ਪੰਜਾਬ Adda247 ਦੁਆਰਾ ਆਉਣ ਵਾਲੇ ਸਾਰੇ ਸਰਕਾਰੀ ਨੌਕਰੀ ਦੀ ਪ੍ਰੀਖਿਆਵਾਂ ਦੇ ਲਈ Ankush Maths | Complete Batch For Mathematics | Bilingual ਪੇਸ਼ ਕਰਨ ਜਾ ਰਿਹਾ ਹੈ। ਇਸ ਬੈੱਚ ਵਿੱਚ ਪੰਜਾਬ ਪਟਵਾਰੀ, PSSSB ਕਲਰਕ, ਸੀਨੀਅਰ ਸਹਾਇਕ, ਪੰਜਾਬ ਪੁਲਿਸ ਕਾਂਸਟੇਬਲ, SI ਅਤੇ ਹੋਰ ਸਾਰੇ ਪੇਪਰ ਜਿਨ੍ਹਾਂ ਵਿੱਚ Math Subject ਬਹੁਤ ਜਰੂਰੀ ਹੈ ਕਵਰ ਕੀਤਾ ਜਾਵੇਗਾ। ਇਸ ਬੈੱਚ ਵਿੱਚ Math ਨਾਲ ਸੰਬੰਧਤ ਸਾਰਾ ਸਿਲੇਬਸ ਵਿਸਥਾਰ ਵਿੱਚ ਕਵਰ ਕੀਤਾ ਜਾਵੇਗਾ। ਜਿਸ ਨਾਲ ਤੁਹਾਡੀ ਤਿਆਰੀ ਬਹੁਤ ਹੀ ਵਧੀਆ ਹੋਵੇਗੀ। ਇਸ ਬੈੱਚ ਵਿੱਚ Live Classes ਅਤੇ Live Doubts ਵੀ ਉਮੀਦਵਾਰਾਂ ਤੋਂ ਲਏ ਜਾਣਗੇ।
Check the study plan here