SSC CPO ਯੋਗਤਾ ਮਾਪਦੰਡ 2023: SSC ਦੁਆਰਾ CPO ਭਰਤੀ ਦੀ ਘੋਸ਼ਣਾ ਕੀਤੀ ਗਈ ਹੈ। ਸਬ-ਇੰਸਪੈਕਟਰ ਦੇ ਯੋਗਤਾ ਮਾਪਦੰਡ 2023 ਦੇ ਲੇਖ ਵਿੱਚ ਉਮਰ ਸੀਮਾ, ਵਿਦਿਅਕ ਯੋਗਤਾਵਾਂ, ਰਿਹਾਇਸ਼ ਅਤੇ ਉਮਰ ਦੇ ਸੰਬੰਧਤ ਵਿਅਕਤੀਆਂ ਲਈ ਸ਼੍ਰੇਣੀ-ਅਧਾਰਿਤ ਵਰਗੀ ਮਹੱਤਵਪੂਰਨ ਜਾਣਕਾਰੀ ਸ਼ਾਮਲ ਹੈ। ਇਮਤਿਹਾਨ ਲਈ ਅਰਜ਼ੀ ਦੇਣ ਤੋਂ ਪਹਿਲਾਂ ਇੱਛੁਕ ਉਮੀਦਵਾਰਾਂ ਲਈ SSC CPO ਭਰਤੀ 2023 ਯੋਗਤਾ ਮਾਪਦੰਡ ਬਾਰੇ ਜਾਣਨਾ ਬਹੁਤ ਮਹੱਤਵਪੂਰਨ ਹੈ। ਤਾਂ ਕਿ ਫਾਰਮ ਅਪਲਾਈ ਕਰਦੇ ਸਮੇਂ ਉਹਨਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਮੀਦਵਾਰ ਪੂਰਾ ਲੇਖ ਧਿਆਨ ਨਾਲ ਦੇਖੋ।
SSC CPO ਯੋਗਤਾ ਮਾਪਦੰਡ 2023 ਸੰਖੇਪ ਜਾਣਕਾਰੀ
SSC CPO ਯੋਗਤਾ ਮਾਪਦੰਡ 2023: ਇਹ ਲੇਖ ਸਬ-ਇੰਸਪੈਕਟਰ (SI) ਯੋਗਤਾ ਮਾਪਦੰਡ ਦੇ ਲੋੜਾਂ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰੇਗਾ, ਜਿਸ ਵਿੱਚ ਉਮਰ ਪਾਬੰਦੀ, ਵਿਦਿਅਕ ਲੋੜਾਂ, ਅਤੇ ਹੋਰ ਮੱਹਤਵਪੂਰਨ ਜਾਣਕਾਰੀ ਵੀ ਸ਼ਾਮਲ ਹੈ। SSC CPO 2023 ਯੋਗਤਾ ਮਾਪਦੰਡ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਦਿੱਤੀ ਸਾਰਣੀ ਦੇਖੋ:-
SSC CPO ਯੋਗਤਾ ਮਾਪਦੰਡ 2023: ਸੰਖੇਪ ਵਿੱਚ ਜਾਣਕਾਰੀ | |
ਭਰਤੀ ਬੋਰਡ | SSC |
ਪੋਸਟ ਦਾ ਨਾਂ | SSC CPO |
ਸ਼੍ਰੇਣੀ | ਯੋਗਤਾ ਮਾਪਦੰਡ |
ਉਮਰ ਸੀਮਾ | 20 – 25 years |
ਅਧਿਕਾਰਤ ਵੈੱਬਸਾਈਟ | https:/ssc.nic.in |
SSC CPO ਯੋਗਤਾ ਮਾਪਦੰਡ 2023 ਉਮਰ ਸੀਮਾ
