ਪੰਜਾਬ ਸਰਕਾਰ ਦੁਆਰਾ ਜਲਦੀ ਹੀ ਪੰਜਾਬ ਪਟਵਾਰੀ ਦੀ 1001 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਸ ਕਰਕੇ ਪੰਜਾਬ Adda247 ਦੁਆਰਾ ਪੰਜਾਬ ਪਟਵਾਰੀ ਦੀ ਤਿਆਰੀ ਲਈ ਪੰਜਾਬ ਦੇ ਉਮੀਦਵਾਰਾਂ ਦੀ ਸ਼ਪੈਸਲ ਮੰਗ ਤੇ ਪੰਜਾਬ ਪਟਵਾਰੀ 2025 Live Batch ਲਾਂਚ ਕੀਤਾ ਜਾ ਰਿਹਾ ਹੈ। ਇਸ ਬੈਚ ਵਿੱਚ ਪੰਜਾਬ ਪਟਵਾਰੀ ਨਾਲ ਸੰਬੰਧਤ ਸਾਰੇ ਵਿਸ਼ਿਆਂ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਜਾਵੇਗਾ ਤੇ ਮੁਸ਼ਕਲ ਸਵਾਲਾਂ ਨੂੰ Live ਹੱਲ ਕੀਤਾ ਜਾਵੇਗਾ ਤੇ ਬੱਚਿਆਂ ਲਈ ਲਾਈਵ ਸ਼ੈਸ਼ਨ ਵੀ ਕੀਤੇ ਜਾਣਗੇ ਜੋ ਉਹਨਾਂ ਦੀ ਤਿਆਰੀ ਨੂੰ ਹੋਰ ਵੀ ਮਜ਼ਬੂਤ ਕਰਨਗੇ।
Check the study plan here
1. The Exam will be conducted in MCQ (Multiple Choice Questions) format. OMR sheets will be used for answering the questions.
2. The Exam would be of 2 hours 30 minutes duration.
3. The Exam will consist of two parts (Part A and Part B) as follows:-
(a) Part A:- Qualifying test of Punjabi Language
(b) Part-B:- Part-B will consist of Questions from General Knowledge and Current Affairs, English, Logical Reasoning and Mental ability, Punjabi, Punjab History and Culture and ICT.
Punjab Patwari 2024 Exam pattern | |||
Part | Subject | Marks | No. of Question |
A | Punjabi Language | 50 | 50 |
B | Questions from GK, Current Affairs, English, Logical Reasoning & Mental Ability, Punjabi, Computer/IT, Punjab History & Culture | 100 | 100 |