SSC CHSL ਨਤੀਜਾ 2022: ਸਟਾਫ ਚੋਣ ਕਮਿਸ਼ਣ (SSC) ਦੁਆਰਾ SSC CHSL 2022 ਦਾ ਨਤੀਜਾ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਕਰਵਾਏ ਜਾਣ ਵਾਲੇ ਅੰਤਿਮ ਇਮਤਿਹਾਨ, ਦਸਤਾਵੇਜ਼ਾਂ ਦੀ ਤਸਦੀਕ ਅਤੇ ਡਾਕਟਰੀ ਜਾਂਚ ਤੋਂ ਬਾਅਦ ਜਲਦ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ। SSC ਦੁਆਰਾ ਜਾਰੀ ਸੂਚਨਾ 1600 ਅਸਾਮੀਆਂ ਲਈ ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਦੀ ਨਤੀਜਾ ਸੂਚੀ ਵਿੱਚ ਚੁਣੇ ਗਏ ਉਮੀਦਵਾਰਾਂ ਦੇ ਨਾਮ ਸ਼ਾਮਲ ਹੋਣਗੇ। ਹੁਣ ਉਹਨਾਂ ਉਮੀਦਵਾਰਾਂ ਦਾ ਟਾਇਰ 2 ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰ ਇਸ ਦਾ ਨਤੀਜਾ ਹੇਠਾਂ ਦਿੱਤੇ ਗਏ ਲਿੰਕ ਤੋਂ ਦੇਖ ਸਕਦੇ ਹਨ।
ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਦੀ ਕੱਟ ਆਫ ਨੰਬਰ ਅਤੇ ਮੀਰਿਟ ਸੂਚੀ ਦੀ ਜਾਂਚ ਕਰੋ। ਉਮੀਦਵਾਰ ਹੇਠਾਂ ਦਿੱਤੇ ਲਿੰਕ ਰਾਹੀਂ SSC CHSL ਬਾਰੇ ਹੋਰ ਵੇਰਵੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
SSC CHSL ਨਤੀਜਾ 2022 ਸੰਖੇਪ ਜਾਣਕਾਰੀ
SSC CHSL ਨਤੀਜਾ 2022: ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਦਾ ਨਤੀਜਾ ਟੀਅਰ 1 ਅਤੇ ਟੀਅਰ 2 ਦੀ ਪ੍ਰੀਖਿਆ ਅਤੇ ਹੋਰ ਪ੍ਰੀਖਿਆ ਤੋਂ ਬਾਅਦ ਅਧਿਕਾਰਤ ਬੋਰਡ ਦੁਆਰਾ ਜਾਰੀ ਕੀਤਾ ਜਾਵੇਗਾ। ਇਸ ਲੇਖ ਵਿੱਚ, ਉਮੀਦਵਾਰ ਸਿੱਧੇ ਲਿੰਕ, ਕੱਟ ਆਫ਼ ਮਾਰਕ, ਮੈਰਿਟ ਸੂਚੀ, ਅਤੇ SSC CHSL ਦੇ ਨਤੀਜੇ ਨੂੰ ਡਾਊਨਲੋਡ ਕਰਨ ਲਈ ਕਦਮਾਂ ਦੀ ਜਾਂਚ ਕਰ ਸਕਦੇ ਹਨ। ਲਿਖਤੀ ਪ੍ਰੀਖਿਆ ਦੀਆਂ ਤਰੀਕਾਂ ਅਤੇ ਨਤੀਜੇ ਬਾਰੇ ਜਲਦੀ ਹੀ ਸੂਚਿਤ ਕੀਤਾ ਜਾਵੇਗਾ। SSC CHSL ਨਤੀਜੇ ਦੀ ਵਿਸਥਾਰ ਵਿੱਚ ਹੇਠਾਂ ਚਰਚਾ ਕੀਤੀ ਗਈ ਹੈ।
SSC CHSL ਨਤੀਜਾ 2022: ਸੰਖੇਪ ਜਾਣਕਾਰੀ | |
ਭਰਤੀ ਸੰਗਠਨ | ਸਟਾਫ ਚੋਣ ਕਮਿਸ਼ਣ (SSC) |
ਪ੍ਰੀਖਿਆ ਦਾ ਨਾਂ | ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) (ਸੁਰੱਖਿਆ ਗਾਰਡ) |
ਪੋਸਟ ਦਾ ਨਾਂ | LDC/ਜੂਨੀਅਰ ਸਹਾਇਕ, DEO, DEO ਗ੍ਰੇਡ ‘ਏ |
ਨਤੀਜਾ | ਟਾਇਰ 2 ਜਾਰੀ |
ਕੈਟਾਗਰੀ | ਨਤੀਜਾ ਟਾਇਰ 2 |
ਅਧਿਕਾਰਤ ਵੈੱਬਸਾਈਟ | www.sssc.gov.in |
SSC CHSL ਨਤੀਜਾ 2022 ਟਾਇਰ 2 ਸਿੱਧੇ ਲਿੰਕਸ
