ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲ਼ੋਂ ਕਈ ਸਰਕਾਰੀ ਨੌਕਰੀਆਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਜਾਰੀ ਕੀਤੀਆਂ ਗਈਆਂ ਹਨ। ਇਸ ਲਈ ਵਿਦਿਆਰਥੀਆਂ ਦੀ ਵਿਸ਼ੇਸ਼ ਮੰਗ 'ਤੇ ਪੰਜਾਬ adda247 ਪੰਜਾਬ ਝਲਕ 2.0 ਪ੍ਰਿੰਟਿਡ ਬੁੱਕ ਐਡੀਸ਼ਨ+ ਲਾਈਵ ਬੈਚ ਪ੍ਰਦਾਨ ਕਰਦਾ ਹੈ। ਪਰ ਇਹ ਕਿਤਾਬ ਸਿਰਫ਼ ਪੰਜਾਬੀ ਭਾਸ਼ਾ ਵਿੱਚ ਹੀ ਉਪਲਬਧ ਹੈ। ਇਸ ਕਿਤਾਬ ਵਿੱਚ ਪੰਜਾਬ GK ਦੇ ਸਾਰੇ ਸਿਲੇਬਸ ਨੂੰ ਕਵਰ ਕੀਤਾ ਗਿਆ ਹੈ। ਦੂਜੇ ਪਾਸੇ, ਇਹ ਬੈਚ ਉਮੀਦਵਾਰਾਂ ਨੂੰ ਲਾਈਵ ਕਲਾਸਾਂ ਅਤੇ Doubt ਸੈਸ਼ਨ ਵੀ ਪ੍ਰਦਾਨ ਕਰੇਗਾ।
Tentative PSTET -1 Batch Schedule | ||||
S.N. | Tentative Date Range | Tentative Hours | Subjects Covered | Faculty |
1 | 18 july - 30 aug | 30+ | Punjab GK | Fateh Sir |