ਪੰਜਾਬ ਵਿੱਚ ਲਗਾਤਾਰ ਨਵੀ ਭਰਤੀਆਂ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੀ ਪ੍ਰੀਖਿਆ ਵੀ ਬੋਰਡ ਦੁਆਰਾ ਬਹੁਤ ਜਲਦ ਕਰਵਾਈ ਜਾਵੇਗੀ। ਇਸੇ ਮੰਤਵ ਨਾਲ ਪੰਜਾਬ Adda247 ਦੁਆਰਾ ਉਮੀਦਵਾਰਾਂ ਦੀ ਤਿਆਰੀ ਨੂੰ ਹਰ ਪੱਖੋਂ ਮਜ਼ਬੂਤ ਕਰਵਾਉਣ ਦੇ ਲਈ ਸਪੈਸ਼ਲ ਮੰਗ ਤੇ ਵਿਸ਼ੇਸ਼ ਬੈਚ Airthmatic ਸੰਬੰਧੀ ਲਾਂਚ ਕਰਨ ਜਾ ਰਿਹਾ ਹੈ। ਜਿਸ ਦਾ ਪੂਰਾ ਨਾਮ ( Arithmetic ) Psssb | Punjab Police | Ssc MTS, GD ,CHSl ,CGL | Rpf SI & Constable Live Batch ਹੈ। ਇਹ ਬੈਚ ਖਾਸ ਉਮੀਦਵਾਰਾਂ ਦੀ Airthmatic ਦੀ ਮੁਸ਼ਕਿਲ ਦਾ ਹੱਲ ਕਰਨ ਦੇ ਲਈ ਲਾਂਚ ਕੀਤਾ ਗਿਆ ਹੈ। ਇਹ ਬੈਚ ਪੰਜਾਬ ਰਾਜ ਦੀ ਸਾਰੀ ਪ੍ਰੀਖਿਆਵਾਂ ਲਈ ਹੋਵੇਗਾ। ਇਸ ਵਿੱਚ Live Classes And Live Doubt Session ਵੀ ਲਏ ਜਾਣਗੇ।
Check the study plan here.