SSC CPO ਯੋਗਤਾ ਮਾਪਦੰਡ 2023: ਜੋ ਉਮੀਦਵਾਰ SSC CPO ਦਾ ਪੇਪਰ ਦੇਣ ਦੀ ਤਿਆਰੀ ਕਰ ਰਹੇ ਹਨ। ਉਹਨਾਂ ਉਮੀਦਵਾਰਾਂ ਨੂੰ ਫਾਰਮ ਭਰਨ ਤੋਂ ਪਹਿਲਾਂ ਉਸਦੀ ਉਮਰ ਸੀਮਾ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਉਮੀਦਵਾਰ ਦੀ ਘੱਟੋ-ਘੱਟ ਉਮਰ 20 ਸਾਲ ਤੇ ਵੱਧ ਤੋਂ ਵੱਧ ਉਮਰ 25 ਸਾਲ ਜਨਰਲ ਸ਼੍ਰੇਣੀ ਵਿੱਚ ਹੋਣੀ ਚਾਹੀਦੀ ਹੈ।ਹੇਠ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਉਮੀਦਵਾਰ ਸਾਰੀਆਂ ਲਾਗੂ ਕੀਤੀਆਂ ਗਈਆਂ ਜਾਣਕਾਰੀਆਂ ਦੇਖ ਸਕਦੇ ਹਨ।
SSC CPO ਭਰਤੀ 2023: ਉਮਰ ਸੀਮਾ | |
ਸ਼੍ਰੇਣੀ | ਉਮਰ ਸੀਮਾ |
ਜਰਨਲ (General) | 20-25 ਸਾਲ |
ਹੋਰ ਪਛੜੀਆਂ ਸ਼੍ਰੇਣੀਆਂ (OBC) | 20-28 ਸਾਲ |
ਅਨੁਸੂਚਿਤ ਜਾਤੀ (SC) | 20-30 ਸਾਲ |
ਉਮੀਦਵਾਰਾਂ ਨੂਂ ਫਾਰਮ ਭਰਨ ਵਿੱਚ ਉਮਰ ਵਿੱਚ ਛੋਟ ਦਿੱਤੀ ਗਈ ਹੈ। ਉਮੀਦਵਾਰ ਆਪਣੀ ਸ੍ਰੇਣੀ ਅਨੁਸਾਰ ਆਪਣੀ ਉਮਰ ਸੀਮਾਂ ਵਿੱਚ ਛੋਟ ਦੇਖ ਸਕਦੇ ਹਨ। ਸਾਰਿਆਂ ਸ੍ਰੇਣੀਆਂ ਦੇ ਲਈ ਉਮਰ ਛੋਟ ਦੀ ਸੀਮਾਂ ਹੇਠਾਂ ਦਿਤੀ ਹੋਈ ਹੈ। ਉਮੀਦਵਾਰ ਆਪਣੇ ਕੈਟਾਗਰੀ ਦੇ ਹਿਸਾਬ ਨਾਲ ਆਪਣਾ ਫਾਰਮ ਭਰਣਗੇ।
ਕਲਿੱਕ ਕਰੋ: SSC CPO ਭਰਤੀ 2023 ਨੋਟੀਫਿਕੇਸ਼ਨ
SSC CPO ਯੋਗਤਾ ਮਾਪਦੰਡ 2023 ਵਿਦਿਅਕ ਯੋਗਤਾ
SSC CPO ਯੋਗਤਾ ਮਾਪਦੰਡ 2023: SSC CPO ਭਰਤੀ ਲਈ ਵਿਦਿਅਕ ਯੋਗਤਾ ਉਸ ਪੋਸਟ ਦੇ ਅਨੁਸਾਰ ਵੱਖਰੀ ਵੱਖਰੀ ਹੁੰਦੀ ਹੈ ਜਿਸ ਪੋਸਟ ਲਈ ਉਮੀਦਵਾਰ ਅਪਲਾਈ ਕਰ ਰਿਹਾ ਹੈ। ਉਮੀਦਵਾਰ ਦੁਆਰਾ ਵੱਖ-ਵੱਖ ਅਸਾਮੀਆਂ ਲਈ ਅਪਲਾਈ ਕਰਨ ਲਈ ਲੋੜੀਂਦੀ ਵਿਦਿਅਕ ਯੋਗਤਾ ਹੇਠਾਂ ਦਿੱਤੀ ਗਈ ਹੈ। ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਪਾਸ ਹੋਣਾ ਬਹੁਤ ਜਰੂਰੀ ਹੈ।
SSC CPO ਯੋਗਤਾ ਮਾਪਦੰਡ 2023 ਸਰੀਰਕ ਕੁਸ਼ਲਤਾ
