ਉੱਤਰ ਕੁੰਜੀ 2023 ਇਤਰਾਜ਼

SSC CHSL ਉੱਤਰ ਕੁੰਜੀ 2023 ਨੂੰ ਕਿਵੇਂ ਡਾਊਨਲੋਡ ਕਰਨਾ ਹੈ?

SSC CHSL ਉੱਤਰ ਕੁੰਜੀ 2023: ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਦੀ ਉੱਤਰ ਕੁੰਜੀ 2023 ਟੀਅਰ 1 ਅਤੇ ਟੀਅਰ 2 ਨੂੰ ਡਾਊਨਲੋਡ ਕਰਨ ਲਈ ਬਿਨੈਕਾਰ ਕਦਮਾਂ ਦੀ ਧਿਆਨ ਨਾਲ ਜਾਂਚ ਕਰ ਸਕਦੇ ਹਨ। ਜੋ ਹੇਠਾਂ ਦਿੱਤੇ ਹੋਏ ਹਨ।

  1. ਸਭ ਤੋਂ ਪਹਿਲਾਂ ਬਿਨੈਕਾਰ ਸਟਾਫ ਚੋਣ ਕਮਿਸ਼ਣ (SSC) ਦੀ ਅਧਿਕਾਰਤ ਵੈੱਬਸਾਈਟ www.ssc.nic.in ਤੇ ਜਾਓ।
  2. ਸਟਾਫ ਚੋਣ ਕਮਿਸ਼ਨ (SSC) ਦੀ ਅਧਿਕਾਰਤ ਸਾਈਟ ਤੇ ਜਾਣ ਤੋਂ ਬਾਅਦ ਬਿਨੈਕਾਰ ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਉੱਤਰ ਕੁੰਜੀ 2023 ਦੇ ਲਿੰਕ ਦੀ ਪੜਤਾਲ ਕਰਨ।
  3. ਜਦੋਂ ਬਿਨੈਕਾਰ ਦੀ ਸਹੀ ਲਿੰਕ ਦੀ ਭਾਲ ਪੂਰੀ ਹੋ ਜਾਵੇ ਤਾਂ ਉਸ ਤੋਂ ਬਾਅਦ ਉਸ ਲਿੰਕ ਤੇ ਕਲਿੱਕ ਕਰਨ ।
  4. ਲਿੰਕ ਤੇ ਕਲਿੱਕ ਕਰਨ ਤੋਂ ਬਿਨੈਕਾਰ ਨੂੰ ਅਗਲੇ ਪੇਜ ਤੇ ਰੀਡਾਇਰੈਕਟ ਕੀਤਾ ਜਾਵੇਗਾ।
  5. ਬਿਨੈਕਾਰ ਸਬਮਿਟ ਬਟਨ ਤੇ ਕਲਿੱਕ ਕਰਨ ਤੋਂ ਪਹਿਲਾਂ ਆਪਣੀ ਦਰਜ ਕੀਤੀ ਜਾਣਕਾਰੀ ਫਿਰ ਤੋਂ ਇੱਕ ਵਾਰੀ ਧਿਆਨ ਨਾਲ ਪੜ੍ਹ ਲੈਣ।
  6. ਫਿਰ SSC ਬਿਨੈਕਾਰ ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਉੱਤਰ ਕੁੰਜੀ 2023 ਤੁਹਾਡੀ ਫੋਨ ਦੀ ਸਕਰੀਨ ਤੇ ਦਿਖਾਈ ਦੇਣ ਲੱਗ ਜਾਵੇਗੀ।
  7.  ਬਿਨੈਕਾਰ ਹੁਣ SSC ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਉੱਤਰ ਕੁੰਜੀ 2023 ਨੂੰ ਡਾਊਨਲੋਡ ਕਰ ਸਕਦੇ ਹਨ।

adda247

Enroll Yourself: Punjab Da Mahapack Online Live Classes

Related Articles
SSC CHSL ਭਰਤੀ 2023 ਆਨਲਾਈਨ 1600 ਅਸਾਮੀਆਂ ਲਈ ਅਪਲਾਈ ਕਰੋ SSC CHSL ਆਨਲਾਈਨ ਅਪਲਾਈ ਕਰੋ 2023 ਰਜਿਸਟ੍ਰੇਸ਼ਨ ਲਈ ਸਿੱਧਾ ਲਿੰਕ ਪ੍ਰਾਪਤ ਕਰੋ
SSC CHSL ਤਨਖਾਹ 2023 SSC CHSL ਸਿਲੇਬਸ 2023
SSC CHSL ਪ੍ਰੀਖਿਆ ਮਿਤੀ 2023 SSC CHSL ਚੋਣ ਪ੍ਰਕੀਰਿਆ 2023
SSC CHSL ਪਿਛਲੇ ਸਾਲ ਦੇ ਪੇਪਰ ਡਾਊਨਲੋਡ ਪੀਡੀਐਫ SSC CHSL ਪਿਛਲੇ ਸਾਲ ਦੇ ਕੱਟ ਆਫ ਬਾਰੇ ਜਰੂਰੀ ਜਾਣਕਾਰੀ ਪ੍ਰਾਪਤ ਕਰੋ
SSC CHSL ਉੱਤਰ ਕੁੰਜੀ 2023 PDF ਡਾਊਨਲੋਡ ਲਿੰਕ ਪ੍ਰਾਪਤ ਕਰੋ
SSC CHSL ਕਿਤਾਬਾਂ 2023 ਵਿਸ਼ੇ ਅਨੁਸਾਰ ਸਰਬੋਤਮ ਕਿਤਾਬਾਂ ਦੇ ਵੇਰਵੇ

 

Visit Us on Adda247
Punjab Govt Jobs
Punjab Current Affairs
Punjab GK
Download Adda 247 App 

FAQs

ਕੀ SSC CHSL ਉੱਤਰ ਕੁੰਜੀ 2023 ਜਾਰੀ ਕਰ ਦਿੱਤੀ ਗਈ ਹੈ?

ਹਾਂ, SSC CHSL ਉੱਤਰ ਕੁੰਜੀ 2023 ਜਾਰੀ ਕਰ ਦਿੱਤੀ ਗਈ ਹੈ।

SSC CHSL ਉੱਤਰ ਕੁੰਜੀ 2023 ਕਿਵੇਂ ਪ੍ਰਾਪਤ ਕਰ ਸਕਦੇ ਹਾਂ?

SSC CHSL ਉੱਤਰ ਕੁੰਜੀ 2023 ਨੂੰ ਪ੍ਰਾਪਤ ਕਰਨ ਦੇ ਲਈ ਉੱਪਰ ਦਿੱਤੇ ਗਏ ਲੇਖ ਵਿਚੋਂ ਲਿੰਕ ਪ੍ਰਾਪਤ ਕਰ ਸਕਦੇ ਹੋ।