PSSSB Excise Inspector 2025 (4.0) Live Batch PSSSB ਅਧੀਨ 41 ਆਬਕਾਰੀ ਅਤੇ ਕਰ ਨਿਰੀਖਕ ਅਸਾਮੀਆਂ ਲਈ ਤਿਆਰੀ ਕਰਨ ਵਾਲੇ ਉਮੀਦਵਾਰਾਂ ਲਈ ਤਿਆਰ ਕੀਤਾ ਗਿਆ ਹੈ। ਇਸ ਬੈਚ ਵਿੱਚ ਇਮਤਿਹਾਨ ਦੀ ਪੂਰੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਲਾਈਵ ਇੰਟਰਐਕਟਿਵ ਕਲਾਸਾਂ, ਅਧਿਐਨ ਸਮੱਗਰੀ, Doubt Solve ਕਰਨ ਵਾਲੇ ਸੈਸ਼ਨ ਅਤੇ ਮੌਕ ਟੈਸਟ ਸ਼ਾਮਲ ਹਨ। ਮਾਹਿਰ ਫੈਕਲਟੀ Exam-Focused Strategy ਨਾਲ ਪੂਰੇ ਸਿਲੇਬਸ ਨੂੰ ਕਵਰ ਕਰੇਗੀ। ਪੰਜਾਬ ਵਿੱਚ ਸਰਕਾਰੀ ਨੌਕਰੀ ਲਈ ਟੀਚਾ ਰੱਖਣ ਵਾਲੇ ਉਮੀਦਵਾਰਾਂ ਲਈ ਇਹ ਇੱਕ ਵਧੀਆ ਮੌਕਾ ਹੈ।
Check the study plan here