PSSSB ਵੱਲੋਂ ਇਸਤਿਹਾਰ ਨੰਬਰ: 02 ਆਫ 2024 ਰਾਂਹੀ ਜਾਰੀ ਕਿਰਤ ਵਿਭਾਗ ਵਿੱਚ Labour Inspector ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਿਸ ਵਿੱਚ 52 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਬੋਰਡ ਦੁਆਰਾ ਇਸ ਭਰਤੀ ਲਈ ਸਿਲੇਬਸ ਅਤੇ ਪ੍ਰੀਖਿਆ ਪੈਟਰਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਲਈ ਪੰਜਾਬ Adda247 ਦੁਆਰਾ ਇਸ ਭਰਤੀ ਲਈ ਉਮੀਦਵਾਰਾਂ ਦੀ ਮੰਗ ਤੇ ਤਿਆਰ ਕੀਤਾ ਗਿਆ PSSSB LABOUR INSPECTOR (5.0) 2024-25 Recorded Batch ਹੁਣ ਰਿਕਾਰਡ ਕੀਤੇ ਗਏ ਸੈਸ਼ਨ ਦੇ ਰੂਪ ਵਿੱਚ ਉਪਲਬਧ ਹੈ। ਇਸ ਬੈਚ ਵਿੱਚ ਭਰਤੀ ਦੇ ਸਿਲੇਬਸ ਨਾਲ ਸੰਬੰਧਤ ਸਾਰੇ ਵਿਸ਼ਿਆਂ ਦੀ ਬਿਹਤਰ ਤਿਆਰੀ ਲਈ ਰਿਕਾਰਡ ਕੀਤੇ ਹੋਏ ਲੈਕਚਰ, ਸੰਭਾਵਿਤ ਪ੍ਰਸ਼ਨਾਂ ਦੇ ਹੱਲ ਅਤੇ Special Tips ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਉਮੀਦਵਾਰਾਂ ਦੀ ਸਹੂਲਤ ਲਈ Doubt Support Session ਵੀ ਉਪਲਬਧ ਹੈ।
Check the study plan here
1. The Exam will be conducted in MCQ (Multiple Choice Questions) format. OMR sheets will be used for answering the questions.
2. The Exam would be of 2 hours 30 minutes duration.
3. The Exam will consist of two parts (Part A and Part B) as follows :-
Sr. No. | Topic | No. of Questions | Marks (Each Question carries 1 mark) | Type of Questions |
A | Punjabi (Qualifying Nature) (Annexure- 1) | 50 | 50 | MCQs (Multiple Choice Questions) |
Total | 50 | 50 |
Note :-
(i) There will be no negative marking in Part-A.
(ii) Part 'B' will be evaluated only if a candidate scores minimum 50% marks (i.e 25 marks) in Part 'A'
(b) Part-B:- Part-B will consist of Questions from General Knowledge and Current Affairs, Punjab History and Culture, Logical Reasoning & Mental Ability, Punjabi, English and ICT
Sr. No. | Topic | No. of Questions | Marks (Each Question carries 1 mark) | Type of Questions |
A | Questions from General Knowledge and Current Affairs, Punjab History and Culture, Logical Reasoning & Mental Ability, Punjabi, English and ICT (Annexure- 2) | 100 | 100 | MCQs (Multiple Choice Questions) |
Total | 100 | 100 |
Note :-
(i) There will be negative marking in Part-B. Each question carries 1 mark. For every wrong answer, 1/4th mark would be deducted. The question(s) not attempted will receive no credit or discredit.
(ii) The merit list of candidates, who will qualify Part-'A', will be prepared on the basis of marks secured by candidate in Part-B
ਸਾਡੇ ਸਫਲ ਵਿਦਿਆਰਥੀਆਂ ਨੂੰ ਮਿਲੋ! ਸਿਰਫ਼ ਸਾਡੇ ਸ਼ਬਦਾਂ 'ਤੇ ਭਰੋਸਾ ਨਾ ਕਰੋ! ਉਨ੍ਹਾਂ ਦੀਆਂ ਕਹਾਣੀਆਂ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਸੁਣੋ ਅਤੇ ਜਾਣੋ ਕਿ ਉਨ੍ਹਾਂ ਨੇ ਸਾਡੇ ਕੋਰਸਾਂ ਦੀ ਮਦਦ ਨਾਲ ਆਪਣੇ ਟੀਚਿਆਂ ਨੂੰ ਕਿਵੇਂ ਹਾਸਲ ਕੀਤਾ। ਉਨ੍ਹਾਂ ਦੀਆਂ ਪ੍ਰੇਰਕ ਕਹਾਣੀਆਂ ਨੂੰ ਸੁਣੋ ਅਤੇ ਉਨ੍ਹਾਂ ਦੇ ਰਣਨੀਤੀਆਂ ਨੂੰ ਸਿੱਖੋ। ਉਨ੍ਹਾਂ ਦੀਆਂ strategies, tips, ਅਤੇ tricks ਤੁਹਾਨੂੰ Adda247 ਦੇ ਨਾਲ ਤੁਹਾਡੀਆਂ ਪ੍ਰਤਿਯੋਗੀ ਪ੍ਰੀਖਿਆਵਾਂ ਵਿੱਚ ਸਫਲ ਹੋਣ ਵਿੱਚ ਮਦਦ ਕਰ ਸਕਦੀਆਂ ਹਨ।
ਇਹ ਕਹਾਣੀਆਂ ਤੁਹਾਡੇ ਸਾਹਮਣੇ ਉਨ੍ਹਾਂ ਚੁਣੇ ਹੋਏ ਉਮੀਦਵਾਰਾਂ ਦੀਆਂ ਚਣੌਤੀਆਂ ਨੂੰ ਪੇਸ਼ ਕਰਦੀਆਂ ਹਨ ਜਿਨ੍ਹਾਂ ਨੇ ਆਪਣੀ ਤਿਆਰੀ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ, ਅਤੇ ਕਿਵੇਂ Adda247 ਨੇ ਉਨ੍ਹਾਂ ਦੇ ਡਰ ਨੂੰ ਦੂਰ ਕਰਨ ਵਿੱਚ ਮਦਦ ਕੀਤੀ। ਵੇਖੋ ਅਤੇ ਸਿੱਖੋ ਕਿ Champions ਨੇ ਇਹ ਸਭ ਕਿਵੇਂ ਕੀਤਾ।
ਸ਼ੁਭ ਕਾਮਨਾਵਾਂ!!!
PSSSB LABOUR INSPECTOR (5.0) 2024-25 Recorded Batch | Bilingual | Online Live Classes by Adda 247 | Punjab Mahapack | |
---|---|---|
Live Classes | ||
Recorded Videos | ||
Subject Paper | 30+ | |
Test Series | 800+ | |
Ebook | 40+ | |
Learn More, Save More, get a Mahapack | View Course | Explore Now |