ਲਉ ਜੀ, ਪੰਜਾਬ ਵਿੱਚ ਆਉਣ ਵਾਲੀਆਂ ਸਾਰੀਆਂ ਸਰਕਾਰੀ ਨੌਕਰੀਆਂ ਦੀ ਪ੍ਰੀਖਿਆਵਾਂ ਦੀ ਤਿਆਰੀ ਲਈ ਪੰਜਾਬ Adda247 ਦੁਆਰਾ ਇੱਕ ਹੋਰ Punjab Police Constable Batch ਪੇਸ਼ ਕੀਤਾ ਜਾ ਰਿਹਾ ਹੈ। ਜਿਸ ਦਾ ਨਾਮ ਹੈ Punjab Police Constable 2.0 Live Batch 2025। ਜੋ ਪੂਰੀ ਤਰ੍ਹਾਂ ਪੰਜਾਬ ਦੇ ਉਮੀਦਵਾਰਾਂ ਦੀ ਬਿਲਕੁਲ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਤਿਆਰੀ ਕਰਵਾਏਗਾ। ਇਸ ਵਿੱਚ ਪ੍ਰੀਖਿਆ ਦੇ ਸਿਲੇਬਸ ਸੰਬੰਧਤ ਸਾਰੇ ਵਿਸ਼ੇ ਕਵਰ ਕੀਤੇ ਜਾਣਗੇ। ਜਿਸ ਨਾਲ ਉਮੀਦਵਾਰ ਨੁੰ ਕਿਸੇ ਵੀ ਵਿਸ਼ੇ ਵਿੱਚ ਕੋਈ ਮੁਸ਼ਕਿਲ ਨਹੀ ਆਵੇਗੀ। ਇਸ ਬੈਚ ਵਿੱਚ Live Doubts ਵੀ ਲਏ ਜਾਣਗੇ।
The selection process shall be a 3 (three) stage process consisting of the following :
STAGE–I: Computer Based Test -
The first stage of the selection process shall be Common Computer Based Test (CBT) comprising of the following: Paper - I
Paper - I | Paper-I shall comprise of 100 questions carrying one (01) mark each. |
Paper - II | Paper-II shall be a mandatory qualifying test of Punjabi language of matriculation standard comprising of 50 questions carrying one (01) mark each with 50% marks as the qualifying criteria. The marks obtained in this Paper shall not be counted for determining merit |
Tentative Batch Schedule | ||||
S.N. | Tentative Date Range | Tentative Hours | Subjects Covered | Faculty |
1 | 28 Jan - 15 feb | 10+ | Current affairs | Gagan Sir |
2 | 28 Jan - 10 april | 40+ | Reasoning | Raj sir |
3 | 28 Jan - 3 april | 30+ | English | rajneesh mam |
4 | 28 Jan - 28 march | 25+ | Static GK | Raj sir |
5 | 28 Jan - 10 april | 40+ | Maths | Ankush sir |
6 | 28 Jan - 3 april | 30+ | English | rajneesh mam |
7 | 28 Jan - 28 march | 25+ | Science | Yashika mam |
8 | 28 Jan - 28 march | 25+ | Computer | AJay jain |
9 | 28 Jan - 10 april | 40+ | GK/GS | Manoj Sir/ Yashika mam |
10 | 28 Jan - 28 march | 25+ | Punjab GK | Fateh sir |
11 | 28 Jan - 20 march | 20+ | Punjabi | Rohit Sir |