ਭਾਰਤ ਸਰਕਾਰ, ਰੇਲ ਮੰਤਰਾਲਾ ਦੇ ਰੇਲਵੇ ਭਰਤੀ ਦੁਆਰਾ ਇਸਤਿਹਾਰ ਨੰ: 05/2024 ਅਤੇ 06/2024 ਰਾਂਹੀ Non-Technical Popular Categories ਦੀ ਖਾਲੀ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵੱਖ ਅਸਾਮੀਆਂ ਰਾਂਹੀ ਕੁੱਲ (8113+3445=11558) ਦੀ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸੇ ਸੰਬੰਧਿਤ ਬੋਰਡ ਵੱਲੋਂ detailed ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਸ ਲਈ ਪੰਜਾਬ Adda247 ਦੁਆਰਾ ਇਸ ਭਰਤੀ ਲਈ ਉਮੀਦਵਾਰਾਂ ਦੀ ਮੰਗ ਤੇ CBT 1+2 ਲਈ RRB NTPC New Batch ਲਾਂਚ ਕੀਤਾ ਹੈ। ਇਹ ਬੈਚ ਇਸ ਭਰਤੀ ਦੇ ਸਿਲੇਬਸ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਦੀ ਤਿਆਰੀ ਚੰਗੀ ਤਰ੍ਹਾਂ ਕਰਵਾਏਗਾ। ਇਸ ਤੋਂ ਇਲਾਵਾ ਇਸ ਬੈਚ ਵਿਚ Live session ਤੇ live Doubts ਵੀ ਲਏ ਜਾਣਗੇ।
Check the study plan here.
RRB NTPC 2024 Exam will be conducted in two stages i.e. 1st stage (Prelims) and 2nd stage (Mains). The Syllabus for RRB NTPC stage 1 and stage 2 are the same but the pattern is different.
RRB NTPC Exam Pattern 2024 CBT 1 :
Sections | No. of Questions | Total Marks | Duration |
Mathematics | 30 | 30 | 90 minutes |
General Intelligence and Reasoning | 30 | 30 | |
General Awareness | 40 | 40 | |
Total | 100 | 100 |
Sections | No. of Questions | Total Marks | Duration |
Mathematics | 35 | 35 | 90 minutes |
General Intelligence and Reasoning | 35 | 35 | |
General Awareness | 50 | 50 | |
Total | 120 | 120 |