ਭਾਰਤ ਸਰਕਾਰ, ਰੇਲ ਮੰਤਰਾਲਾ ਦੇ ਰੇਲਵੇ ਭਰਤੀ ਦੁਆਰਾ Non-Technical Popular Categories ਦੀ ਖਾਲੀ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਵੱਖ ਅਸਾਮੀਆਂ ਰਾਂਹੀ ਕੁੱਲ (8113+3445=11558) ਦੀ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ।ਇਸ ਲਈ ਪੰਜਾਬ Adda247 ਦੁਆਰਾ ਇਸ ਭਰਤੀ ਲਈ ਉਮੀਦਵਾਰਾਂ ਦੀ ਮੰਗ ਤੇ ਇੱਕ ਵਾਰ ਫਿਰ ਤੋਂ CBT 1+2 ਲਈ RRB NTPC (2.0) New Batch ਲਾਂਚ ਕੀਤਾ ਹੈ। ਇਹ ਬੈਚ ਇਸ ਭਰਤੀ ਦੇ ਸਿਲੇਬਸ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਦੀ ਤਿਆਰੀ ਚੰਗੀ ਤਰ੍ਹਾਂ ਕਰਵਾਏਗਾ। ਇਸ ਤੋਂ ਇਲਾਵਾ ਇਸ ਬੈਚ ਵਿਚ Live session ਤੇ live Doubts ਵੀ ਲਏ ਜਾਣਗੇ।
Check the study plan here
RRB NTPC 2024 Exam will be conducted in two stages i.e. 1st stage (Prelims) and 2nd stage (Mains). The Syllabus for RRB NTPC stage 1 and stage 2 are the same but the pattern is different.
RRB NTPC Exam Pattern 2024 CBT 1 -
Sections | No. of Questions | Total Marks | Duration |
Mathematics | 30 | 30 | 90 minutes |
General Intelligence and Reasoning | 30 | 30 | |
General Awareness | 40 | 40 | |
Total | 100 | 100 |
RRB NTPC Exam Pattern 2024 CBT 2 -
Sections | No. of Questions | Total Marks | Duration |
Mathematics | 35 | 35 | 90 minutes |
General Intelligence and Reasoning | 35 | 35 | |
General Awareness | 50 | 50 | |
Total | 120 | 120 |
ਸਾਡੇ ਸਫਲ ਵਿਦਿਆਰਥੀਆਂ ਨੂੰ ਮਿਲੋ! ਸਿਰਫ਼ ਸਾਡੇ ਸ਼ਬਦਾਂ 'ਤੇ ਭਰੋਸਾ ਨਾ ਕਰੋ! ਉਨ੍ਹਾਂ ਦੀਆਂ ਕਹਾਣੀਆਂ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਸੁਣੋ ਅਤੇ ਜਾਣੋ ਕਿ ਉਨ੍ਹਾਂ ਨੇ ਸਾਡੇ ਕੋਰਸਾਂ ਦੀ ਮਦਦ ਨਾਲ ਆਪਣੇ ਟੀਚਿਆਂ ਨੂੰ ਕਿਵੇਂ ਹਾਸਲ ਕੀਤਾ। ਉਨ੍ਹਾਂ ਦੀਆਂ ਪ੍ਰੇਰਕ ਕਹਾਣੀਆਂ ਨੂੰ ਸੁਣੋ ਅਤੇ ਉਨ੍ਹਾਂ ਦੇ ਰਣਨੀਤੀਆਂ ਨੂੰ ਸਿੱਖੋ। ਉਨ੍ਹਾਂ ਦੀਆਂ strategies, tips, ਅਤੇ tricks ਤੁਹਾਨੂੰ Adda247 ਦੇ ਨਾਲ ਤੁਹਾਡੀਆਂ ਪ੍ਰਤਿਯੋਗੀ ਪ੍ਰੀਖਿਆਵਾਂ ਵਿੱਚ ਸਫਲ ਹੋਣ ਵਿੱਚ ਮਦਦ ਕਰ ਸਕਦੀਆਂ ਹਨ।
ਇਹ ਕਹਾਣੀਆਂ ਤੁਹਾਡੇ ਸਾਹਮਣੇ ਉਨ੍ਹਾਂ ਚੁਣੇ ਹੋਏ ਉਮੀਦਵਾਰਾਂ ਦੀਆਂ ਚਣੌਤੀਆਂ ਨੂੰ ਪੇਸ਼ ਕਰਦੀਆਂ ਹਨ ਜਿਨ੍ਹਾਂ ਨੇ ਆਪਣੀ ਤਿਆਰੀ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ, ਅਤੇ ਕਿਵੇਂ Adda247 ਨੇ ਉਨ੍ਹਾਂ ਦੇ ਡਰ ਨੂੰ ਦੂਰ ਕਰਨ ਵਿੱਚ ਮਦਦ ਕੀਤੀ। ਵੇਖੋ ਅਤੇ ਸਿੱਖੋ ਕਿ Champions ਨੇ ਇਹ ਸਭ ਕਿਵੇਂ ਕੀਤਾ।
ਸ਼ੁਭ ਕਾਮਨਾਵਾਂ!!!
RRB NTPC New Batch for CBT 1+ 2 Recorded Batch | Bilingual | Online Live Classes by Adda 247 | Punjab Mahapack | |
---|---|---|
Live Classes | ||
Recorded Videos | ||
Subject Paper | 30+ | |
Test Series | 800+ | |
Ebook | 40+ | |
Learn More, Save More, get a Mahapack | View Course | Explore Now |