Punjab govt jobs   »   SSC CPO ਚੋਣ ਪ੍ਰਕਿਰਿਆ   »   SSC CPO ਚੋਣ ਪ੍ਰਕਿਰਿਆ
Top Performing

SSC CPO ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ

SSC CPO ਚੋਣ ਪ੍ਰਕਿਰਿਆ 2023: SSC ਦੁਆਰਾ CPO ਸਬ ਇੰਸਪੈਕਟਰ ਦੀ ਭਰਤੀ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। SSC ਦੁਆਰਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ SSC CPO ਦੇ ਅਹੁਦੇ ਲਈ ਆਨਲਾਈਨ ਅਰਜ਼ੀਆ ਦੀ ਮੰਗ ਕੀਤੀ ਜਾਂਦੀ ਹੈ। ਸਾਰੇ ਉਮੀਦਵਾਰ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ ਲੇਖ ਵਿੱਚ SSC CPO ਭਰਤੀ ਦੀ ਚੋਣ ਪ੍ਰੀਕਿਰਿਆ ਬਾਰੇ ਮਹੱਤਵਪੂਰਨ ਜਾਣਕਾਰੀ ਦੇਖ ਸਕਦੇ ਹਨ।

ਇਸ ਲੇਖ ਵਿੱਚ, SSC CPO ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਜੋ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਇਸ ਪੋਸਟ ਬਾਰੇ ਸਾਰੀ ਮਹੱਤਵਪੂਰਨ ਜਾਣਕਾਰੀ ਪਤਾ ਹੋਣਾ ਚਾਹੀਦੀ ਹੈ। ਜਿਵੇਂ ਕਿ SSC CPO ਦੀ ਚੋਣ ਪ੍ਰਕਿਰਿਆ ਵਿੱਚ ਕਿੰਨੇ ਦੌਰ ਹਨ। SSC CPO ਦੀ ਚੋਣ ਪ੍ਰਕਿਰਿਆ ਵਿੱਚ ਇੱਕ ਲਿਖਤੀ ਪ੍ਰੀਖਿਆ, ਸਰੀਰਕ ਮਾਪਦੰਡ ਅਤੇ ਦਸਤਾਵੇਜ਼ ਤਸਦੀਕ ਕੀਤੀ ਜਾਣੀ ਹੈ। ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇ ਸਮੇਂ ਤੇ ਇਸ ਲੇਖ ਨੂੰ ਦੇਖਦੇ ਰਹਿਣ ਤਾ ਜੋਂ ਚੋਣ ਪ੍ਰਕਿਰਿਆ ਦੇ ਬਦਲਾਵ ਬਾਰੇ ਪੱਤਾ ਲੱਗ ਸਕੇ।

SSC CPO ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ

SSC CPO ਚੋਣ ਪ੍ਰਕਿਰਿਆ 2023: SSC CPO ਪ੍ਰੀਖਿਆ ਵਿੱਚ ਖਾਲੀ ਅਸਾਮੀਆਂ ਲਈ SSC CPO ਦੁਆਰਾ ਭਰਤੀ ਕਰਵਾਈ ਜਾਂਦੀ ਹੈ। SSC CPO ਦੀ ਚੋਣ ਪ੍ਰਕਿਰਿਆ ਵਿੱਚ ਦੋ ਪੜਾਅ ਸ਼ਾਮਲ ਹਨ, ਪਹਿਲਾ ਪ੍ਰਤੀਯੋਗੀ ਲਿਖਤੀ ਪ੍ਰੀਖਿਆ ਹੈ ਅਤੇ ਦੂਜਾ ਦਸਤਾਵੇਜ਼ ਤਸਦੀਕ ਹੈ। ਉਮੀਦਵਾਰ SSC CPO ਦੀ ਚੋਣ ਪ੍ਰਕਿਰਿਆ ਸੰਬੰਧ ਵਿੱਚ ਹੇਠਾਂ ਦਿੱਤੀ ਸਾਰਣੀ ਵਿੱਚ ਸੰਖੇਪ ਜਾਣਕਾਰੀ ਦੇਖ ਸਕਦੇ ਹਨ:

