ਪੰਜਾਬ Adda247 ਦੁਆਰਾ ਆਉਣ ਵਾਲੇ ਸਾਰੇ ਸਰਕਾਰੀ ਨੌਕਰੀ ਦੀ ਪ੍ਰੀਖਿਆਵਾਂ ਦੇ ਲਈ Punjabi Paper A Live Batch ਪੇਸ਼ ਕਰਨ ਜਾ ਰਿਹਾ ਹੈ। ਇਸ ਬੈੱਚ ਵਿੱਚ ਪੰਜਾਬ ਪਟਵਾਰੀ, PSSSB ਕਲਰਕ, ਸੀਨੀਅਰ ਸਹਾਇਕ, ਪੰਜਾਬ ਪੁਲਿਸ ਕਾਂਸਟੇਬਲ, SI ਅਤੇ ਹੋਰ ਸਾਰੇ ਪੇਪਰ ਜਿਨ੍ਹਾਂ ਵਿੱਚ ਪੰਜਾਬੀ ਭਾਸ਼ਾ ਦਾ ਪੇਪਰ ਜਰੂਰੀ ਹੈ ਕਵਰ ਕੀਤਾ ਜਾਵੇਗਾ। ਇਸ ਬੈੱਚ ਵਿੱਚ ਪੰਜਾਬੀ ਭਾਸ਼ਾ ਨਾਲ ਸੰਬੰਧਤ ਸਾਰਾ ਸਿਲੇਬਸ ਵਿਸਥਾਰ ਵਿੱਚ ਕਵਰ ਕੀਤਾ ਜਾਵੇਗਾ। ਜਿਸ ਨਾਲ ਤੁਹਾਡੀ ਤਿਆਰੀ ਬਹੁਤ ਹੀ ਵਧੀਆ ਹੋਵੇਗੀ। ਇਸ ਬੈੱਚ ਵਿੱਚ Live Classes ਅਤੇ Live Doubts ਵੀ ਉਮੀਦਵਾਰਾਂ ਤੋਂ ਲਏ ਜਾਣਗੇ।
Check the study plan here
Punjabi Qualifying Paper Live Batch | Online Live Classes by Adda 247 | Punjab Maha Pack | |
---|---|---|
Punjabi batch | ||
Live Classes | ||
Recorded Videos | ||
Subject Paper | 30+ | |
Test Series | ||
Ebook | ||
Learn More, Save More, get a Mahapack | View Course | Explore Now |