ਪੰਜਾਬ ਸਰਕਾਰ ਨੇ ਹੁਣ ਸਰਕਾਰੀ ਨੌਕਰੀਆਂ ਦੀ ਭਰਤੀ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਹੈ। ਜਿਵੇ ਕਿ ਤੁਹਾਨੂੰ ਪਤਾ ਹੈ ਆਉਣ ਵਾਲੇ ਦਿਨਾਂ ਵਿੱਚ ਪਟਵਾਰੀ, ਕਲਰਕ, ਸੀਨੀਅਰ ਸਹਾਇਕ ਤੇ ਕਿਰਤ ਇੰਸਪੈਕਟਰ ਦੀ ਪ੍ਰੀਖਿਆਵਾਂ ਹੋਣੀਆਂ ਹਨ। ਉਹਨਾਂ ਨੂੰ ਦੇਖਦੇ ਹੋਏ ਪੰਜਾਬ ADDA247 ਦੁਆਰਾ ਸਪੈਸ਼ਲ਼ ਉਮੀਦਵਾਰਾਂ ਦੀ ਤਿਆਰੀ ਲਈ GK/GS Foundation Batch ਪ੍ਰਦਾਨ ਕਰ ਰਹੀ ਹੈ। ਜਿਸ ਵਿੱਚ ਬਿਲਕੁਲ ਸ਼ੁਰੂਆਤ ਤੋਂ ਲੈ ਕੇ ਹਾਈ ਲੈਵਲ ਤੱਕ ਸਿਲੈਬਸ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਬੈੱਚ ਵਿੱਚ ਲਾਈਵ ਕਲਾਸਾਂ ਅਤੇ ਲਾਈਵ Doubt Session ਵੀ ਆਯੋਜਿਤ ਕੀਤੇ ਜਾਣਗੇ। ਜਿਸ ਨਾਲ ਤਿਆਰੀ ਹੋਰ ਵੀ ਮਜ਼ਬੂਤ ਹੋਵੇਗੀ।
Tentative PSTET -1 Batch Schedule | ||||
S.N. | Tentative Date Range | Tentative Hours | Subjects Covered | Faculty |
1 | 18 july - 30 sep | 80+ | GK/GS | Manoj Sir / Yahshika Ma'am |
GK/GS Foundation Live Batch for All Punjab Competitive exams | Online Live Classes by Adda 247 | Punjab Mahapack | |
---|---|---|
Live Classes | ||
Recorded Videos | ||
Subject Paper | 30+ | |
Test Series | 800+ | |
Ebook | 40+ | |
Learn More, Save More, get a Mahapack | View Course | Explore Now |