SSC CPO ਚੋਣ ਪ੍ਰਕਿਰਿਆ 2023 ਸੰਖੇਪ ਜਾਣਕਾਰੀ
ਭਰਤੀ ਬੋਰਡ SSC
ਪੋਸਟ ਦਾ ਨਾਮ ਸਬ ਇੰਸਪੈਕਟਰ
ਵਿਸ਼ਾ ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ਲਿਖਤੀ ਪ੍ਰੀਖਿਆ, ਸਰੀਰਕ ਮਾਪਦੰਡ ਅਤੇ ਦਸਤਾਵੇਜ਼ ਤਸਦੀਕ
ਰਾਜ ਪੂਰੇ ਭਾਰਤ ਵਿੱਚ
ਵੈੱਬਸਾਈਟ https://ssc.nic.in/

SSC CPO ਚੋਣ ਪ੍ਰਕਿਰਿਆ 2023 ਲਿਖਤੀ ਪ੍ਰੀਖਿਆ

SSC CPO ਚੋਣ ਪ੍ਰਕਿਰਿਆ 2023: SSC CPO ਦੀ ਪਹਿਲੀ ਸਟੇਜ ਲਿਖਤੀ ਪ੍ਰੀਖਿਆ ਦੀ ਹੈ। SSC CPO ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੀ ਉਦੇਸ਼ ਦੀ ਕਿਸਮ ਲਿਖਤੀ ਪ੍ਰੀਖਿਆ ਲਈ ਜਾਏਗੀ। ਇਸ ਲਿਖਤੀ ਪ੍ਰੀਖਿਆ ਵਿੱਚ ਹਰੇਕ ਕੈਟਾਗਰੀ ਦੇ ਉਮੀਦਵਾਰਾਂ ਨੂੰ ਪਾਸ ਹੋਣਾ ਲਾਜ਼ਮੀ ਹੋਵੇਗਾ । SSC CPO ਸਿਲ਼ੈਕਸ਼ਨ ਪ੍ਰੋਸੇਸ ਵਿੱਚ ਕੁਲ 4 ਵੱਖ-ਵੱਖ ਵਿਸ਼ੇ ਵਿੱਚੋ ਪ੍ਰਸ਼ਨ ਆਣਗੇ। ਉਮੀਦਵਾਰਾਂ ਨੂੰ ਦੋ ਪੜਾਵਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ SSC CPO  ਦੇ ਅਹੁਦੇ ਲਈ ਸ਼ਾਰਟਲਿਸਟ ਕੀਤਾ ਜਾਵੇਗਾ ।

  • ਪੇਪਰ 1 ਲਿਖਤੀ ਪ੍ਰੀਖਿਆ
  • ਸਰੀਰਕ ਸਹਿਣਸ਼ੀਲਤਾ ਟੈਸਟ (PET) / ਸਰੀਰਕ ਮਿਆਰੀ ਟੈਸਟ (PST)
  • ਪੇਪਰ 2 ਲਿਖਤੀ ਪ੍ਰੀਖਿਆ
  • ਮੈਡੀਕਲ ਜਾਂਚ।
ਨੰਬਰ ਵਿਸ਼ਾ ਵਿਚ ਪ੍ਰਸ਼ਨਾਵਲੀ ਕਿਸ਼ਮਾ
1 ਲਿਖਤੀ ਮਿਜ਼ਾਜ ਦੀ ਮੁਕਾਬਲਾ ਪ੍ਰਸ਼ਨਾਵਲੀ
ਉਦੇਸ਼ ਬਹੁ-ਚੋਣ
2 ਸਰੀਰਕ ਪ੍ਰੀਖਿਆ
ਦੌੜਨਾ, ਲੰਬੀ ਛਾਲ, ਉੱਚੀ ਛਾਲ, ਅਤੇ ਸ਼ਾਰਟ ਪੁਟ
3 ਲਿਖਤੀ ਪੇਪਰ 2 ਉਦੇਸ਼ ਬਹੁ-ਚੋਣ
  • ਅੰਤਿਮ ਮੈਰਿਟ ਸੂਚੀ ਨੂੰ SSC CPO ਪ੍ਰੀਖਿਆ ਦੇ ਤਿੰਨਾਂ ਪੜਾਵਾਂ ਵਿੱਚ ਉਮੀਦਵਾਰ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਸਾਰਣੀਬੱਧ ਕੀਤਾ ਜਾਵੇਗਾ।
  • SC CPO ਪ੍ਰੀਖਿਆ ਪੈਟਰਨ 2023– ਪੇਪਰ I
  • ਪੇਪਰ 1 ਲਈ SSC CPO ਪ੍ਰੀਖਿਆ ਪੈਟਰਨ 2023 ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
  • ਪ੍ਰੀਖਿਆ ਇੱਕ ਉਦੇਸ਼ ਬਹੁ-ਚੋਣ ਕਿਸਮ ਹੋਵੇਗੀ।
  • ਹਰ ਗਲਤ ਜਵਾਬ ਲਈ 0.25 ਅੰਕਾਂ ਦੀ ਕਟੌਤੀ ਕੀਤੀ ਜਾਵੇਗੀ।

