ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (PSPCL) ਦੁਆਰਾ ਜੇ.ਈ ਇਲੈਕਟਰੀਕਲ, ਜੇ.ਈ/ ਸਬ ਸ਼ਟੇਸ਼ਨ ਅਤੇ ਜੀ.ਏ/ਸਿਵਲ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਕੁੱਲ਼ 544 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਬੈੱਚ ਵਿੱਚ ਇਸ ਭਰਤੀ ਸੰਬੰਧਤ ਸਾਰਾ ਸਿਲੇਬਸ ਕਵਰ ਕੀਤਾ ਜਾਵੇਗਾ। ਹਾਲਿ ਕਿ ਬੋਰਡ ਦੁਆਰਾ ਇਸ ਦਾ ਸਿਰਫ Short ਨੋਟੀਫਿਕੇਸ਼ਨ ਹੀ ਜਾਰੀ ਕੀਤਾ ਗਿਆ ਹੈ। ਇਸ ਭਰਤੀ ਲਈ ਵਿਸਥਾਰ ਵਿੱਚ ਨੋਟਿਸ 9 ਫਰਵਰੀ 2024 ਨੂੰ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
Check the study plan here.
ਸਾਡੇ ਸਫਲ ਵਿਦਿਆਰਥੀਆਂ ਨੂੰ ਮਿਲੋ! ਸਿਰਫ਼ ਸਾਡੇ ਸ਼ਬਦਾਂ 'ਤੇ ਭਰੋਸਾ ਨਾ ਕਰੋ! ਉਨ੍ਹਾਂ ਦੀਆਂ ਕਹਾਣੀਆਂ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਸੁਣੋ ਅਤੇ ਜਾਣੋ ਕਿ ਉਨ੍ਹਾਂ ਨੇ ਸਾਡੇ ਕੋਰਸਾਂ ਦੀ ਮਦਦ ਨਾਲ ਆਪਣੇ ਟੀਚਿਆਂ ਨੂੰ ਕਿਵੇਂ ਹਾਸਲ ਕੀਤਾ। ਉਨ੍ਹਾਂ ਦੀਆਂ ਪ੍ਰੇਰਕ ਕਹਾਣੀਆਂ ਨੂੰ ਸੁਣੋ ਅਤੇ ਉਨ੍ਹਾਂ ਦੇ ਰਣਨੀਤੀਆਂ ਨੂੰ ਸਿੱਖੋ। ਉਨ੍ਹਾਂ ਦੀਆਂ strategies, tips, ਅਤੇ tricks ਤੁਹਾਨੂੰ Adda247 ਦੇ ਨਾਲ ਤੁਹਾਡੀਆਂ ਪ੍ਰਤਿਯੋਗੀ ਪ੍ਰੀਖਿਆਵਾਂ ਵਿੱਚ ਸਫਲ ਹੋਣ ਵਿੱਚ ਮਦਦ ਕਰ ਸਕਦੀਆਂ ਹਨ।
ਇਹ ਕਹਾਣੀਆਂ ਤੁਹਾਡੇ ਸਾਹਮਣੇ ਉਨ੍ਹਾਂ ਚੁਣੇ ਹੋਏ ਉਮੀਦਵਾਰਾਂ ਦੀਆਂ ਚਣੌਤੀਆਂ ਨੂੰ ਪੇਸ਼ ਕਰਦੀਆਂ ਹਨ ਜਿਨ੍ਹਾਂ ਨੇ ਆਪਣੀ ਤਿਆਰੀ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ, ਅਤੇ ਕਿਵੇਂ Adda247 ਨੇ ਉਨ੍ਹਾਂ ਦੇ ਡਰ ਨੂੰ ਦੂਰ ਕਰਨ ਵਿੱਚ ਮਦਦ ਕੀਤੀ। ਵੇਖੋ ਅਤੇ ਸਿੱਖੋ ਕਿ Champions ਨੇ ਇਹ ਸਭ ਕਿਵੇਂ ਕੀਤਾ।
ਸ਼ੁਭ ਕਾਮਨਾਵਾਂ!!!
PSPCL JE / Electrical / Sub-station Complete Pre Recorded Batch By Adda247 | Punjab Maha Pack | |
---|---|---|
Subject Paper | 30+ | |
Test Series | 800+ | |
Ebook | 40+ | |
Recorded Videos | ||
Learn More, Save More, get a Mahapack | View Course | Explore Now |