ਪੰਜਾਬ ਵਿੱਚ ਲਗਾਤਾਰ ਨਵੀ ਭਰਤੀਆਂ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੀ ਪ੍ਰੀਖਿਆ ਵੀ ਬੋਰਡ ਦੁਆਰਾ ਬਹੁਤ ਜਲਦ ਕਰਵਾਈ ਜਾਵੇਗੀ। ਇਸੇ ਮੰਤਵ ਨਾਲ ਪੰਜਾਬ Adda247 ਦੁਆਰਾ ਉਮੀਦਵਾਰਾਂ ਦੀ ਤਿਆਰੀ ਨੂੰ ਹਰ ਪੱਖੋਂ ਮਜ਼ਬੂਤ ਕਰਵਾਉਣ ਦੇ ਲਈ ਇੱਕ ਵਿਸ਼ੇਸ਼ ਬੈੱਚ Calculation ਸੰਬੰਧੀ ਲਾਂਚ ਕਰਨ ਜਾ ਰਿਹਾ ਹੈ। ਜਿਸ ਦਾ ਪੂਰਾ ਨਾਮ Calculation Booster By Ankush sir for All Competitive Exams Live Batch ਹੈ। ਇਹ ਬੈਚ ਖਾਸ ਉਮੀਦਵਾਰਾਂ ਦੀ Calculation ਦੀ ਰਫ਼ਤਾਰ ਨੂੰ ਤੇਜ਼ ਕਰਨ ਦੇ ਲਈ ਲਾਂਚ ਕੀਤਾ ਗਿਆ ਹੈ। ਇਹ ਬੈਚ ਪੰਜਾਬ ਰਾਜ ਦੀ ਸਾਰੀ ਪ੍ਰੀਖਿਆਵਾਂ ਲਈ ਹੋਵੇਗਾ। ਇਸ ਵਿੱਚ Live Classes And Live Doubt Session ਵੀ ਲਏ ਜਾਣਗੇ।
Check the study plan here.