SSC CPO ਚੋਣ ਪ੍ਰਕਿਰਿਆ 2023 ਵਿਸ਼ੇ ਬਾਰੇ ਜਾਣਕਾਰੀ

SSC CPO ਚੋਣ ਪ੍ਰਕਿਰਿਆ 2023: SSC CPO ਦੁਆਰਾ ਜਾਰੀ SSC CPO ਦੀ ਭਰਤੀ ਲਈ ਜੋ ਉਮੀਦਵਾਰ ਲਿਖਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਪ੍ਰੀਖਿਆ ਵਿੱਚ ਪੁੱਛੇ ਜਾਂਦੇ ਸਾਰੇ ਵਿਸ਼ਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਜੋ ਹੇਠ ਲਿਖੇ ਟੇਬਲ ਵਿੱਚ ਵਿਸ਼ਿਆਂ ਬਾਰੇ ਵਿਆਖਿਆ ਕੀਤੀ ਗਈ ਹੈ।

Sr. No Topic No. of Questions Marks (Each Question carries 4 Marks) Type of Questions
1 ਜਨਰਲ ਨੋਲੇਜ 50 50 MCQs (ਮਲਟੀਪਲ ਚੁਆਇਸ ਸਵਾਲ)
2 ਗਣਿਤ 50 50 MCQs (ਮਲਟੀਪਲ ਚੁਆਇਸ ਸਵਾਲ)
3 ਅੰਗਰੇਜੀ 50 50 MCQs (ਮਲਟੀਪਲ ਚੁਆਇਸ ਸਵਾਲ)
4 ਰਿਜਨਿੰਗ 50 50 MCQs (ਮਲਟੀਪਲ ਚੁਆਇਸ ਸਵਾਲ)
Total 200 200

ਟੀਅਰ-1 ਅਤੇ ਟੀਅਰ-2 ਟੈਸਟਾਂ ਲਈ ਪ੍ਰਸ਼ਨ ਪੱਤਰ ਹਿੰਦੀ, ਅੰਗਰੇਜ਼ੀ ਵਿੱਚ ਉਪਲਬਧ ਹੋਣਗੇ। ਹਰੇਕ ਉਮੀਦਵਾਰ ਨੂੰ ਔਨਲਾਈਨ ਅਰਜ਼ੀ ਪ੍ਰਕਿਰਿਆ ਦੌਰਾਨ ਚੁਣੀ ਗਈ ਭਾਸ਼ਾ ਵਿੱਚ ਹੀ ਟੈਸਟ ਪੇਪਰ ਪ੍ਰਾਪਤ ਹੋਵੇਗਾ। ਭਾਸ਼ਾ ਦੇ ਮਾਧਿਅਮ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

