ਪੰਜਾਬ ਸਰਕਾਰ ਦੁਆਰਾ ਪੰਜਾਬ ਪੁਲਿਸ ਕਾਂਸਟੇਬਲ ਦੀ District and Armed Cadre ਦੀ ਹੋਰ ਨਵੀ ਭਰਤੀਆਂ (ਜਲਦੀ ਆਉਣ) ਦੀ ਸੰਭਾਵਣਾ ਹੈ। ਜਿਸ ਕਰਕੇ ਪੰਜਾਬ Adda247 ਦੁਆਰਾ ਪੰਜਾਬ ਪੁਲਿਸ ਕਾਂਸਟੇਬਲ ਦੀ ਤਿਆਰੀ ਲਈ ਪੰਜਾਬ ਦੇ ਉਮੀਦਵਾਰਾਂ ਦੀ ਸ਼ਪੈਸਲ ਮੰਗ ਤੇ ਪੰਜਾਬ ਪੁਲਿਸ ਕਾਂਸਟੇਬਲ (2.0) 2025 Live Batch ਪੇਸ਼ ਕੀਤਾ ਜਾ ਰਿਹਾ ਹੈ। ਇਸ ਬੈੱਚ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਨਾਲ ਸੰਬੰਧਤ ਸਾਰੇ ਵਿਸ਼ਿਆਂ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਜਾਵੇਗਾ ਤੇ ਲਾਈਵ ਮੁਸ਼ਕਲ ਸਵਾਲਾਂ ਨੂੰ ਹੱਲ਼ ਕੀਤਾ ਜਾਵੇਗਾ ਤੇ ਉਹਨਾਂ ਦੀ ਤਿਆਰੀ ਦੀ ਜਾਂਚ ਕਰਨ ਲਈ ਬੈਚ ਦੇ ਨਾਲ Test Series ਵੀ ਦਿੱਤੀ ਜਾ ਰਹੀ ਹੈ।
Check the study plan here
(a) Part A:- Qualifying test of Punjabi Language
(b) Part-B:- Part-B will consist of Questions from General Knowledge and Current Affairs, English, Logical Reasoning and Mental ability, Punjabi, Punjab History and Culture and ICT.
Punjab Patwari 2024 Exam pattern | |||
Part | Subject | Marks | No. of Question |
A | Punjabi Language | 50 | 50 |
B | Questions from GK, Current Affairs, English, Logical Reasoning & Mental Ability, Punjabi, Computer/IT, Punjab History & Culture | 100 | 100 |
ਸਾਡੇ ਸਫਲ ਵਿਦਿਆਰਥੀਆਂ ਨੂੰ ਮਿਲੋ! ਸਿਰਫ਼ ਸਾਡੇ ਸ਼ਬਦਾਂ 'ਤੇ ਭਰੋਸਾ ਨਾ ਕਰੋ! ਉਨ੍ਹਾਂ ਦੀਆਂ ਕਹਾਣੀਆਂ ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਸੁਣੋ ਅਤੇ ਜਾਣੋ ਕਿ ਉਨ੍ਹਾਂ ਨੇ ਸਾਡੇ ਕੋਰਸਾਂ ਦੀ ਮਦਦ ਨਾਲ ਆਪਣੇ ਟੀਚਿਆਂ ਨੂੰ ਕਿਵੇਂ ਹਾਸਲ ਕੀਤਾ। ਉਨ੍ਹਾਂ ਦੀਆਂ ਪ੍ਰੇਰਕ ਕਹਾਣੀਆਂ ਨੂੰ ਸੁਣੋ ਅਤੇ ਉਨ੍ਹਾਂ ਦੇ ਰਣਨੀਤੀਆਂ ਨੂੰ ਸਿੱਖੋ। ਉਨ੍ਹਾਂ ਦੀਆਂ strategies, tips, ਅਤੇ tricks ਤੁਹਾਨੂੰ Adda247 ਦੇ ਨਾਲ ਤੁਹਾਡੀਆਂ ਪ੍ਰਤਿਯੋਗੀ ਪ੍ਰੀਖਿਆਵਾਂ ਵਿੱਚ ਸਫਲ ਹੋਣ ਵਿੱਚ ਮਦਦ ਕਰ ਸਕਦੀਆਂ ਹਨ।
ਇਹ ਕਹਾਣੀਆਂ ਤੁਹਾਡੇ ਸਾਹਮਣੇ ਉਨ੍ਹਾਂ ਚੁਣੇ ਹੋਏ ਉਮੀਦਵਾਰਾਂ ਦੀਆਂ ਚਣੌਤੀਆਂ ਨੂੰ ਪੇਸ਼ ਕਰਦੀਆਂ ਹਨ ਜਿਨ੍ਹਾਂ ਨੇ ਆਪਣੀ ਤਿਆਰੀ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ, ਅਤੇ ਕਿਵੇਂ Adda247 ਨੇ ਉਨ੍ਹਾਂ ਦੇ ਡਰ ਨੂੰ ਦੂਰ ਕਰਨ ਵਿੱਚ ਮਦਦ ਕੀਤੀ। ਵੇਖੋ ਅਤੇ ਸਿੱਖੋ ਕਿ Champions ਨੇ ਇਹ ਸਭ ਕਿਵੇਂ ਕੀਤਾ।
ਸ਼ੁਭ ਕਾਮਨਾਵਾਂ!!!