SSC CHSL ਨਤੀਜਾ 2022: ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਦਾ ਇਮਤਿਹਾਨ ਹੋਣ ਤੋਂ ਬਾਅਦ ਬੋਰਡ ਸਾਰਿਆਂ ਦੇ ਨਤੀਜੇਆਂ ਦੀਆਂ ਲਿਸਟਾਂ ਆਪਣੀ ਅਧਿਕਾਰਤ ਸਾਇਟ ਤੇ ਅਪਲੋਡ ਕਰੇਗਾ। ਸਾਰੇ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ ਹੋਵੇਗੀ। ਜਿਸ ਬਾਰੇ ਤੁਹਾਨੂੰ ਵਿਸਥਾਰ ਵਿੱਚ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ। ਬੋਰਡ ਵਲੋਂ ਨਤੀਜਾਂ ਐਲਾਨ ਕਰਨ ਤੋਂ ਬਾਅਦ ਤੁਸੀ ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਦੀ ਨਤੀਜਾ ਦੀ PDF ਫਾਇਲ ਸਿੱਧਾ adda247 ਸਾਇਟ ਤੋਂ ਡਾਉਨਲੋਡ ਕਰ ਸਕਦੇ ਹੋ।
ਸਟਾਫ ਚੋਣ ਕਮਿਸ਼ਣ (SSC) ਦੀ ਅਧਿਕਾਰਤ ਵੈੱਬਸਾਈਟ ਤੋਂ SSC CHSL ਨਤੀਜਾ 2022 PDF ਡਾਊਨਲੋਡ ਕਰਨ ਲਈ ਹੇਠਾਂ ਦਿੱਤੀਆਂ ਸਧਾਰਨ ਹਦਾਇਤਾਂ ਦੀ ਪਾਲਣਾ ਕੀਤੀ ਜਾ ਸਕਦੀ ਹੈ। ਨਤੀਜਾ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਇੱਕ ਕੰਮ ਕਰਨ ਵਾਲਾ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਥੱਲੇ ਕੁੱਝ ਲਿੰਕ ਦਿੱਤੇ ਹੋਏ ਹਨ ਇਹ ਲਿੰਕ ਅਜੇ ਐਕਟਿਵੇਟ ਨਹੀ ਹੋਏ ਹਨ। ਜਦੋਂ ਵੀ ਬੋਰਡ ਵੱਲੋ ਨਤੀਜਾ ਐਲਾਨਿਆ ਗਿਆ ਉਸ ਤੋਂ ਬਾਅਦ ਤੁਸੀ ਇੱਥੋਂ ਚੈਕ ਕਰ ਸਕਦੇ ਹੋ।
ਡਾਊਲੋਡ ਕਰੋ: SSC CHSL ਨਤੀਜਾ PDF (ਟੀਆਰ 2)
SSC CHSL ਨਤੀਜਾ 2022 ਮੈਰਿਟ ਸੂਚੀ
SSC CHSL ਨਤੀਜਾ 2022: ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਦੀ ਮੈਰਿਟ ਸੂਚੀ ਤੁਸੀ ਲਿਖਤੀ ਪੇਪਰ ਟੀਅਰ 1 ਅਤੇ ਟੀਅਰ 2 ਤੇ ਬਾਕੀ ਹੋਰ ਪ੍ਰੋਸੈਸ ਹੋਣ ਤੋਂ ਬਾਅਦ ਦੇਖ ਸਕਦੇ ਹੋ। SSC CHSL ਵੱਲੋ ਪੇਪਰ ਹੋਣ ਤੋਂ ਬਾਅਦ ਮੈਰਿਟ ਸੂਚੀ ਅਧਿਕਾਰਿਤ ਵੈੱਬਸਾਈਟ ਤੇ ਜਾਰੀ ਕੀਤੀ ਜਾਵੇਗੀ। ਜਦੋਂ ਵੀ ਨਤੀਜਾ ਆਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਸਾਡੀ ਸਾਇਟ ਤੇ ਦੇਖਣ ਨੂੰ ਮਿਲੇਗਾ। ਤੁਸੀ ਹੇਠਾਂ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਇਸ ਦੀ ਨਤੀਜੇ ਦੀ ਫਾਇਲ ਡਾਉਨਲੋਡ ਕਰ ਸਕਦੇ ਹੋ। SSC CHSL ਨਤੀਜੇ 2022 ‘ਤੇ ਵਧੇਰੇ ਵੇਰਵਿਆਂ ਦੀ ਚਰਚਾ ਹੇਠਾਂ ਕੀਤੀ ਗਈ ਹੈ ਜੋ ਜਾਂਚ ਕਰਨ ਲਈ ਅਪਣਾਈ ਜਾਣ ਵਾਲੀ ਕੋਈ ਵੀ ਨਤੀਜੇ ਦੀ ਪ੍ਰਕਿਰਿਆ ਨੂੰ ਸਮਝ ਸਕੇ।
ਡਾਊਨਲੋਡ ਕਰੋ: SSC CHSL ਨਤੀਜਾ ਮੈਰਿਟ ਸੂਚੀ
SSC CHSL ਨਤੀਜਾ 2022 ਕੱਟ-ਆਫ ਅੰਕ