SSC CPO ਚੋਣ ਪ੍ਰਕਿਰਿਆ 2023 ਸਰੀਰਕ ਪ੍ਰੀਖਿਆ

SSC CPO ਚੋਣ ਪ੍ਰਕਿਰਿਆ 2023: ਸਿਰਫ਼ ਉਹ ਉਮੀਦਵਾਰ, ਜਿਨ੍ਹਾਂ ਨੇ ਪੇਪਰ I ਵਿੱਚ ਕਮਿਸ਼ਨ ਦੁਆਰਾ ਨਿਰਧਾਰਤ ਕੱਟ-ਆਫ ਅੰਕਾਂ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਨੂੰ ਸਰੀਰਕ ਸਹਿਣਸ਼ੀਲਤਾ ਟੈਸਟ/ਮੈਡੀਕਲ ਪ੍ਰੀਖਿਆ ਵਿੱਚ ਹਾਜ਼ਰ ਹੋਣਾ ਲਾਜ਼ਮੀ ਹੋਵੇਗਾ। ਸਿਰਫ਼ ਉਹਨਾਂ ਉਮੀਦਵਾਰਾਂ ਨੂੰ, ਜੋ PET/PST ਵਿੱਚ ਯੋਗਤਾ ਪੂਰੀ ਕਰਦੇ ਹਨ ਅਤੇ ਡਾਕਟਰੀ ਤੌਰ ‘ਤੇ ਫਿੱਟ ਪਾਏ ਗਏ ਹਨ, ਨੂੰ SSC CPO ਪੇਪਰ II ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।

SSC CPO ਚੋਣ ਪ੍ਰਕਿਰਿਆ 2023 ਸਰੀਰਕ ਮਾਪੰਦਡ
100 ਮੀਟਰ ਰੇਸ 16 ਸੇਕੰਡ
1.6 Km ਰੇਸ 6.5 ਮਿੰਨਟ
3.65 ਮੀਟਰ ਦੁਰ ਵਾਲੀ ਛਾਲ 3 ਮੋਕੇ
1.2 ਮੀਟਰ ਉੱਚੀ ਛਾਲ 3 ਮੋਕੇ
ਸੋਰਟ ਪੁਟ 4.5 ਮੀਟਰ, 3 ਮੋਕੇ

SSC CPO ਚੋਣ ਪ੍ਰਕਿਰਿਆ 2023 ਦਸਤਾਵੇਜ਼ ਤਸਦੀਕ

SSC CPOਚੋਣ ਪ੍ਰਕਿਰਿਆ 2023: SSC CPO ਭਰਤੀ ਦੀ ਚੋਣ ਪ੍ਰਕਿਰਿਆ ਦੀ ਵਿੱਚ ਯੋਗਤਾ ਲ਼ਿਖਤੀ ਪ੍ਰੀਖਿਆ ਹੋਵੇਗੀ ਇਸ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਸਰੀਰਕ ਮਾਪਦੰਡ ਲਈ ਬੁਲਾਇਆ ਜਾਵੇਗਾ ਅਤੇ ਬਾਅਦ ਵਿੱਚ ਦਸਤਾਵੇਜ਼ ਤਸਦੀਕ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਨੂੰ ਦਸਤਾਵੇਜ ਤਸਦੀਕ ਪ੍ਰਕਿਰਿਆ ਦੇ ਸਮੇਂ ਅਸਲ ਦਸਤਾਵੇਜ਼ ਪੇਸ਼ ਕਰਨੇ ਹੋਣਗੇ। SSC CPO ਦੀ ਚੋਣ ਪ੍ਰਕਿਰਿਆ ਵਿੱਚ ਉਮੀਦਵਾਰਾਂ ਦੇ ਕੋਲ ਹੇੱਠ ਦਿੱਤੇ ਗਏ ਦਸਤਾਵੇਜ਼ ਹੋਣਾ ਜ਼ਰੁਰੀ ਹਨ।

  1. 10ਵੀਂ, 12ਵੀਂ, ਮਾਰਕ ਸ਼ੀਟ
  2. ਗ੍ਰੈਜੂਏਸ਼ਨ ਦੀ ਡਿਗਰੀ
  3. ਆਧਾਰ ਕਾਰਡ
  4. ਪੈਨ ਕਾਰਡ
  5. ਕਾਸਟ ਸਰਟੀਫਿਕੇਟ
  6. ਰਿਹਾਇਸ਼ੀ ਸਰਟੀਫਿਕੇਟ

