ਪੰਜਾਬ ਸਰਕਾਰ ਦੁਆਰਾ ਜਲਦੀ ਹੀ ਪੰਜਾਬ ਪੁਲਿਸ ਇੰਸਪੈਕਟਰ/SI/ASI ਦੀ ਬਹੁਤ ਸਾਰੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਸ ਕਰਕੇ ਪੰਜਾਬ Adda247 ਦੁਆਰਾ ਪੰਜਾਬ ਪੁਲਿਸ ਇੰਸਪੈਕਟਰ/SI/ASI ਦੀ ਤਿਆਰੀ ਲਈ ਪੰਜਾਬ ਦੇ ਉਮੀਦਵਾਰਾਂ ਦੀ ਸ਼ਪੈਸਲ ਮੰਗ ਤੇ ਪੰਜਾਬ ਪੁਲਿਸ ਦਾ ਇੱਕ ਬੈੱਚ ਲਾਂਚ ਕੀਤਾ ਹੈ। ਇਸ ਬੈੱਚ ਵਿੱਚ ਪੰਜਾਬ ਪੁਲਿਸ ਨਾਲ ਸੰਬੰਧਤ ਸਾਰੇ ਵਿਸ਼ਿਆਂ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਜਾਵੇਗਾ ਤੇ ਲਾਈਵ ਮੁਸ਼ਕਲ ਸਵਾਲਾਂ ਨੂੰ ਹੱਲ਼ ਕੀਤਾ ਜਾਵੇਗਾ ਤੇ ਬੱਚਿਆਂ ਨਾਲ ਲਾਈਵ ਸ਼ੈਸ਼ਨ ਵੀ ਕੀਤੇ ਜਾਣਗੇ ਜੋ ਉਹਨਾਂ ਦੀ ਤਿਆਰੀ ਨੂੰ ਹੋਰ ਵੀ ਮਜਬੂਤ ਕਰਨਗੇ।
The Punjab Government will soon release the notification for many Punjab Police Inspector/SI/ASI Vacancies. That's why Punjab Adda247 has launched a batch of Punjab Police on the special demand of Punjab candidates to prepare Punjab Police Inspector/SI/ASI. In this batch all topics related to the Punjab Police will be fully covered and live difficult questions will be solved and live sessions will also be conducted with the kids which will further strengthen their preparation.