SSC CHSL ਨਤੀਜਾ 2022: ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਕੱਟ ਆਫ 2022 ਹਲੇ ਸਟਾਫ ਚੋਣ ਕਮਿਸ਼ਣ (SSC) ਦੇ ਅਧਿਕਾਰਤ ਬੋਰਡ ਦੁਆਰਾ ਜਾਰੀ ਨਹੀਂ ਕੀਤੀ ਗਈ ਹੈ। ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਕੱਟ ਆਫ 2022 ਜਲਦੀ ਹੀ ਜਾਰੀ ਕੀਤੀ ਜਾਵੇਗੀ। ਕੱਟ ਔਫ ਰਾਹੀ ਉਮੀਦਵਾਰ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਸਦਾ ਪੇਪਰ ਵਿੱਚ ਫਾਇਨਲ ਸਿਲੇਕਸਨ ਲਈ ਨਾਂ ਆਉਗਾਂ ਜਾ ਨਹੀਂ। ਕੱਟ ਔਫ ਆਉਣ ਤੋਂ ਬਾਅਦ ਜਿਸ ਉਮੀਦਵਾਰ ਦਾ ਨਾਂ ਸੂਚੀ ਪਾਇਆ ਵਿੱਚ ਜਾਂਦਾ ਹੈ ਉਹਨਾਂ ਨੂੰ ਅਗਲੇ ਕਦਮਾਂ ਲਈ ਬੁਲਾਇਆ ਜਾਂਦਾ ਹੈ।
ਜਿਵੇਂ ਹੀ ਵਿਭਾਗ ਵੱਲੋਂ ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) ਦੀ ਕੱਟ ਔਫ ਸੂਚੀ ਆਉਂਦੀ ਹੈ ਤਾਂ ਤੁਹਾਨੂੰ ਸਾਡੀ ਸਾਇਟ ਤੇ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇਗੀ। ਉਮੀਦਵਾਰ ਸਹੀ ਉੱਤਰਾਂ ਨੂੰ ਚੈੱਕ ਉੱਤਰ ਕੁੰਜੀ ਆਉਣ ਤੋਂ ਬਾਅਦ ਕਰ ਸਕਦੇ ਹਨ ਅਤੇ ਪ੍ਰਾਪਤ ਕੀਤੇ ਅੰਕਾਂ ਦੀ ਗਿਣਤੀ ਕਰ ਸਕਦੇ ਹਨ।
SSC CHSL ਨਤੀਜਾ 2022 ਡਾਊਨਲੋਡ ਕਰਨ ਲਈ ਕਦਮ
SSC CHSL ਨਤੀਜਾ 2022: ਸੰਯੁਕਤ ਉੱਚ ਸੈਕੰਡਰੀ ਪੱਧਰ ਦੀ ਪ੍ਰੀਖਿਆ (CHSL) 2022 ਨਤੀਜੇ ਨੂੰ ਡਾਊਨਲੋਡ ਕਰਨ ਲਈ ਕਦਮ ਹੇਠਾਂ ਦਿੱਤੇ ਗਏ ਹਨ-
- SSC CHSL ਫਾਈਨਲ ਨਤੀਜਾ 2022 ਇੱਕ PDF ਦੇ ਰੂਪ ਵਿੱਚ ਅਧਿਕਾਰਤ ਵੈੱਬਸਾਈਟ (www.ssc.nic.in) ‘ਤੇ ਘੋਸ਼ਿਤ ਕੀਤਾ ਗਿਆ ਹੈ।
- SSC CHSL ਨਤੀਜਾ 2022 ਦੀ ਜਾਂਚ ਕਰਨ ਲਈ ਕਦਮ ਹੇਠਾਂ ਦਿੱਤੇ ਹਨ:
- ਕਦਮ 1: ਸਟਾਫ ਸਰਵਿਸ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ ਜੋ ਕਿ @ssc.nic.in ਹੈ।
- ਕਦਮ 2: ਹੋਮਪੇਜ ‘ਤੇ, SSC CHSL ਨਤੀਜਾ 2022 ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ।
- ਸਟੈਪ 3: ਟੈਬ ‘ਤੇ ਕਲਿੱਕ ਕਰੋ ਅਤੇ ਤੁਹਾਡੀ ਸਕਰੀਨ ‘ਤੇ ਇੱਕ PDF ਖੁੱਲ ਜਾਵੇਗੀ।
- ਕਦਮ 4: CTRL+F ਕਮਾਂਡ ਦਾਖਲ ਕਰੋ ਅਤੇ PDF ਵਿੱਚ ਆਪਣਾ ਰੋਲ ਨੰਬਰ ਖੋਜੋ।
Enroll Yourself: Punjab Da Mahapack Online Live Classes
Visit Us on Adda247 | |
Punjab Govt Jobs Punjab Current Affairs Punjab GK Download Adda 247 App |