ਪੰਜਾਬ ਵਿੱਚ ਲਗਾਤਾਰ ਨਵੀ ਭਰਤੀਆਂ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੀ ਪ੍ਰੀਖਿਆ ਵੀ ਬੋਰਡ ਦੁਆਰਾ ਬਹੁਤ ਜਲਦ ਕਰਵਾਈ ਜਾਵੇਗੀ। ਇਸੇ ਮੰਤਵ ਨਾਲ ਪੰਜਾਬ Adda247 ਦੁਆਰਾ ਉਮੀਦਵਾਰਾਂ ਦੀ ਤਿਆਰੀ ਨੂੰ ਹਰ ਪੱਖੋਂ ਮਜ਼ਬੂਤ ਕਰਵਾਉਣ ਦੇ ਲਈ ਸਪੈਸ਼ਲ ਮੰਗ ਤੇ ਇੱਕ ਵਿਸ਼ੇਸ਼ Combine ਬੈੱਚ ਲਾਂਚ ਕਰਨ ਜਾ ਰਿਹਾ ਹੈ। ਜਿਸ ਦਾ ਪੂਰਾ ਨਾਮ ( Arithmetic + Advance Maths + Calculation Booster ) Ankush Maths 2.0 for All Competitive Exams Live Batch ਹੈ। ਇਸ ਬੈਚ ਵਿੱਚ ਬਿਲਕੁਲ Basic Level ਤੋਂ High Level ਤੱਕ ਸਿਲੇਬਸ ਕਵਰ ਕਰਵਾਇਆ ਜਾਵੇਗਾ। ਇਹ ਬੈਚ ਪੰਜਾਬ ਰਾਜ ਦੀ ਸਾਰੀ ਪ੍ਰੀਖਿਆਵਾਂ ਲਈ ਹੋਵੇਗਾ। ਇਸ ਵਿੱਚ Live Classes And Live Doubt Session ਵੀ ਲਏ ਜਾਣਗੇ।
Check the study plan here