ਪੰਜਾਬ ਦੇ ਸਾਰੇ ਸਰਕਾਰੀ ਨੌਕਰੀ ਦੇ ਪੇਪਰਾਂ ਵਿੱਚ ਪੰਜਾਬੀ ਭਾਸ਼ਾ ਦਾ ਇਕੋਂ ਇੱਕ ਯੋਗਤਾ ਪੇਪਰ ਬੋਰਡ ਦੁਆਰਾ ਲਿਆ ਜਾਦਾ ਹੈ ਜਿਸ ਨੂੰ ਪਾਸ ਕਰਨਾ ਬਹੁਤ ਜਰੂਰੀ ਹੈ। ਉਸ ਦੇ ਲਈ ਪੰਜਾਬ Adda247 ਦੇ ਹੋਣਹਾਰ ਫੈਕਲਟੀ ਸ਼੍ਰੀ ਰੋਹਿਤ ਕੁਮਾਰ ਜੀ ਦੁਆਰਾ ਸਪੈਸ਼ਲ ਤਿਆਰ ਕੀਤੀ (ਸਫ਼ਰ-ਏ-ਪੰਜਾਬੀ) ਪੰਜਾਬੀ ਵਿਆਕਰਨ ਦੀ ਕਿਤਾਬ ਪੇਸ਼ ਕੀਤੀ ਜਾ ਰਹੀ ਹੈ। ਇਸ ਵਿੱਚ ਮੂਲ ਵਾਕ ਬਣਤਰਾਂ ਨੂੰ ਸਮਝਣ ਤੋਂ ਲੈ ਕੇ ਕ੍ਰਿਆ ਸੰਜੋਗ ਵਿੱਚ ਮੁਹਾਰਤ ਹਾਸਲ ਕਰਨ ਤੱਕ, ਸਭ ਵਿਸਥਾਰ ਵਿੱਚ ਦਿੱਤਾ ਗਿਆ ਹੈ। ਹਰ ਇੱਕ ਨਵੇਂ ਅਧਿਆਏ ਦੀ ਵਿਸਥਾਰ ਵਿੱਚ ਵਿਆਖਿਆਵਾਂ ਅਤੇ ਬਹੁਤ ਸਾਰੀਆਂ ਉਦਾਹਰਣਾਂ ਦੇ ਨਾਲ, ਤੁਸੀਂ ਪੰਜਾਬੀ ਵਿਆਕਰਣ ਨੂੰ ਆਪਣੀ ਉਗਲਾਂ ਤੇ ਕਰ ਪਾਉਗੇ। ਭਾਵੇਂ ਤੁਸੀਂ ਵਿਦਿਆਰਥੀ ਹੋ ਜਾਂ ਭਾਸ਼ਾ ਦੇ ਸ਼ੌਕੀਨ ਹੋ, ਇਹ ਕਿਤਾਬ ਪੰਜਾਬੀ ਵਿੱਚ ਮੁਹਾਰਤ ਹਾਸਲ ਕਰਨ ਲਈ ਤੁਹਾਡੇ ਲਈ ਬਹੁਤ ਹੀ ਮਦਦਗਾਰ ਸਾਬਿਤ ਹੋਵੇਗੀ। ਇਸ (ਸਫ਼ਰ-ਏ-ਪੰਜਾਬੀ) ਦੀ ਮਦਦ ਨਾਲ ਪੰਜਾਬ ਦਾ ਸਰਕਾਰੀ ਨੌਕਰੀ ਦਾ ਕੋਈ ਅਜਿਹਾ ਪੇਪਰ ਨਹੀ ਜੋ ਤੁਹਾਡੇ ਤੋਂ ਪਾਸ ਕੀਤੇ ਬਿਨਾਂ ਰਹਿ ਜਾਵੇਗਾ, ਤੁਹਾਡੀ ਜਿੰਦਗੀ ਦਾ ਸਫਰ ਵੀ ਇਸ ਨਾਲ ਉੱਚੇ ਮੁਕਾਮ ਤੱਕ ਪਹੁੰਚ ਜਾਵੇਗਾ