SSC CPO ਯੋਗਤਾ ਮਾਪਦੰਡ 2023: ਜੋ ਵੀ ਉਮੀਦਵਾਰ ਸਬ-ਇੰਸਪੈਕਟਰ (SI) ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਫਾਰਮ ਭਰਦੇ ਸਮੇਂ ਭਰਤੀ ਦੇ ਸਰੀਰਕ ਮਾਪਦੰਡ ਦੀ ਜਾਣਕਾਰੀ ਹੋਣਾ ਲਾਮਜੀ ਹੈ। ਉਮੀਦਵਾਰ ਆਪਣੀ ਸ੍ਰੈਣੀ ਅਨੁਸਾਰ ਹੇਠਾਂ ਦਿੱਤੀ ਜਾਣਕਾਰੀ ਨੂੰ ਦੇਖ ਸਕਦੇ ਹਨ।
ਨਾਮ | ਲੰਬਾਈ (ਮੁੰਡੇ) | ਛਾਤੀ (ਮੁੰਡੇ) | ਵਜਨ (ਮੁੰਡੇ ਅਤੇ ਕੁੜੀਆਂ) |
---|---|---|---|
ਮੁੰਡੇ | 170 ਸੇ.ਮੀ. | 80 ਸੇ.ਮੀ. (ਬਿਨਾ ਫੈਲ ਕੀਤੇ) – 85 ਸੇ.ਮੀ. ਫੈਲਾ ਕੇ | ਉਮਰ ਅਤੇ ਮੈਡੀਕਲ ਮਾਪਦੰਦਾ ਅਨੁਸਾਰ |
ਕੁੜੀਆਂ | 157 ਸੇ.ਮੀ. | 155 | ਉਮਰ ਅਤੇ ਮੈਡੀਕਲ ਮਾਪਦੰਦਾ ਅਨੁਸਾਰ |
SSC CPO ਯੋਗਤਾ ਮਾਪਦੰਡ 2023 ਫਾਰਮ ਦੀ ਫੀਸ
SSC CPO ਯੋਗਤਾ ਮਾਪਦੰਡ 2023: ਜੋ ਵੀ ਉਮੀਦਵਾਰ SSC CPO ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਫਾਰਮ ਭਰਦੇ ਸਮੇਂ ਉਸ ਭਰਤੀ ਦੀ ਫੀਸ ਬਾਰੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਹੈ। ਜੇ ਹੇਠ ਲਿਖੇ ਅਨੁਸਾਰ ਹੈ.
SSC CPO ਯੋਗਤਾ ਮਾਪਦੰਡ 2023: ਫਾਰਮ ਦੀ ਫੀਸ | |
ਜਰਨਲ | 100/- |
ਹੋਰ ਪਛੜੀਆਂ ਸ਼੍ਰੇਣੀਆਂ (OBC) | ਛੋਟ ਦਿੱਤੀ ਗਈ ਹੈ |
ਅਨੁਸੂਚਿਤ ਜਾਤੀ (SC) | ਛੋਟ ਦਿੱਤੀ ਗਈ ਹੈ |
ਸਾਬਕਾ ਫੌਜੀ | ਛੋਟ ਦਿੱਤੀ ਗਈ ਹੈ |
SSC CPO ਯੋਗਤਾ ਮਾਪਦੰਡ 2023 ਕੌਮੀਅਤ
SSC CPO ਯੋਗਤ 2023: SSC CPO ਦੀ ਕੌਮੀਅਤ ਬਾਰੇ ਕੋਈ ਜਾਣਕਾਰੀ ਨੋਟੀਫਿਕੇਸ਼ਨ ਵਿੱਚ ਦਿੱਤੀ ਗਈ ਹੈ। ਪਰ ਇਹ ਜਰੂਰੀ ਹੈ ਕਿ ਜੋ ਵੀ ਉਮੀਦਵਾਰ SSC CPO ਦਾ ਪੇਪਰ ਦੇਣ ਦੀ ਤਿਆਰੀ ਕਰ ਰਹੇ ਹਨ। ਉਹਨਾਂ ਉਮੀਦਵਾਰਾਂ ਨੂੰ ਫਾਰਮ ਭਰਨ ਤੋਂ ਪਹਿਲਾਂ ਨਾਗਰਿਕਤਾ ਬਾਰੇ ਪਤਾ ਹੋਣਾ ਚਾਹੀਦਾ ਹੈ। ਉਮੀਦਵਾਰ ਹੇਠਾਂ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
