ਪੰਜਾਬ Adda247 ਦੁਆਰਾ ਬਿਨੈਕਾਰ ਦੀ RRB Group D ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ RRB Group D Complete Live Batch || Bilingual | BATCH LAUNCH ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਮੀਦਵਾਰਾਂ ਦੇ ਲਈ ਵਿਸ਼ੇ ਅਨੁਸਾਰ ਕਲਾਸਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਇਸ ਬੈਚ ਵਿੱਚ ਉਮੀਦਵਾਰਾਂ ਲਈ live Classes ਦੇ ਨਾਲ Live Doubt Session ਵੀ ਮਾਹਿਰ ਫਕੈਲਟੀਆਂ ਰਾਂਹੀ ਲਏ ਜਾਣਗੇ। ਜਿਨ੍ਹਾਂ ਨਾਲ ਉਹਨਾਂ ਦੀ ਤਿਆਰੀ ਹਰ ਪੱਖੋ ਮਜ਼ਬੂਤ ਹੋ ਸਕੇ।
Railway Group D Notification 2023 Overview | |
Exam conducting Authority | Indian Railways |
Position Name | Group D |
Vacancies | 170530 expected |
Eligibility Criteria |
Education criteria: I 10th pass certificate Nationality: Indian citizen |
Selection Process |
Computer-based test Medical test Document verification |
RRB Group D Posts | Track Maintainer Grade-IV, Helper/Assistant, Assistant Pointsman, Level-I post |
Tentative Batch Schedule | ||||
S.N. | Tentative Date Range | Tentative Hours | Subjects Covered | Faculty |
1 | 19 Dec - 30 Dec | 10+ | Current affairs | Gagan Sir |
2 | 19 Dec - 10 March | 30+ | Reasoning | Sourav sir |
3 | 19 Dec - 28 Feb | 25+ | Science | Yashika mam |
4 | 19 Dec - 28 Feb | 25+ | Static GK | Raj sir |
5 | 19 Dec - 10 March | 30+ | Maths | Ankush sir |
6 | 19 Dec -20 March | 40+ | GA | Manoj Sir/ Yashika mam |
Subjects | No. of Questions | Marks | Duration |
General Science | 25 | 25 | 90 Minutes |
Mathematics | 25 | 25 | |
General Intelligence & Reasoning | 30 | 30 | |
General Awareness | 20 | 20 | |
Total | 100 | 100 |
ਸਾਡੇ ਸਫਲ ਵਿਦਿਆਰਥੀਆਂ ਨੂੰ ਮਿਲੋ! ਸਿਰਫ਼ ਸਾਡੇ ਸ਼ਬਦਾਂ 'ਤੇ ਭਰੋਸਾ ਨਾ ਕਰੋ! ਉਨ੍ਹਾਂ ਦੀਆਂ ਕਹਾਣੀਆਂ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਸੁਣੋ ਅਤੇ ਜਾਣੋ ਕਿ ਉਨ੍ਹਾਂ ਨੇ ਸਾਡੇ ਕੋਰਸਾਂ ਦੀ ਮਦਦ ਨਾਲ ਆਪਣੇ ਟੀਚਿਆਂ ਨੂੰ ਕਿਵੇਂ ਹਾਸਲ ਕੀਤਾ। ਉਨ੍ਹਾਂ ਦੀਆਂ ਪ੍ਰੇਰਕ ਕਹਾਣੀਆਂ ਨੂੰ ਸੁਣੋ ਅਤੇ ਉਨ੍ਹਾਂ ਦੇ ਰਣਨੀਤੀਆਂ ਨੂੰ ਸਿੱਖੋ। ਉਨ੍ਹਾਂ ਦੀਆਂ strategies, tips, ਅਤੇ tricks ਤੁਹਾਨੂੰ Adda247 ਦੇ ਨਾਲ ਤੁਹਾਡੀਆਂ ਪ੍ਰਤਿਯੋਗੀ ਪ੍ਰੀਖਿਆਵਾਂ ਵਿੱਚ ਸਫਲ ਹੋਣ ਵਿੱਚ ਮਦਦ ਕਰ ਸਕਦੀਆਂ ਹਨ।
ਇਹ ਕਹਾਣੀਆਂ ਤੁਹਾਡੇ ਸਾਹਮਣੇ ਉਨ੍ਹਾਂ ਚੁਣੇ ਹੋਏ ਉਮੀਦਵਾਰਾਂ ਦੀਆਂ ਚਣੌਤੀਆਂ ਨੂੰ ਪੇਸ਼ ਕਰਦੀਆਂ ਹਨ ਜਿਨ੍ਹਾਂ ਨੇ ਆਪਣੀ ਤਿਆਰੀ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ, ਅਤੇ ਕਿਵੇਂ Adda247 ਨੇ ਉਨ੍ਹਾਂ ਦੇ ਡਰ ਨੂੰ ਦੂਰ ਕਰਨ ਵਿੱਚ ਮਦਦ ਕੀਤੀ। ਵੇਖੋ ਅਤੇ ਸਿੱਖੋ ਕਿ Champions ਨੇ ਇਹ ਸਭ ਕਿਵੇਂ ਕੀਤਾ।
ਸ਼ੁਭ ਕਾਮਨਾਵਾਂ!!!