ਉਮੀਦਵਾਰਾਂ ਦੀ ਭਾਰੀ ਮੰਗ ‘ਤੇ Adda247 ਦੁਆਰਾ PSSSB Senior Excise Inspector 2025 ਲਾਈਵ ਬੈਚ ਲਾਂਚ ਕੀਤਾ ਗਿਆ ਹੈ। ਇਹ ਬੈਚ ਆਬਕਾਰੀ ਅਤੇ ਕਰ ਇੰਸਪੈਕਟਰ ਦੀਆਂ ਅਸਾਮੀਆਂ ਵਿੱਚ 41 ਨਵੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਤਿਆਰੀ ਨੂੰ ਚੰਗੇ ਢੰਗ ਨਾਲ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਬੈਚ ਵਿੱਚ 210+ ਘੰਟਿਆਂ ਦੀ ਦੋਭਾਸ਼ੀ (ਪੰਜਾਬੀ ਅਤੇ ਅੰਗਰੇਜ਼ੀ) ਲਾਈਵ ਕਲਾਸਾਂ ਦੇ ਨਾਲ, ਉਮੀਦਵਾਰ 24/7 ਰਿਕਾਰਡ ਕੀਤੇ ਵੀਡੀਓਜ਼, Unlimited Doubt Solving Session ਅਤੇ Strategy session ਪ੍ਰਾਪਤ ਕਰਦੇ ਹਨ। ਵੈਧਤਾ: 6 ਮਹੀਨੇ।
Check the study plan here
ਸਾਡੇ ਸਫਲ ਵਿਦਿਆਰਥੀਆਂ ਨੂੰ ਮਿਲੋ! ਸਿਰਫ਼ ਸਾਡੇ ਸ਼ਬਦਾਂ 'ਤੇ ਭਰੋਸਾ ਨਾ ਕਰੋ! ਉਨ੍ਹਾਂ ਦੀਆਂ ਕਹਾਣੀਆਂ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਸੁਣੋ ਅਤੇ ਜਾਣੋ ਕਿ ਉਨ੍ਹਾਂ ਨੇ ਸਾਡੇ ਕੋਰਸਾਂ ਦੀ ਮਦਦ ਨਾਲ ਆਪਣੇ ਟੀਚਿਆਂ ਨੂੰ ਕਿਵੇਂ ਹਾਸਲ ਕੀਤਾ। ਉਨ੍ਹਾਂ ਦੀਆਂ ਪ੍ਰੇਰਕ ਕਹਾਣੀਆਂ ਨੂੰ ਸੁਣੋ ਅਤੇ ਉਨ੍ਹਾਂ ਦੇ ਰਣਨੀਤੀਆਂ ਨੂੰ ਸਿੱਖੋ। ਉਨ੍ਹਾਂ ਦੀਆਂ strategies, tips, ਅਤੇ tricks ਤੁਹਾਨੂੰ Adda247 ਦੇ ਨਾਲ ਤੁਹਾਡੀਆਂ ਪ੍ਰਤਿਯੋਗੀ ਪ੍ਰੀਖਿਆਵਾਂ ਵਿੱਚ ਸਫਲ ਹੋਣ ਵਿੱਚ ਮਦਦ ਕਰ ਸਕਦੀਆਂ ਹਨ।
ਇਹ ਕਹਾਣੀਆਂ ਤੁਹਾਡੇ ਸਾਹਮਣੇ ਉਨ੍ਹਾਂ ਚੁਣੇ ਹੋਏ ਉਮੀਦਵਾਰਾਂ ਦੀਆਂ ਚਣੌਤੀਆਂ ਨੂੰ ਪੇਸ਼ ਕਰਦੀਆਂ ਹਨ ਜਿਨ੍ਹਾਂ ਨੇ ਆਪਣੀ ਤਿਆਰੀ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ, ਅਤੇ ਕਿਵੇਂ Adda247 ਨੇ ਉਨ੍ਹਾਂ ਦੇ ਡਰ ਨੂੰ ਦੂਰ ਕਰਨ ਵਿੱਚ ਮਦਦ ਕੀਤੀ। ਵੇਖੋ ਅਤੇ ਸਿੱਖੋ ਕਿ Champions ਨੇ ਇਹ ਸਭ ਕਿਵੇਂ ਕੀਤਾ।
ਸ਼ੁਭ ਕਾਮਨਾਵਾਂ!!!