SSC CHSL ਪਿਛਲੇ ਸਾਲ ਦੇ ਕੱਟ ਆਫ : ਪਿਛਲੇ ਸਾਲ ਦੇ ਕੱਟ ਆਫ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੱਟ-ਆਫ ਅੰਕ ਘੱਟੋ-
ਘੱਟ ਅੰਕ ਜਾਂ ਪ੍ਰਤੀਸ਼ਤਤਾ ਹਨ ਜੋ ਕਿਸੇ ਉਮੀਦਵਾਰ ਨੂੰ ਕੋਈ ਵੀ ਇਮਤਿਹਾਨ ਪਾਸ ਕਰਨ ਲਈ ਲੋੜੀਂਦਾ ਹੈ। ਉਮੀਦਵਾਰ ਪਿਛਲੇ ਸਾਲ ਦੇ ਪ੍ਰੀਖਿਆ ਕੱਟ-ਆਫ ਨੂੰ ਜਾਣ ਕੇ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ। ਪਿਛਲੇ ਸਾਲ ਦੌਰਾਨ, SSC CHSL ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਬਹੁਤ ਸਾਰੇ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰਾਂ ਨੇ SSC CHSL ਭਰਤੀ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕੀਤਾ ਹੈ।
SSC CHSL ਪਿਛਲੇ ਸਾਲ ਦੇ ਕੱਟ ਆਫ ਬਾਰੇ ਸੰਖੇਪ ਜਾਣਕਾਰੀ
SSC CHSL ਪਿਛਲੇ ਸਾਲ ਦੀ ਕੱਟ ਆਫ: SSC ਨੇ CHSL ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਪਿੱਛਲੇ ਸਾਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। SSC CHSL ਭਰਤੀ ਲਈ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ। ਉਮੀਦਵਾਰ ਜੋ SSC CHSL ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ ਇਸ ਲੇਖ ਵਿੱਚ SSC CHSL ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਰ ਸਕਦੇ ਹਨ।
SSC CHSL ਪਿਛਲੇ ਸਾਲ ਦੇ ਕੱਟ-ਆਫ | |
ਭਰਤੀ ਬੋਰਡ | ਸਟਾਫ ਚੋਣ ਕਮਿਸ਼ਨ (SSC) |
ਪੋਸਟ ਦਾ ਨਾਮ | ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) |
ਸ਼੍ਰੇਣੀ | ਕੱਟ-ਆਫ |
ਨੌਕਰੀ ਦੀ ਸਥਿਤੀ | ਭਾਰਤ |
ਚੋਣ ਪ੍ਰਕਿਰਿਆ | ਲਿਖਤੀ ਪ੍ਰੀਖਿਆ, ਟਾਈਪਿੰਗ ਟੈਸਟ |
SSC CHSL ਪਿਛਲੇ ਸਾਲ ਦੇ ਕੱਟ ਆਫ ਅੰਕ
SSC CHSL ਪਿਛਲੇ ਸਾਲ ਦੇ ਕੱਟ ਆਫ: SSC ਨੇ CHSL ਪ੍ਰੀਖਿਆ ਦੇ ਪਿੱਛਲੇ ਸਾਲ ਦੇ ਕੱਟ-ਆਫ ਅੰਕ ਜਾਰੀ ਕੀਤੇ ਸਨ। ਜਿਹੜੇ ਉਮੀਦਵਾਰ SSC CHSL ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ SSC CHSL ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ SSC CHSL ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ SSC CHSL ਦੇ ਪਿਛਲੇ ਸਾਲ ਦੇ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।
SSC CHSL ਪਿਛਲੇ ਸਾਲ ਦੇ ਕੱਟ-ਆਫ | |
Category | Cut off Marks |
UR | 140.18226 |
SC | 112.86061 |
ST | 104.78368 |
OBC | 140.12370 |