- ਭਾਰਤ ਦਾ ਨਾਗਰਿਕ, ਜਾਂ
- ਨੇਪਾਲ ਦਾ ਵਿਸ਼ਾ, ਜਾਂ
- ਭੂਟਾਨ ਦਾ ਵਿਸ਼ਾ, ਜਾਂ
- ਭਾਰਤੀ ਮੂਲ ਦਾ ਵਿਅਕਤੀ ਜੋ ਪਾਕਿਸਤਾਨ, ਬਰਮਾ, ਪੂਰਬੀ ਅਫ਼ਰੀਕੀ ਦੇਸ਼ਾਂ ਕੀਨੀਆ, ਸ੍ਰੀਲੰਕਾ, ਯੂਗਾਂਡਾ, ਤਨਜ਼ਾਨੀਆ ਦੇ ਸੰਯੁਕਤ ਗਣਰਾਜ, ਜ਼ੈਂਬੀਆ, ਮਲਾਵੀ, ਜ਼ੇਅਰ, ਇਥੋਪੀਆ ਅਤੇ ਵੀਅਤਨਾਮ ਤੋਂ ਪਰਵਾਸ ਕਰ ਗਿਆ ਹੈ। ਭਾਰਤ ਵਿੱਚ ਪੱਕੇ ਤੌਰ ਤੇ ਰਹਿਣ ਦਾ ਫੈਸਲਾ।
SSC CPO ਯੋਗਤਾ ਮਾਪਦੰਡ 2023 ਦਸਤਾਵੇਜ ਤਸਦੀਕ
SSC CPO ਯੋਗਤਾ 2023: ਸਬ-ਇੰਸਪੈਕਟਰ ਦੀ ਭਰਤੀ ਲਈ ਬਿਨੈ ਪੱਤਰਾਂ ਦੀ ਪੜਤਾਲ ਲਿਖਤੀ ਪ੍ਰੀਖਿਆ ਦੇ ਆਯੋਜਨ ਤੋਂ ਬਾਅਦ ਕੀਤੀ ਜਾਵੇਗੀ। ਪੜਤਾਲ ਦੀ ਪ੍ਰਕਿਰਿਆ ਦੌਰਾਨ, ਉਮੀਦਵਾਰਾਂ ਦੀ ਯੋਗਤਾ ਨਿਰਧਾਰਤ ਕਰਨ ਲਈ ਅਰਜ਼ੀ ਫਾਰਮ ਅਤੇ ਹੋਰ ਸੰਬੰਧਿਤ ਦਸਤਾਵੇਜ਼ਾਂ, ਸਰਟੀਫਿਕੇਟਾਂ ਆਦਿ ਦੀ ਜਾਂਚ ਕੀਤੀ ਜਾਵੇਗੀ। ਪੜਤਾਲ ਦੀ ਪ੍ਰਕਿਰਿਆ ਦੌਰਾਨ, ਉਮੀਦਵਾਰ ਕਮਿਸ਼ਨ ਦੁਆਰਾ ਤਸਦੀਕ ਲਈ ਆਪਣੇ ਅਸਲ ਸਰਟੀਫਿਕੇਟ ਪੇਸ਼ ਕਰੇਗਾ। ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੇ ਉਮੀਦਵਾਰਾਂ ਨੂੰ ਪੜਤਾਲ ਪ੍ਰਕਿਰਿਆ ਤੋਂ ਬਾਅਦ ਜਾਂ ਉਸ ਤੋਂ ਬਾਅਦ ਕਿਸੇ ਵੀ ਸਮੇਂ ਅਯੋਗ ਪਾਏ ਜਾਣ ‘ਤੇ ਰੱਦ ਕਰ ਦਿੱਤਾ ਜਾਵੇਗਾ।
Enrol Yourself: Punjab Da Mahapack Online Live Classes
Download Adda 247 App here to get the latest updates
Read More: | |
Punjab Govt Jobs Punjab Current Affairs Punjab GK |