SSC CPO ਚੋਣ ਪ੍ਰਕਿਰਿਆ 2023 ਮੈਡੀਕਲ ਪ੍ਰੀਖਿਆ

SSC CPOਚੋਣ ਪ੍ਰਕਿਰਿਆ 2023: SSC CPO ਭਰਤੀ ਦੀ ਚੋਣ ਪ੍ਰਕਿਰਿਆ ਦੇ ਤਹਿਤ ਜਿਹੜੇ ਉਮੀਦਵਾਰ ਲਿਖਤੀ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਨਗੇ, ਉਨ੍ਹਾਂ ਨੂੰ ਦਸਤਾਵੇਜ ਤਸਦੀਕ ਲਈ ਸਿੱਧਾ ਬੁਲਾਇਆ ਜਾਵੇਗਾ। ਦਸਤਾਵੇਜ਼ ਤਸਦੀਕ SSC CPO ਦੀ ਚੋਣ ਪ੍ਰਕਿਰਿਆ ਦਾ ਆਖਰੀ ਪੜਾਅ ਹੈ। ਦਸਤਾਵੇਜ਼ ਤਸਦੀਕ ਪੜਾਅ ਨੂੰ ਕਲੀਅਰ ਕਰਨ ਤੋਂ ਬਾਅਦ, ਚੁਣਿਆ ਗਿਏ ਉਮੀਦਵਾਰ ਨੂੰ ਮੈਡਿਕਲ ਪਾਸ ਕਰਨਾ ਹੋਵੇਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਰੀ ਆਰਜ਼ੀ ਨਿਯੁਕਤੀ ਪੱਤਰ ਮਿਲੇਗਾ।

SSC CPO ਚੋਣ ਪ੍ਰਕਿਰਿਆ 2023 ਅੰਤਿਮ ਸੂਚੀ 2023

SSC CPO ਚੋਣ ਪ੍ਰਕਿਰਿਆ 2023: ਅਧਿਕਾਰਿਤ ਨੋਟਿਫਿਕੇਸ਼ਨ ਅਨੁਸਾਰ SSC CPO ਦੀ ਚੋਣ ਪ੍ਰਕਿਰਿਆ ਦੀ ਅੰਤਿਮ ਸੂਚੀ ਉਮੀਦਵਾਰਾਂ ਵਲੋਂ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਅਤੇ ਉਹਨਾਂ ਦੇ ਦੋਨੇ ਲਿਖਤੀ ਪੇਪਰ ਵਿੱਚ ਆਏ ਨੰਬਰ ਦੇ ਅਨੁਸਾਰ ਹੀ ਬਣੇਗੀ। ਇਹ ਅੰਤਿਮ ਸੂਚੀ ਸਿਰਫ ਉਹਨਾਂ ਉਮੀਦਵਾਰਾਂ ਦੀ ਹੀ ਹੋਵੇਗੀ ਜੋ SSC CPO ਦੀ ਚੋਣ ਪ੍ਰਕਿਰਿਆ 2023 ਦੇ ਸਾਰੇ ਪੜਾਅ ਸਫਲਤਾ ਪੂਰਵਕ ਪਾਸ ਕਰਨਗੇ।

adda247

Enroll Yourself: Punjab Da Mahapack Online Live Classes

Download Adda 247 App here to get the latest updates

Read More:
Punjab Govt Jobs
Punjab Current Affairs
Punjab GK
SSC CPO ਚੋਣ ਪ੍ਰਕਿਰਿਆ 2023 ਕਦਮ ਦਰ ਕਦਮ ਜਾਂਚ ਕਰੋ_3.1

FAQs

SSC CPO ਚੋਣ ਪ੍ਰਕਿਰਿਆ ਵਿੱਚ ਕਿਨੇ ਪੜਾਅ ਹਨ।

SSC CPO ਚੋਣ ਪ੍ਰਕਿਰਿਆ ਵਿੱਚ ਕੁੱਲ਼ 3 ਪੜਾਅ ਹਨ

SSC CPO ਚੋਣ ਪ੍ਰਕਿਰਿਆ ਦੇ ਸਰੀਰਕ ਮਾਪਦੰਡ ਕੀ ਹੋਣਗੇ।

SSC CPO ਚੋਣ ਪ੍ਰਕਿਰਿਆ ਦੇ ਸਰੀਰਕ ਮਾਪਦੰਡ ਉਮੀਦਵਾਰ ਉਪਰ ਲੇਖ ਵਿੱਚ ਦੇਖ ਸਕਦੇ ਹਨ।