EWS | 131.40838 |
ESM | 55.58610 |
OH | 107.63592 |
HH | 65.89994 |
VH | 89.87114 |
PWD-Other | 56.41375 |
SSC CHSL ਦੇ ਪਿਛਲੇ ਸਾਲ ਸ਼੍ਰੇਣੀਆਂ ਅਨੁਸਾਰ ਕੱਟ ਆਫ
SSC CHSL ਪਿਛਲੇ ਸਾਲ ਦੇ ਕੱਟ ਆਫ ਸਟਾਫ ਚੋਣ ਕਮਿਸ਼ਨ ਨੇ SSC CHSL ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਜਾਰੀ ਕੀਤੇ ਗਏ ਸਨ। ਜਿਹੜੇ ਉਮੀਦਵਾਰ SSC CHSL ਭਰਤੀ 2023 ਦੀ ਤਿਆਰੀ ਕਰ ਰਹੇ ਹਨ, ਉਹ SSC CHSL ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਦੇਖ ਸਕਦੇ ਹਨ। ਅਸੀਂ SSC CHSL ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ SSC CHSL ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ।
SSC CHSL ਪਿਛਲੇ ਸਾਲ ਦੇ ਕੱਟ-ਆਫ | |||
Category | (Tier-I + Tier-II) LDC/JSA & PA/SA | (Tier-I + Tier-II) DEO in CAG: | (Tier-I + Tier-II) DEO |
UR | 199.69831 | 222.77618 | 230.44633 |
SC | 169.63995 | 203.84607 | 213.94719 |
ST | 161.89655 | 198.55013 | 209.94278 |
OBC | 191.32458 | 219.30094 | 226.44810 |
EWS | 182.28157 | 221.60017 | 230.44633 |
ESM | 118.02966 | 157.15710 | No Vacancy |
OH | 165.93687 | 195.54043 | No Vacancy |
HH | 125.14722 | 163.02533 | No Vacancy |
VH | 156.57710 | 188.52189 | No Vacancy |
PwD- Other | 109.23483 | 132.34986 | No Vacancy |
SSC CHSL ਦੇ ਪਿਛਲੇ ਸਾਲ ਅਨੁਮਾਨਿਤ ਗਣਨਾ ਕੱਟ ਆਫ
SSC CHSL ਪਿਛਲੇ ਸਾਲ ਦੇ ਕੱਟ ਆਫ: ਹਰ ਇਮਤਿਹਾਨ ਦਾ ਕੱਟ-ਆਫ ਕੁਝ ਅਜਿਹਾ ਹੁੰਦਾ ਹੈ ਜੋ ਪ੍ਰੀਖਿਆ ਦੇ ਮੁਸ਼ਕਲ ਪੱਧਰ, ਉਮੀਦਵਾਰ ਜਿਸ ਸ਼੍ਰੇਣੀ ਨਾਲ ਸਬੰਧਤ ਹੈ, ਸੀਟ ਮੈਟ੍ਰਿਕਸ, ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਆਦਿ ‘ਤੇ ਨਿਰਭਰ ਕਰਦਾ ਹੈ। ਸਟਾਫ ਚੋਣ ਕਮਿਸ਼ਨ CHSL ਦੇ ਪਿਛਲੇ ਸਾਲ ਦੇ ਕੱਟ ਆਫ ਦੇ ਸ਼੍ਰੇਣੀ ਨਾਲ ਸਬੰਧਤ ਵੱਧ ਤੋਂ ਵੱਧ ਅੰਕ 230 ਅਤੇ ਘੱਟ ਤੋਂ ਘੱਟ ਅੰਕ 110 ਰਹੀ ਹੈ।
ਸਟਾਫ ਚੋਣ ਕਮਿਸ਼ਨ CHSL ਦੇ ਪਿਛਲੇ ਸਾਲ ਦੇ ਕੱਟ ਆਫ ਤੋ SSC CHSL ਭਰਤੀ 2023 ਦੇ ਸਾਡੇ ਅਨੁਸਾਰ ਵੱਧ ਤੋਂ ਵੱਧ ਅੰਕ 229 ਤੋ 235 ਅਤੇ ਘੱਟ ਤੋਂ ਘੱਟ ਅੰਕ 112 ਤੋ 117 ਤੱਕ ਰਹਿਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ।
SSC CHSL ਪਿਛਲੇ ਸਾਲ ਦੇ ਕੱਟ ਆਫ ਦੀ ਜਾਂਚ ਕਿਵੇਂ ਕਰੀਏ?
