ਪੰਜਾਬ ਸਰਕਾਰ ਵੱਲੋਂ ਜੇਲ੍ਹ ਵਾਰਡਰ ਕੁੱਲ 1220 ਅਸਾਮੀਆਂ ਨੂੰ ਭਰਣ ਦਾ ਐਲਾਨ ਕੀਤਾ ਹੈ। ਜਿਸ ਦਾ ਨੋਟੀਫਿਕੇਸ਼ਨ ਜਲਦ ਹੀ ਜਾਰੀ ਕੀਤਾ ਜਾਵੇਗਾ। ਇਸੇ ਮੰਤਵ ਲਈ ਪੰਜਾਬ Adda247 ਦੁਆਰਾ ਤੁਰੰਤ ਉਮੀਦਵਾਰਾਂ ਦੇ ਭਵਿੱਖ ਲਈ ਉਹਨਾਂ ਨੂੰ ਨੌਕਰੀ ਦਿਵਾਉਣ ਲਈ ਸਪੈਸ਼ਲ ਮੰਗ ਤੇ PSSSB Jail Warder 2025 Live Batch ਪੇਸ਼ ਕਰਨ ਜਾ ਰਿਹਾ ਹੈ। ਇਸ ਬੈਚ ਵਿੱਚ ਬੋਰਡ ਵੱਲੋਂ ਅਧਿਕਾਰਤ ਸਿਲੇਬਸ ਜਾਰੀ ਹੋਣ ਤੇ ਸਾਰਾ ਸਿਲੇਬਸ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਬੈੱਚ ਵਿੱਚ Live Session ਅਤੇ Live doubts ਵੀ ਲਏ ਜਾਣਗੇ।
Check the study plan here
Marks:120
Duration: 100 minutes
S.no. | Topic | Weightage |
1 | Quantitative ability | 15 |
2 | Information technology & Computer | 25 |
3 | Reasoning ability | 15 |
4 | Languages (English/Punjabi) | 30 |
5 | General Knowledge/Awareness (India & Punjab) | 20 |
6 | Basic Law & Constitution | 15 |