SSC CHSL ਪਿਛਲੇ ਸਾਲ ਦੀ ਕੱਟ ਆਫ: ਅਸੀਂ SSC CHSL ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਨੂੰ ਅਪਲੋਡ ਕੀਤਾ ਹੈ ਤਾਂ ਜੋ ਤੁਸੀਂ SSC CHSL ਦੇ ਪਿਛਲੇ ਸਾਲ ਦੇ ਸ਼੍ਰੇਣੀਆਂ ਅਨੁਸਾਰ ਕੱਟ-ਆਫ ਅੰਕ ਲਈ ਇੰਟਰਨੈਟ ਦੀ ਪੜਚੋਲ ਕਰਨ ਵਿੱਚ ਸਮਾਂ ਬਰਬਾਦ ਨਾ ਕਰੋ। ਉਮੀਦਵਾਰ ਕਲਰਕ ਦੇ ਪਿਛਲੇ ਸਾਲ ਦੀ ਕੱਟ ਆਫ ਦੇਖਣ ਲਈ ਹੇਠ ਲਿਖੇ ਕਦਮਾਂ ਦੀ ਜਾਂਚ ਕਰ ਸਕਦੇ ਹਨ।
- ਸਾਡੀ ਅਧਿਕਾਰਤ ਵੈੱਬਸਾਈਟ @adda247.com/pa/ ‘ਤੇ ਜਾਓ।
- ਵੈੱਬਸਾਈਟ ਤੇ Punjab Govt Jobs ਦੇ ਵਿਕਲਪ ‘ਤੇ ਕਲਿੱਕ ਕਰੋ।
- ਹੁਣ SSC CHSL ਭਰਤੀ 2023 ਦੇ ਵਿਕਲਪ ‘ਤੇ ਕਲਿੱਕ ਕਰੋ।
- ਫਿਰSSC CHSL ਦੀ ਪਿਛਲੇ ਸਾਲ ਦੀ ਕੱਟ ਆਫ ਦੇ ਵਿਕਲੱਪ ‘ਤੇ ਕਲਿੱਕ ਕਰੋ।
- ਉਮੀਦਵਾਰ ਉਸ ਪੰਨੇ ਤੇ ਜਾ ਕੇ SSC CHSL ਪਿਛਲੇ ਸਾਲ ਦੀ ਕੱਟ ਆਫ ਦੀ ਜਾਂਚ ਕਰ ਸਕਦੇ ਹਨ।
SSC CHSL ਪਿਛਲੇ ਸਾਲ ਦੇ ਕੱਟ ਆਫ ਪਿਛਲੇ ਸਾਲ ਦੇ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ?
SSC CHSL ਪਿਛਲੇ ਸਾਲ ਦੇ ਕੱਟ ਆਫ: ਪਿਛਲੇ ਸਾਲ ਦਾ ਕੱਟ-ਆਫ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕੱਟ ਆਫ ਅੰਕਾਂ ਦੀ ਘੱਟੋ-ਘੱਟ ਸੰਖਿਆ ਹੈ ਜੋ ਕਿਸੇ ਨੂੰ ਨੌਕਰੀ ਲਈ ਵਿਚਾਰੇ ਜਾਣ ਲਈ ਟੈਸਟ ਜਾਂ ਕੋਈ ਵੀ ਇਮਤਿਹਾਨ ਪਾਸ ਕਰਨ ਲਈ ਲੋੜੀਂਦਾ ਹੈ। ਪਿਛਲੇ ਸਾਲ ਦੇ ਕੱਟ ਆਫ ਦਾ ਵਿਸ਼ਲੇਸ਼ਣ ਕਰਨਾ ਮਹੱਤਵਪੂਰਨ ਕਿਉਂ ਹੈ ਇਸ ਸੰਬੰਧੀ ਹੇਠਾਂ ਸੰਖੇਪ ਵਰਨਣ ਕੀਤਾ ਹੈ।
- ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਆਪਣੀ ਪੜ੍ਹਾਈ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਨ।
- ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਤਿਆਰੀ ਲਈ ਵਧੀਆਂ ਢੰਗ ਨਾਲ ਯੋਜਨਾ ਬਣਾਉਣ ਲਈ ਅਤੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਤੇ ਵਿਚਾਰ ਸਕਦੇ ਹਨ।
- ਪ੍ਰੀਖਿਆ ਲਈ ਪਿਛਲੇ ਸਾਲ ਦੇ ਕੱਟ-ਆਫ ਨੂੰ ਜਾਣ ਕੇ ਉਮੀਦਵਾਰ ਪ੍ਰੀਖਿਆ ਦੇ ਮੁਸ਼ਕਲ ਪੱਧਰ, ਉਮੀਦਵਾਰ ਜਿਸ ਸ਼੍ਰੇਣੀ ਨਾਲ ਸਬੰਧਤ ਹੈ, ਸੀਟ ਮੈਟ੍ਰਿਕਸ, ਆਦਿ ਦਾ ਅਨੁਮਾਨ ਲਗਾ ਸਕਦੇ ਹਨ।
Enroll Yourself: Punjab Da Mahapack Online Live Classes
Related Articles | |
SSC CHSL ਭਰਤੀ 2023 | SSC CHSL ਆਨਲਾਈਨ ਅਪਲਾਈ 2023 |
SSC CHSL ਤਨਖਾਹ 2023 | SSC CHSL ਸਿਲੇਬਸ 2023 |
SSC CHSL ਪ੍ਰੀਖਿਆ ਮਿਤੀ 2023 | SSC CHSL ਚੋਣ ਪ੍ਰਕੀਰਿਆ 2023 |
Visit Us on Adda247 | |
Punjab Govt Jobs Punjab Current Affairs Punjab GK Download Adda 247 App |